ਖ਼ਬਰਾਂ
ਜਲੰਧਰ ’ਚ ਲੰਬੇ ਅਰਸੇ ਬਾਅਦ ਮੁੜ ਵਧੀ ਕਰੋਨਾ ਮਰੀਜ਼ਾਂ ਦੀ ਗਿਣਤੀ, ਸਾਹਮਣੇ ਆਏ 270 ਕੇਸ, 5 ਦੀ ਮੌਤ
ਨਵੇਂ ਆਏ ਕੇਸਾਂ ਵਿਚ ਵਿਦਿਆਰਥੀਆਂ ਦੀ ਬਹੁਤਾਤ, ਮਹਿਕਮੇ ਵਿਚ ਹਫੜਾ-ਦਫੜੀ ਦਾ ਮਹੌਲ
ਮੈਟਰੋ ਮੈਨ ਈ. ਸ਼੍ਰੀਧਰਨ ਭਾਜਪਾ ਵੱਲੋਂ ਹੋਣਗੇ ਕੇਰਲ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ
ਸ਼੍ਰੀਧਰਨ ਬੀਤੀ 26 ਫਰਵਰੀ ਨੂੰ ਹੀ ਭਾਜਪਾ ’ਚ ਸ਼ਾਮਿਲ ਹੋਏ ਸਨ ।
26 ਜਨਵਰੀ ਘਟਨਾ ਕ੍ਰਮ ਮਾਮਲੇ ’ਚ ਦਿੱਲੀ ਪੁਲਿਸ ਨੇ ਮ੍ਰਿਤਕ ਕਿਸਾਨ ਨੂੰ ਭੇਜਿਆ ਕਾਨੂੰਨੀ ਨੋਟਿਸ
26 ਜਨਵਰੀ ਨੂੰ ਕਿਸਾਨਾਂ ਵੱਲੋਂ ਦਿੱਲੀ ਵਿਚ ਟਰੈਕਟਰ ਪਰੇਡ ਕੀਤੀ ਗਈ ਸੀ...
ਕਲਕੱਤਾ ਕਿਸਾਨ ਰੈਲੀ ਵਿੱਚ ਗਰਜਿਆ ਰਜਿੰਦਰ ਸਿੰਘ,ਕਿਹਾ ਕਿਸਾਨੀ ਅੰਦੋਲਨ ਮੋਦੀ ਸਰਕਾਰ ਦਾ ਪਾਵੇਗਾ ਭੋਗ
ਕਿਹਾ ਕਿਸਾਨ ਆਗੂ ਨੇ ਕਿਹਾ ਕੇ ਦੇਸ਼ ਦੀ ਆਜਾਦੀ ਵਿੱਚ ਪੰਜਾਬ ਤੇ ਬੰਗਾਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਸੁਨੀਲ ਜਾਖੜ ਦਾ ਅਕਾਲੀ ਦਲ ’ਤੇ ਹਮਲਾ, ਕਿਹਾ, ਪੰਜਾਬ ਜਵਾਬ ਮੰਗਣ ਦੇ ਨਾਲ-ਨਾਲ ਹਿਸਾਬ ਵੀ ਮੰਗਦਾ ਹੈ!
ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਸਿਰ ਚੜ੍ਹੇ 31 ਹਜ਼ਾਰ ਕਰੋੜ ਦੇ ਕਰਜ਼ੇ ਦਾ ਮੰਗਿਆ ਹਿਸਾਬ
60 ਸਾਲਾ ਮਾਤਾ ਨੇ ਊੜਾ ਆੜਾ ਸਿੱਖਣ ਦੇ ਨਾਲ ਸੁਰੀਲੀ ਆਵਾਜ਼ ਵਿਚ ਗਾਉਣ ਦਾ ਹੁਨਰ ਵੀ ਕੀਤਾ ਪ੍ਰਾਪਤ
60 ਸਾਲਾ ਮਾਤਾ ਨੇ ਪੰਜਾਬੀ ਮਾਤ ਭਾਸ਼ਾ ਨੂੰ ਪਿਆਰ ਕਰਦਿਆਂ ਧਰਨੇ ਦੌਰਾਨ ਪੈਂਤੀ ਸਿੱਖੀ ਤੇ ਗਾਉਣ ਦਾ ਹੁਨਰ ਵੀ ਪ੍ਰਾਪਤ ਕੀਤਾ
ਕਰਜੇ ਦੇ ਕਾਰਨ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਪੀਤਾ ਜਹਿਰ
ਵਪਾਰ ਦੇ ਵਿਚ ਅਜਿਹਾ ਘਾਟਾ ਪਿਆ ਕਿ ਪਰਿਵਾਰ ਦੇ ਛੇ ਲੋਕਾਂ ਨੇ ਕੋਲਡ੍ਰਿੰਕ ਵਿਚ ਕੀਟਨਾਸ਼ਕ...
ਵੱਡੀ ਗਿਣਤੀ ਲੋਕਾਂ ਦਾ ਧਿਆਨ ਖਿੱਚ ਰਿਹੈ ਸੜਕਾਂ ‘ਤੇ ਭੱਜਦਾ ਪੰਜਾਬੀਆਂ ਵੱਲੋਂ ਬਣਾਇਆ ‘ਰਾਫੇਲ’
ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਪੰਜਾਬ ਦਾ ਰਾਫੇਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ 30 ਮਾਰਚ ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2021-22 ਦਾ ਸਾਲਾਨਾ ਬਜਟ ਇਜਲਾਸ...
ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਸ਼ਿਵ ਸੈਨਾ ਦਾ ਸਮਰਥਨ , ਸੰਜੇ ਰਾਉਤ ਨੇ ਕਿਹਾ ਬੰਗਾਲ ਦੀ ਅਸਲੀ ਸ਼ੇਰਨੀ
ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਸ਼ਿਵ ਸੈਨਾ