ਖ਼ਬਰਾਂ
ADR Report: ਦੇਸ਼ ਦੀਆਂ 143 ਮਹਿਲਾ ਸਾਂਸਦਾਂ ਤੇ ਵਿਧਾਇਕਾਂ ਵਿਰੁਧ ਅਪਰਾਧਿਕ ਮਾਮਲੇ
ADR Report: 15 ਫ਼ੀ ਸਦੀ ’ਤੇ ਕਤਲ ਨਾਲ ਸਬੰਧਤ ਗੰਭੀਰ ਦੋਸ਼, 17 ਮਹਿਲਾ ਆਗੂ ਅਰਬਪਤੀ
Ludhiana Encounter News: ਲੁਧਿਆਣਾ 'ਚ ਐਨਕਾਊਂਟਰ, ਪੁਲਿਸ ਨੇ ਲਖਬੀਰ ਲੰਡਾ ਗੈਂਗ ਦੇ ਇਕ ਗੁਰਗੇ ਨੂੰ ਕੀਤਾ ਕਾਬੂ
Ludhiana Encounter News: ਮੁਲਜ਼ਮ ਕੋਲੋਂ ਹਥਿਆਰ ਹੋਏ ਬਰਾਮਦ, ਮੁਲਜ਼ਮ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਸੀ
Punjab News: ਸਾਨੂੰ ਆਪਣੇ ਖ਼ੂਨ ਨਾਲੋਂ ਜ਼ਿਆਦਾ ਪਿਆਰਾ ਹੈ ਪੰਜਾਬ ਦਾ ਪਾਣੀ- ਕੈਬਨਿਟ ਮੰਤਰੀ ਅਮਨ ਅਰੋੜਾ
ਕਿਹਾ ਕਿ ਹਰ ਵਾਰ ਦੀ ਤਰ੍ਹਾਂ, ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨਾਲ ਧੋਖਾ ਕੀਤਾ ਹੈ
Punjabi University Patiala Student News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
Punjabi University Patiala Student News: ਮਾਨਸਾ ਦੇ ਪਿੰਡ ਜੋਗਾ ਦੀ ਰਹਿਣ ਵਾਲੀ ਹੈ ਮ੍ਰਿਤਕ
Jammu Kashmir News: ਪਾਕਿਸਤਾਨ ਨੇ ਲਗਾਤਾਰ 7ਵੀਂ ਰਾਤ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਕੀਤੀ ਉਲੰਘਣਾ
ਭਾਰਤੀ ਸੈਨਿਕਾਂ ਨੇ ਇਸ ਦਾ ਢੁਕਵਾਂ ਜਵਾਬ ਦਿੱਤਾ।
Caste Census: ਜਾਤੀ ਜਨਗਣਨਾ ਸਾਰਿਆਂ ਦੇ ਸਮਰਥਨ, ਸਾਰਿਆਂ ਦੇ ਵਿਕਾਸ ਅਤੇ ਸਾਰਿਆਂ ਦੇ ਕਲਿਆਣ ਲਈ ਹੈ- ਚੌਹਾਨ
ਇਹ ਜਾਤੀ ਰਾਜਨੀਤੀ ਨਹੀਂ ਹੈ ਸਗੋਂ ਚੰਗੇ ਸ਼ਾਸਨ ਦੀ ਨੀਂਹ ਹੈ
LPG Price News: ਆਮ ਆਦਮੀ ਨੂੰ ਮਈ ਦੇ ਪਹਿਲੇ ਦਿਨ ਸੁੱਖ ਦਾ ਸਾਹ, ਸਸਤਾ ਹੋਇਆ ਗੈਸ ਸਿਲੰਡਰ
LPG Price News: 17 ਰੁਪਏ ਸਸਤਾ ਹੋਇਆ ਵਪਾਰਕ ਗੈਸ ਸਿਲੰਡਰ
Punjab-Haryana Water controversy: ਹਰਿਆਣਾ ਨੂੰ ਮਿਲੇਗਾ 8500 ਕਿਊਸਿਕ ਪਾਣੀ: BBMB ਦਾ ਫ਼ੈਸਲਾ
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਆਦੇਸ਼ 'ਤੇ ਮੀਟਿੰਗ 'ਚ ਫ਼ੈਸਲਾ
Simranjit Singh Mann News: ਜੇਕਰ ਭਾਰਤ-ਪਾਕਿਸਤਾਨ ਦੀ ਜੰਗ ਲਗਦੀ ਤਾਂ ਸੱਭ ਤੋਂ ਵੱਧ ਨੁਕਸਾਨ ਪੰਜਾਬ ਦੇ ਸਿੱਖਾਂ ਦਾ ਹੋਵੇਗਾ: ਸਿਮਰਨਜੀਤ ਮਾਨ
Simranjit Singh Mann News: ਕਿਹਾ, ਦੋਹਾਂ ਦੇਸ਼ਾਂ ਨੂੰ ਅਮਨ ਤੇ ਸ਼ਾਂਤੀ ਦੀ ਦਿਸ਼ਾ ’ਚ ਅੱਗੇ ਵਧਣਾ ਚਾਹੀਦੈ
Sucha Singh Chhotepur News: ਸੁੱਚਾ ਸਿੰਘ ਛੋਟੇਪੁਰ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਮਰੀਕਾ ਜਾਣ ਤੋਂ ਰੋਕਿਆ, ਪਾਸਪੋਰਟ ਕੀਤਾ ਜ਼ਬਤ
Sucha Singh Chhotepur News: ਦੋ ਵਾਰ ਵਿਧਾਇਕ ਰਹਿ ਚੁੱਕੇ ਛੋਟੇਪੁਰ ਅਪਣੀ ਪੋਤਰੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਲਾਸ ਏਂਜਲਸ ਜਾ ਰਹੇ ਸਨ।