ਖ਼ਬਰਾਂ
ਜਨਮ ਦਿਨ ਦੀ ਪਾਰਟੀ ਦੇ ਬਹਾਨੇ ਔਰਤ ਨੂੰ ਬੁਲਾ ਕੇ ਚਲਦੀ ਕਾਰ 'ਚ ਕੀਤਾ ਜਬਰ-ਜਨਾਹ
ਸਵੇਰੇ ਤਿੰਨ ਵਜੇ ਛੱਡਿਆ ਅਹਾਤੇ ਦੇ ਬਾਹਰ
ਜਦੋਂ ਤੱਕ ਸਾਨੂੰ ਸਾਡਾ ਝੰਡਾ ਨਹੀਂ ਮਿਲਦਾ ਅਸੀਂ ਨਹੀਂ ਲਹਿਰਾਵਾਂਗੇ ਤਿਰੰਗਾ - ਮਹਿਬੂਬਾ ਮੁਫ਼ਤੀ
ਅਸੀਂ ਬੰਗਲਾਦੇਸ਼ ਤੋਂ ਵੀ ਆਰਥਿਕ ਤੌਰ 'ਤੇ ਪਛੜ ਗਏ ਹਾਂ - ਮਹਿਬੂਬਾ ਮੁਫ਼ਤੀ
ਪੀਏਯੂ ਵੱਲੋਂ ਬੋਪਾਰਾਏ ਕਲਾਂ ਵਿਖੇ ਸਿਖਲਾਈ ਕੈਂਪ ਲਗਾਇਆ
ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਔਰਤਾਂ ਨੇ ਲਿਆ ਭਾਗ
ਦਿੱਲੀ 'ਚ ਚਰਮ-ਸੀਮਾਂ 'ਤੇ ਪਹੁੰਚਿਆ ਪ੍ਰਦੂਸ਼ਣ ਦਾ ਪ੍ਰਕੋਪ, ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹੋਏ ਲੋਕ!
ਮਾਹਿਰਾ ਮੁਤਾਬਕ ਪ੍ਰਦੂਸ਼ਣ ਦੇ ਆਉਂਦੇ ਦਿਨਾਂ ਦੌਰਾਨ ਹੋਰ ਵਧਣ ਦੇ ਆਸਾਰ
ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ 25 ਅਕਤੂਬਰ ਨੂੰ
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ
ਮਿਲਾਵਟੀ ਭੋਜਨ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਮੁਹਿੰਮ ਦਾ ਆਗਾਜ਼
ਸਿਹਤ ਮੰਤਰੀ ਦੇ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ
ਸੀਟੀਯੂ ਚੰਡੀਗੜ੍ਹ ਡੀਪੂ ਵਿਖੇ ਬੱਸ ਦੀ ਟੱਕਰ ਨਾਲ ਐਕਟਿਵਾ ਸਵਾਰ ਔਰਤ ਦੀ ਮੌਤ
ਬੱਸ ਦੇ ਟਾਇਰ ਨੇ ਔਰਤ ਦਾ ਸਿਰ ਕੁਚਲਿਆ
ਸ਼ਾਰਪ ਸ਼ੂਟਰ ਗੈਂਗਸਟਰ ਹਰਮਨਜੀਤ ਸਿੰਘ ਉਰਫ਼ ਹਰਮਨ ਭਾਉ ਗ੍ਰਿਫ਼ਤਾਰ
ਹੁਣ ਤੱਕ 10 ਐਫਆਈਆਰਜ ਦਰਜ
ਪੀਏਯੂ ਦੇ ਵੀਸੀ ਵੱਲੋਂ ਮੁਲਾਜ਼ਮ ਯੂਨੀਅਨ ਨੂੰ ਅੰਦੋਲਨ ਛੱਡ ਕੇ ਇਕਜੁੱਟਤਾ ਨਾਲ ਕੰਮ ਕਰਨ ਦੀ ਅਪੀਲ
ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਮੁਲਾਜ਼ਮ ਯੂਨੀਅਨਾਂ ਨੂੰ ਵਿਸ਼ੇਸ਼ ਅਪੀਲ
ਪੀ.ਏ.ਯੂ. ਵਿੱਚ ਡਾਕੂਮੈਂਟਰੀ ਔਲਿਆਂ ਦਾ ਬਾਗ ਰਿਲੀਜ਼ ਕੀਤੀ ਗਈ
ਡਾ. ਗਿੱਲ ਨੇ ਡਾਕੂਮੈਂਟਰੀ ਬਨਾਉਣ ਵਾਲੇ ਸ੍ਰੀ ਹਰਪ੍ਰੀਤ ਸੰਧੂ ਦੀਆਂ ਕੋਸ਼ਿਸ਼ਾਂ ਲਈ ਪ੍ਰਸ਼ੰਸ਼ਾਂ ਦੇ ਸ਼ਬਦ ਕਹੇ ।