ਖ਼ਬਰਾਂ
ED ਨੇ ਕਾਰਵਾਈ ਕਰਦਿਆਂ ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਦੀ ਬੇਟੀ ਅਤੇ ਜਵਾਈ ਦੀ ਜਾਇਦਾਦ ਜ਼ਬਤ
ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੀ ਬੇਟੀ ਪ੍ਰੀਤੀ ਸ਼ਰਾਫ ਅਤੇ ਜਵਾਈ ਰਾਜ ਸ਼ਰਾਫ ਕੋਲੋਂ 35.48 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਸਾਰੇ ਬੈਂਕਾਂ ਦਾ ਨਿਜੀਕਰਨ ਨਹੀਂ ਹੋਵੇਗਾ, ਕਰਮਚਾਰੀਆਂ ਦੇ ਹਿਤਾਂ ਦੀ ਰੱਖਿਆ ਕੀਤੀ ਜਾਵੇਗੀ: ਸੀਤਾਰਮਣ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਰੋਸਾ ਦਿਵਾਇਆ ਹੈ ਕਿ ਦੇਸ਼...
ਪੰਜ ਵਿਅਕਤੀਆਂ ਨੇ ਪਤੀ ਨੂੰ ਦਰੱਖਤ ਨਾਲ ਬੰਨ੍ਹ ਕੇ ਪਤਨੀ ਨਾਲ ਸਮੂਹਿਕ ਬਲਾਤਕਾਰ ਕੀਤਾ
ਔਰਤ ਬਾਰਨ ਦੇ ਮੰਦਰ ਤੋਂ ਦਰਸ਼ਨ ਕਰਕੇ ਆਪਣੇ ਘਰ ਵਾਪਸ ਪਰਤ ਰਹੀ ਸੀ।
ਦਿੱਲੀ ਵਿੱਚ ਕੋਰੋਨਾ ਦੇ ਕੇਸ ਇੱਕ ਵਾਰ ਫਿਰ 400 ਤੋਂ ਪਾਰ
- ਦਿੱਲੀ ਵਿੱਚ ਕੋਰੋਨਾ ਤੋਂ ਮੌਤ ਦੀ ਦਰ 1.70% ਰਹੀ ਹੈ।
ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ 230 ਕਰੋੜ ਰੁਪਏ ਮੰਜ਼ੂਰ
ਸਾਂਸਦ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਨੂੰ ਪਿਆ ਬੂਰ...
ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਬੰਬ ਧਮਾਕਾ, ਇਕ ਦੀ ਮੌਤ
ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇਕ ਬੰਬ ਧਮਾਕਾ ਹੋਣ ਦੀ ਖ਼ਬਰ...
ਖੇਡ ਮੰਤਰੀ ਦੇ ਵਿਰੁੱਧ ਹੋਏ ਰਮਿੰਦਰ ਆਵਲਾ ਕਿਹਾ ਲੋੜ ਪਈ ਤਾਂ ਅਸਤੀਫਾ ਦੇਣ ਤੋਂ ਗੁਰੇਜ਼ ਨਹੀਂ ਕਰਾਂਗਾ
ਲਕਾ ਜਲਾਲਾਬਾਦ ਵਿੱਚ ਅੱਜ 40 ਪਿੰਡਾਂ ਦੇ ਕਿਸਾਨਾਂ ਵੱਲੋਂ ਨਿਜਾਮਬਾਦ ਮਾਈਨਰ...
ਅਮਿਤ ਸ਼ਾਹ ਆਪਣੀਆਂ ਰੈਲੀਆਂ ਵਿੱਚ ਭੀੜ ਘੱਟਣ ਤੋਂ ਨਿਰਾਸ਼- ਮਾਮਤਾ ਬੈਨਰਜੀ
ਕਿਹਾ ਦੇਸ਼ ਨੂੰ ਚਲਾਉਣ ਦੀ ਬਜਾਏ,ਉਹ ਕੋਲਕਾਤਾ ਵਿਚ ਬੈਠਾ ਹੈ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਸਾਜਿਸ਼ ਰਚ ਰਹੇ ਹਨ।
ਰੇਤੇ ਦੀ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਮੌਜੂਦਾ ਕਾਂਗਰਸੀ ਸਰਪੰਚ ‘ਤੇ ਮਾਮਲਾ ਦਰਜ
ਜਲਾਲਾਬਾਦ ਪੰਜਾਬ ਦੀ ਸਰਕਾਰ ਵੱਲੋਂ ਰੇਤ ਦੀ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ...
ਸਾਬਕਾ ਸੈਨਿਕ ਸੰਘਰਸ਼ ਕਮੇਟੀ ਗੁਰਦਾਸਪੁਰ ਵਲੋਂ ਕਿਸਾਨ ਮਹਾ ਸਭਾ ਦੇ ਸੰਬੰਧ 'ਚ ਕੀਤੀ ਪ੍ਰੈਸ ਕਾਨਫਰੰਸ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਨੂੰਨਾਂ ਦੇ ਵਿਰੁੱਧ ਵਿਚ ਦਿਲੀ...