ਖ਼ਬਰਾਂ
ਲੰਮੇਰਾ ਖਿੱਚਦਾ ਕਿਸਾਨੀ ਸੰਘਰਸ਼: ਮੌਸਮੀ ਤਬਦੀਲੀ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ
ਕਿਸਾਨਾਂ ਨੇ ਸਰਦੀਆਂ ਤੋਂ ਬਾਅਦ ਹੁਣ ਗਰਮੀ ਨਾਲ ਨਜਿੱਠਣ ਲਈ ਕਮਰਕੱਸੀ
ਪੰਜਾਬ ਦੇ ਪਹਿਲੇ ਸੂਰਜੀ ਊਰਜਾ ਆਧਾਰਤ ਜਲ ਸਪਲਾਈ ਪ੍ਰਾਜੈਕਟ ਨਾਲ ਬਿਜਲੀ ਬਿੱਲ ਹੋਏ ਜ਼ੀਰੋ
ਜਲੰਧਰ ਜ਼ਿਲ੍ਹੇ ਦੇ ਆਦਮਪੁਰ ਬਲਾਕ ‘ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ ਸਫਲਤਾਪੂਰਵਕ ਜਾਰੀ
ਦਿੱਲੀ ਬਾਰਡਰ ਪਹੁੰਚੇ ਕਿਸਾਨ ਦੀ ਮੋਦੀ ਸਰਕਾਰ ਨੂੰ ਲਲਕਾਰ, ਕਿਹਾ ਅਸੀਂ ਜੇਲ੍ਹ ਜਾਣ ਤੋਂ ਨਹੀਂ ਡਰਦੇ
ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਡਰਾ ਧਮਕਾ ਕੇ ਕਿਸਾਨੀ ਅੰਦੋਲਨ ਖਤਮ ਕਰਨਾ ਚਾਹੁੰਦਾ ਹੈ ।
ਰੱਖਿਆ ਮੰਤਰੀ ਨੇ ਲਾਂਚ ਕੀਤੀ E-Chhawani portal, 20 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ ਲਾਭ
ਇਹ ਈ _ਛਾਵਣੀ ਪੋਰਟਲ ਦੇਸ਼ ਦੀਆਂ 62 ਕੰਟੋਨਮੈਂਟਸ ਬੋਰਡਜ਼ ਵਿੱਚ ਮਿਉਂਸਿਪਲ ਸਹੂਲਤਾਂ ਲੋਕਾਂ ਤੱਕ ਦੀ ਪਹੁੰਚਾਣ ਦਾ ਕੰਮ ਕਰੇਗਾ।
ਤੇਲ ਕੀਮਤਾਂ ਵਿਚ ਵਾਧਾ: ਦਿੱਲੀ ਵਿਚ 89 ਰੁਪਏ ਤੋਂ ਪਾਰ ਪਹੁੰਚਿਆ ਪਟਰੌਲ, ਡੀਜ਼ਲ ਨੇ ਵੀ ਮਾਰੀ ਛਾਲ
ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਸਮੇਤ ਹੋਰ ਖਰਚੇ ਜੋੜਣ ਬਾਅਦ ਲਗਭਗ ਦੁੱਗਣੇ ਹੋ ਜਾਂਦੇ ਹਨ ਪਟਰੌਲ-ਡੀਜ਼ਲ ਦਾ ਰੇਟ
ਅੰਦੋਲਨ ਲਈ ਪਹਿਲਾਂ ਸਾਡੇ ਕੋਲ ਮਹੀਨਿਆਂ ਦਾ ਰਾਸ਼ਨ ਸੀ ਪਰ ਹੁਣ ਸਾਲਾਂ ਦਾ ਹੋ ਗਿਐ : ਨੌਜਵਾਨ ਕਿਸਾਨ
ਵਾਲੀਬਾਲ ਨੂੰ ਕੰਗਨਾ ਸਮਝ ਕੇ ਕੁੱਟ ਲਈਦੈ ! ਸਾਡਾ ਟਿਕਰੀ ਛੱਡਣ ਨੂੰ ਦਿਲ ਨੀ ਕਰਦਾ: ਕਿਸਾਨ...
ਦਿਸ਼ਾ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦਾ ਬਿਆਨ, ਕੋਈ 22 ਸਾਲ ਦਾ ਹੋਵੇ ਜਾਂ 50 ਦਾ ਕਾਨੂੰਨ ਸਭ ਲਈ ਬਰਾਬਰ
ਕੋਰਟ ਨੇ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੂੰ ਮੰਨਿਆ ਸਹੀ- ਦਿੱਲੀ ਪੁਲਿਸ
ਮੱਧ ਪ੍ਰਦੇਸ਼: ਬਸ ਨਹਿਰ 'ਚ ਡਿੱਗਣ ਨਾਲ 38 ਦੀ ਮੌਤ, CM ਨੇ 5 ਲੱਖ ਮੁਆਵਜ਼ਾ ਦੇਣ ਦਾ ਕੀਤਾ ਐਲਾਨ
ਇਸ ਹਾਦਸੇ ਵਿੱਚ ਹੁਣ ਤੱਕ 32 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ।
ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਐਸ.ਏ.ਐਸ. ਨਗਰ ਦੇ 2 ਬੂਥਾਂ ’ਤੇ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ
ਸਮੁੱਚੇ ਨਗਰ ਨਿਗਮ ਐਸ.ਏ.ਐਸ. ਨਗਰ ਲਈ ਪਈਆਂ ਵੋਟਾਂ ਦੀ ਗਿਣਤੀ ਹੁਣ 18 ਫਰਵਰੀ
ਲੋੜਵੰਦਾਂ ਲਈ ਓਡੀਸ਼ਾ ਦੇ ਡਾਕਟਰ ਦੀ ਵੱਡੀ ਪਹਿਲ, ਖੋਲ੍ਹਿਆ 'ਇਕ ਰੁਪਿਆ' ਦਵਾਖਾਨਾ
ਮਰੀਜ਼ਾਂ ਨੂੰ ਇਲਾਜ ਲਈ ਸਿਰਫ ਇਕ ਰੁਪਏ ਦੀ ਫੀਸ ਦੇਣੀ ਪਵੇਗੀ।