ਖ਼ਬਰਾਂ
Jalandhar Encounter News: ਪੁਲਿਸ ਤੇ ਮੁਲਜ਼ਮ ਵਿਚਾਲੇ ਮੁਕਾਬਲਾ, ਜਵਾਬੀ ਕਾਰਵਾਈ ਚ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
ਮੁਲਜ਼ਮ ਤੇ 20 ਤੋਂ ਵੱਧ ਅਪਰਾਧਿਕ ਮਾਮਲੇ ਦਰਜ
Pakistani Aircraft Ban: ਪਾਕਿਸਤਾਨੀ ਜਹਾਜ਼ ਭਾਰਤ ਤੋਂ ਨਹੀਂ ਲੰਘਣਗੇ, ਭਾਰਤ ਨੇ 23 ਮਈ ਤੱਕ ਆਪਣਾ ਹਵਾਈ ਖੇਤਰ ਕੀਤਾ ਬੰਦ
ਭਾਰਤ ਨੇ 30 ਅਪ੍ਰੈਲ ਤੋਂ 23 ਮਈ, 2025 ਤੱਕ ਸਾਰੇ ਪਾਕਿਸਤਾਨ-ਰਜਿਸਟਰਡ ਅਤੇ ਫੌਜੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ
Rubio Speaks to Sharif Amid: ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਤਣਾਅ ਵਿਚਕਾਰ ਰੂਬੀਓ ਨੇ ਸ਼ਰੀਫ ਨਾਲ ਗੱਲ ਕੀਤੀ
ਉਨ੍ਹਾਂ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਭਾਰਤ 'ਤੇ "ਭੜਕਾਉ ਬਿਆਨਾਂ" ਤੋਂ ਬਚਣ ਲਈ ਦਬਾਅ ਪਾਏ।
Punjab News: ਹਿਰਾਸਤ ਦੇ ਮਾਮਲੇ ’ਚ ਨਾਬਾਲਗ਼ ਦੀ ਭਲਾਈ ਤੇ ਹਿਤ ਸੱਭ ਤੋਂ ਪਹਿਲਾਂ ਹਨ : ਹਾਈ ਕੋਰਟ
ਅਦਾਲਤ ਨੇ ਮਾਂ ਵਿਰੁਧ ਨਾਬਾਲਗ਼ ਬੇਟੇ ਨੂੰ ਅਗਵਾ ਕਰਨ ਦੇ ਦੋਸ਼ ਰੱਦ ਕਰਦਿਆਂ ਪਟੀਸ਼ਨ ਕੀਤੀ ਖ਼ਾਰਿਜ
Punjab News: ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ
ਹੈਪੀ ਦੀ 21 ਅਪ੍ਰੈਲ 2023 ਨੂੰ ਪਾਵਰਕਾਮ ’ਚ ਹੋਈ ਸੀ ਨਿਯੁਕਤੀ
ਰਾਹੁਲ ਗਾਂਧੀ ਨੇ ਸਰਕਾਰ ਦੇ ‘ਅਚਾਨਕ’ ਜਾਤੀ ਮਰਦਮਸ਼ੁਮਾਰੀ ਦੇ ਫੈਸਲੇ ਦਾ ਸਵਾਗਤ ਕੀਤਾ, ਇਸ ਨੂੰ ਲਾਗੂ ਕਰਨ ਲਈ ਸਮਾਂ ਸੀਮਾ ਮੰਗੀ
ਅਸੀਂ ਇਸ ਫੈਸਲੇ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਪਰ ਇਸ ਨੂੰ ਲਾਗੂ ਕਰਨ ਦੀ ਸਪੱਸ਼ਟ ਸਮਾਂ ਸੀਮਾ ਦੀ ਮੰਗ ਕਰਦੇ ਹਾਂ : ਰਾਹੁਲ ਗਾਂਧੀ
Earthquake News: ਪਾਕਿਸਤਾਨ 'ਚ ਆਇਆ ਭੂਚਾਲ
4.4 ਤੀਬਰਤਾ ਕੀਤੀ ਗਈ ਦਰਜ
ਝਾਰਖੰਡ ਦੀ ਲੜਕੀ 10ਵੀਂ ਜਮਾਤ ’ਚ ਕੌਮੀ ਪੱਧਰ ’ਤੇ ਪਹਿਲੇ ਸਥਾਨ ’ਤੇ ਰਹੀ
‘‘ਮੈਂ 99 ਫ਼ੀ ਸਦੀ ਤੋਂ ਵੱਧ ਅੰਕਾਂ ਦੀ ਉਮੀਦ ਕਰ ਰਹੀ ਸੀ, ਪਰ ਕਦੇ ਨਹੀਂ ਸੋਚਿਆ ਸੀ ਕਿ ਇਹ ਪੂਰੇ 100 ਫ਼ੀ ਸਦੀ ਹੋਣਗੇ।"
ਮਈ ਮਹੀਨੇ ਵਿੱਚ ਲੋਕਾਂ ਨੂੰ ਗਰਮੀ ਦਾ ਕਰਨਾ ਪਵੇਗਾ ਸਾਹਮਣਾ, IMD ਨੇ ਜਾਰੀ ਕੀਤੀ ਅਪਡੇਟ
ਕਈ ਇਲਾਕਿਆਂ 'ਚ ਆਮ ਨਾਲੋਂ ਵਧੇਗਾ ਤਾਪਮਾਨ
ਮੋਹਾਲੀ ਆਰਟੀਓ ਨੂੰ ਅਦਾਲਤ ਤੋਂ ਝਟਕਾ, ਡਰਾਈਵਿੰਗ ਲਾਇਸੈਂਸ ਘੁਟਾਲੇ ਵਿੱਚ ਜ਼ਮਾਨਤ ਅਰਜ਼ੀ ਰੱਦ
ਵਿਜੀਲੈਂਸ ਨੂੰ ਗ੍ਰਿਫ਼ਤਾਰੀ ਵਾਰੰਟ ਮਿਲਿਆ