ਦਿੱਲੀ ਬਾਰਡਰ 'ਤੇ ਗਰਜੇ ਕਿਸਾਨ ਕਿਹਾ, ਪ੍ਰਧਾਨ ਮੰਤਰੀ ਕਿਸਾਨੀ ਅੰਦੋਲਨ ਨੂੰ ਲੈ ਕੇ ਗੰਭੀਰ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਕਿਸਾਨ ਕੋਈ ਬਿਗਾਨੇ ਮੁਲਕ ਨਿਵਾਸੀ ਨਹੀਂ ਹਨ, ਇਸ ਲਈ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਦੁੱਖ ਸਮਝਣਾ ਚਾਹੀਦਾ ਹੈ ।

Farmer protest

ਨਵੀਂ ਦਿੱਲੀ, ਲੰਕੇਸ਼ ਤ੍ਰਿਖਾ : ਨਰਿੰਦਰ ਮੋਦੀ ਦੇਸ਼ ਦਾ ਅਜਿਹਾ ਪ੍ਰਧਾਨ ਮੰਤਰੀ ਹੈ ਜੋ ਦੁਨੀਆਂ ਵਿੱਚ ਵਾਪਰੀ ਕਿਸੇ ਵੀ ਦੁਰਘਟਨਾ ‘ਤੇ ਰੋਇਆ ਹੈ ਪਰ ਆਪਣੇ ਵਿਚ ਚਲ ਰਹੇ ਕਿਸਾਨੀ ਸੰਘਰਸ਼ ਵਿਚ ਮਰਨ ਵਾਲੇ ਕਿਸਾਨਾਂ ਦੇ ਲਈ ਉਨਾਂ ਇੱਕ ਵੀ ਸ਼ਬਦ  ਨਹੀਂ ਬੋਲਿਆ, ਰੋਣ ਦੀ ਗੱਲ ਤਾਂ ਬਹੁਤ ਦੂਰ ਰਹੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਬਾਰਡਰ ‘ਤੇ ਪਹੁੰਚੇ ਕਿਸਾਨ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਦੁੱਖ ਬਾਰੇ ਕੋਈ ਜਾਣਕਾਰੀ ਨਹੀਂ ।

Related Stories