ਖ਼ਬਰਾਂ
ਮੋਹਾਲੀ ਨਗਰ ਨਿਗਮ ਚੋਣਾਂ ਦੇ 18 ਫਰਵਰੀ ਨੂੰ ਆਉਣਗੇ ਨਤੀਜੇ, ਚੋਣ ਕਮਿਸ਼ਨ ਨੇ ਦੱਸੀ ਵਜ੍ਹਾਂ
ਰਾਜ ਚੋਣ ਕਮਿਸ਼ਨ ਵਲੋਂ 2 ਬੂਥਾਂ ਤੇ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ
ਦਿੱਲੀ ਬਾਰਡਰ 'ਤੇ ਗਰਜੇ ਕਿਸਾਨ ਕਿਹਾ, ਪ੍ਰਧਾਨ ਮੰਤਰੀ ਕਿਸਾਨੀ ਅੰਦੋਲਨ ਨੂੰ ਲੈ ਕੇ ਗੰਭੀਰ ਨਹੀਂ
ਕਿਹਾ ਕਿ ਕਿਸਾਨ ਕੋਈ ਬਿਗਾਨੇ ਮੁਲਕ ਨਿਵਾਸੀ ਨਹੀਂ ਹਨ, ਇਸ ਲਈ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਦੁੱਖ ਸਮਝਣਾ ਚਾਹੀਦਾ ਹੈ ।
ਬਠਿੰਡਾ, ਰਾਜਪੁਰਾ ਅਤੇ ਵਜ਼ੀਰਾਬਾਦ ਵਿਖੇ ਬਣਨਗੇ ਵੱਡੇ ਫਾਰਮਾ ਉਦਯੋਗਿਕ ਪਾਰਕ: ਸੁੰਦਰ ਸ਼ਾਮ ਅਰੋੜਾ
ਇਹ ਪ੍ਰਾਜੈਕਟ ਅਕਤੂਬਰ ’ਚ ਪ੍ਰਵਾਨਗੀ ਲਈ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਗਿਆ ਸੀ।
ਪੈਂਗੋਂਗ ਝੀਲ ਤੋਂ ਪਿੱਛੇ ਹਟ ਰਹੀ ਚੀਨੀ ਫ਼ੌਜ, PLA ਜਵਾਨਾਂ ਨੇ ਉਖਾੜੇ ਟੈਂਟ
ਪੂਰਬੀ ਲਦਾਖ ਦੇ ਪੈਂਗੋਂਗ ਝੀਲ ਖੇਤਰ ਵਿਚ ਪਿੱਛੇ ਹਟਣ ਦੀ ਪ੍ਰਕਿਰਿਆ ਜਾਰੀ ਹੈ...
ਕਿਸਾਨ ਹਮਾਇਤੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਭਗਵੰਤ ਮਾਨ ਨੇ ਕੱਸਿਆ ਤੰਜ, ਕਹਿ ਦਿੱਤੀ ਵੱਡੀ ਗੱਲ
ਵੱਖ-ਵੱਖ ਹਸਤੀਆਂ ਨੇ ਪੁਲਿਸ ਕਾਰਵਾਈ ਖਿਲਾਫ ਆਵਾਜ਼ ਬੁਲੰਦ ਕਰਦਿਆਂ ਦਿਸ਼ਾ ਰਵੀ ਸਮੇਤ ਬਾਕੀਆਂ ਦੀ ਰਿਹਾਈ ਮੰਗੀ
ਮੱਧ ਪ੍ਰਦੇਸ਼ ਬਸ ਹਾਦਸੇ 'ਤੇ PM ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਗਟਾਇਆ ਦੁੱਖ
ਇਸ ਹਾਦਸੇ ਵਿੱਚ ਹੁਣ ਤੱਕ 39 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ।
ਰਿਹਾਨਾ ਨੇ ਭਗਵਾਨ ਗਣੇਸ਼ ਦੇ ਹਾਰ ਨਾਲ ਟਾਪਲੈਸ ਤਸਵੀਰ ਕੀਤੀ ਸਾਂਝੀ
- ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਨ ਦਾ ਲਗਾਇਆ ਜਾ ਰਿਹੈ ਦੋਸ਼
ਭਾਜਪਾ ਨੇ ਘਰ-ਘਰ ਜਾ ਕੇ ਮੰਗਤਿਆਂ ਵਾਂਗੂ ਵੋਟਾਂ ਮੰਗੀਆਂ ਹੁਣ ਮੋਦੀ ਲੋਕਾਂ ਤੋਂ ਇਕ ਕਾਲ ਦੂਰ: ਕਿਸਾਨ
ਕਿਸਾਨੀ ਅੰਦੋਲਨ ਜਿਵੇਂ-ਜਿਵੇਂ ਲਗਾਤਾਰ ਅਗਲੇ ਦਿਨਾਂ ਜਾਂ ਅਗਲੇ ਪੜਾਵਾਂ ਤੱਕ ਪਹੁੰਚ...
ਬਾਸਕਿਟਬਾਲ ਖਿਡਾਰੀ ਦਾ ਵੱਡਾ ਫੈਸਲਾ, ਅਮਰੀਕਾ 'ਚ ਟ੍ਰੇਨਿੰਗ ਛੱਡ ਪਹੁੰਚਿਆ ਸਿੰਘੂ ਬਾਰਡਰ
ਸਿੰਘੂ ਬਾਰਡਰ ਤੇ ਇਹ ਬਾਸਕਿਟਬਾਲ ਖਿਡਾਰੀ ਯਾਦਵਿੰਦਰ ਸਿੰਘ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ।
ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦਾ ਮਾਮਲਾ: ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ
ਕਮਿਸ਼ਨ ਨੇ ਪੁੱਛਿਆ- ਕੀ ਦਿਸ਼ਾ ਦੀ ਗ੍ਰਿਫ਼ਤਾਰੀ ਦੌਰਾਨ ਤੈਅ ਪ੍ਰਕਿਰਿਆਵਾਂ ਦਾ ਪਾਲਣ ਨਹੀਂ ਕੀਤਾ ਗਿਆ ਸੀ?