ਖ਼ਬਰਾਂ
ਕਿਸਾਨੀ ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਮੌਤ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸਬੰਧਤ ਸੀ ਕਿਸਾਨ ਜਗਦੇਵ ਸਿੰਘ
PM ਮੋਦੀ ਨੇ ਮਹਾਰਾਜ ਸੁਹੇਲਦੇਵ ਸਮਾਰਕ ਦਾ ਕੀਤਾ ਉਦਘਾਟਨ,ਕਿਹਾ ਮਹਾਂਪੁਰਸ਼ਾਂ ਨੂੰ ਦਿੱਤਾ ਜਾਵੇ ਸਨਮਾਨ
ਮਹਾਰਾਜਾ ਸੁਹੇਲਦੇਵ ਦੇ ਨਾਮ ‘ਤੇ ਬਣੇ ਮੈਡੀਕਲ ਕਾਲਜ ਦਾ ਲੋਕਾਂ ਨੂੰ ਫਾਇਦਾ ਹੋਵੇਗਾ।
ਦਿੱਲੀ ਪੁਲਿਸ ਨੇ Zoom ਨੂੰ ਲਿਖੀ ਚਿੱਠੀ, ਟੂਲਕਿੱਟ ਮਾਮਲੇ ‘ਤੇ ਹੋਈ ਮੀਟਿੰਗ ਦੀ ਮੰਗੀ ਜਾਣਕਾਰੀ
ਦਿੱਲੀ ਪੁਲਿਸ ਨੇ ਜ਼ੂਮ ਕੋਲੋਂ ਟੂਲਕਿੱਟ ਮਾਮਲੇ ‘ਤੇ ਹੋਈ ਮੀਟਿੰਗ ਸਬੰਧੀ ਜਾਣਕਾਰੀ ਮੰਗੀ
ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੇ ਮਨਾਈ ਬਸੰਤ ਪੰਚਮੀ, ਕਿਹਾ-'ਹੋਲੀ ਵੀ ਇੱਥੇ ਹੀ ਮਨਾਵਾਂਗੇ'
ਅੱਜ ਸਾਰੇ ਕਿਸਾਨ ਮਾਂ ਸਰਸਵਤੀ ਦੀ ਪੂਜਾ ਕਰ ਰਹੇ ਹਨ। ਕਿਸਾਨ ਇਸ ਵਾਰ ਹੋਲੀ ਵੀ ਇੱਥੇ ਮਨਾਉਣਗੇ, ਇਸ ਲਈ ਤਿਆਰੀਆਂ ਵੀ ਚੱਲ ਰਹੀਆਂ ਹਨ।"
ਦਿੱਲੀ ਹਿੰਸਾ: ਅਦਾਲਤ ਨੇ 7 ਦਿਨਾਂ ਲਈ ਵਧਾਇਆ ਦੀਪ ਸਿੱਧੂ ਦਾ ਪੁਲਿਸ ਰਿਮਾਂਡ
7 ਦਿਨਾਂ ਲਈ ਦੀਪ ਸਿੱਧੂ ਨੂੰ ਕ੍ਰਾਈਮ ਬ੍ਰਾਂਚ ਦੀ ਕਸਟਡੀ ਵਿਚ ਰੱਖਿਆ ਜਾਵੇਗਾ
ਗੁਰਦਾਸਪੁਰ 'ਚ 12ਵੀਂ ਜਮਾਤ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਂਚ ਜਾਰੀ
ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਈ ਸਿਮਰਨਜੀਤ ਸਿੰਘ ਦੀ ਮੌਤ
ਗਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ ’ਤੇ ਬਣੇਗੀ ਫਿਲਮ, ਘਰ ਪੁੱਜੇ ਫਿਲਮ ਨਿਰਮਾਤਾ
ਫਿਲਮ ਨਿਰਮਾਤਾ ਨੇ ਪਰਿਵਾਰ ਨਾਲ ਐਗਰੀਮੈਂਟ ਕੀਤਾ ਸਾਈਨ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਪਨਾ ਚੌਧਰੀ, ਕਿਹਾ 'ਕਿਸਾਨਾਂ ਦੀ ਲੜਾਈ 'ਚ ਉਨ੍ਹਾਂ ਦੇ ਨਾਲ ਹਾਂ'
ਹੁਣ ਪਤੀ ਵੀਰ ਸਾਹੁ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਤੇ ਸਪਨਾ ਚੌਧਰੀ ਕਿਸਾਨਾਂ ਦੀ ਇਸ ਲੜਾਈ 'ਚ ਉਨ੍ਹਾਂ ਦੇ ਨਾਲ ਹਨ।
ਮੁੰਬਈ-ਪੁਣੇ ਐਕਸਪ੍ਰੈਸ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ, 5 ਜ਼ਖਮੀ
ਹਾਦਸੇ ਵਿੱਚ ਜ਼ਖਮੀ ਹੋਏ ਪੰਜਾਂ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦਿੱਲੀ ਪੁਲਿਸ ਦੀ ਹਿਰਾਸਤ ’ਚ ਤਤਾਰੀਏ ਵਾਲਾ ਦੇ 11 ਕਿਸਾਨ, ਪਿੰਡ ਵਾਸੀਆਂ ਦੇ ਹੌਸਲੇ ਬੁਲੰਦ
26 ਜਨਵਰੀ ਦੀ ਟਰੈਕਟਰ ਪ੍ਰੇਡ ’ਚ ਸ਼ਾਮਲ ਹੋਣ ਲਈ ਗਏ ਸਨ ਕਿਸਾਨ