ਖ਼ਬਰਾਂ
PGI News: ਰੌਸ਼ਨੀਆਂ ਦੇ ਤਿਉਹਾਰ ਮੌਕੇ PGI ਨੇ 26 ਮਰੀਜ਼ਾਂ ਦੀ ਬਚਾਈ ਰੌਸ਼ਨੀ, 48 ਘੰਟੇ ਵਿਚ 10 ਮਰੀਜ਼ਾਂ ਦੀਆਂ ਅੱਖਾਂ ਦਾ ਕਰਨਾ ਪਿਆ ਆਪ੍ਰੇਸ਼ਨ
ਪਟਾਕਿਆਂ ਦੀ ਅੱਗ ਨਾਲ ਝੁਲਸੀਆਂ ਸਨ ਅੱਖਾਂ
Punjab Weather Update: ਪੰਜਾਬ ਦੀ ਹਵਾ ਦੀ ਗੁਣਵਤਾ ਵਿਗੜੀ, ਤੈਅ ਸਮੇਂ ਤੋਂ ਬਾਅਦ ਵੀ ਦੇਰ ਰਾਤ ਤਕ ਚਲਦੇ ਰਹੇ ਪਟਾਕੇ
Punjab Weather Update: ਪਰਾਲੀ ਜਲਾਉਣ ਦੇ 24 ਘੰਟਿਆਂ ਦੌਰਾਨ 100 ਦੇ ਕਰੀਬ ਮਾਮਲੇ ਹੋਏ
Gurdaspur Accident News: ਸੜਕ ਹਾਦਸੇ ਵਿਚ ਪਿਓ-ਧੀ ਦੀ ਮੌਤ
Gurdaspur Accident News: ਕੰਬਾਈਨ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Delhi Air Pollution: ਦਿੱਲੀ ਦੀ ਆਬੋ-ਹਵਾ 5 ਸਾਲਾਂ ਦੇ ਸੱਭ ਤੋਂ ਹੇਠਲੇ ਪੱਧਰ ਉਤੇ, ਪੌਣਾਂ ਵਿਚ ਘੁਲਿਆ ਜ਼ਹਿਰ
ਇਸ ਸਾਲ ਦੀ ਦੀਵਾਲੀ ਹਾਲ ਹੀ ਦੇ ਸਾਲਾਂ ਵਿਚ ਸੱਭ ਤੋਂ ਪ੍ਰਦੂਸ਼ਿਤ ਦੀਵਾਲੀ 'ਚੋਂ ਇਕ ਸੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਟੜਪੰਥੀ ਸੰਗਠਨ ਹਮਾਸ ਨੂੰ ਚੇਤਾਵਨੀ ਦਿਤੀ, ਕਈ ਦੇਸ਼ ਹਮਾਸ ਨੂੰ ਸਬਕ ਸਿਖਾਉਣ ਲਈ ਤਿਆਰ
ਮੁੜ ਗਾਜ਼ਾ 'ਚ ਜੰਗਬੰਦੀ ਦੀ ਉਲੰਘਣਾ ਹੋਈ ਤਾਂ ਅੰਤ ਬਹੁਤ ਛੇਤੀ ਅਤੇ ਬੇਰਹਿਮ ਹੋਵੇਗਾ
ਦਿੱਲੀ ਦੰਗੇ 2020 : ਅਦਾਲਤ ਨੇ ਕੇਸ ਸੰਭਾਲਣ ਦੇ ਤਰੀਕੇ ਨੂੰ ਲੈ ਕੇ ਇਸਤਗਾਸਾ ਪੱਖ ਦੀ ਝਾੜਝੰਬ ਕੀਤੀ
ਪੁਲਿਸ ਕਮਿਸ਼ਨਰ ਨੂੰ ਹੱਲ ਕੱਢਣ ਲਈ ਕਿਹਾ
ਦੀਵਾਲੀ ਉਤੇ ਮਾਂ ਦਾ ‘ਅਨੋਖਾ ਤੋਹਫ਼ਾ', 10 ਸਾਲ ਦੇ ਬੇਟੇ ਨੂੰ ਨਵੀਂ ਜ਼ਿੰਦਗੀ ਦੇਣ ਲਈ ਦਾਨ ਕੀਤਾ ਲਿਵਰ
22 ਲੱਖ ਰੁਪਏ ਇਕੱਠੇ ਕਰਨ ਲਈ ਵੇਚੀ ਜ਼ਮੀਨ
ਭਾਰਤ 'ਚ ਦੀਵਾਲੀ ਦੀ ਵਿਕਰੀ ਰੀਕਾਰਡ 6 ਲੱਖ ਕਰੋੜ ਰੁਪਏ ਤੋਂ ਪਾਰ : ਵਪਾਰੀ ਸੰਸਥਾ
ਭੌਤਿਕ ਬਾਜ਼ਾਰਾਂ ਅਤੇ ਛੋਟੇ ਵਪਾਰੀਆਂ ਦੀ ਸ਼ਕਤੀਸ਼ਾਲੀ ਵਾਪਸੀ
ਰਾਇਲ ਰਾਇਸ ਮਿੱਲ ਤਾਮਕੋਟ ਦੇ ਮਾਲਕਾਂ ਵਿਰੁੱਧ ਧੋਖਾਧੜੀ ਅਤੇ ਜਮਾਂਖੋਰੀ ਦਾ ਮਾਮਲਾ ਦਰਜ
ਨਿਯਮਾਂ ਦੀ ਉਲੰਘਣਾ ਕਰਨ 'ਤੇ ਅਲਾਟਮੈਂਟ ਤੋਂ ਪੰਜ ਗੁਣਾ ਵੱਧ ਮਾਲ ਕੀਤਾ ਸਟੋਰ
ਭਾਜਪਾ ਦੇ ਦਬਾਅ ਹੇਠ ਮੇਰੀ ਪਾਰਟੀ ਦੇ 3 ਉਮੀਦਵਾਰ ਚੋਣਾਂ ਤੋਂ ਪਿੱਛੇ ਹਟ ਗਏ : ਪ੍ਰਸ਼ਾਂਤ ਕਿਸ਼ੋਰ
ਬਿਹਾਰ ਵਿਧਾਨ ਸਭਾ ਚੋਣਾਂ