ਖ਼ਬਰਾਂ
ਕਿਸਾਨਾਂ ਨੇ ਰੇਲਵੇ ਟਰੈਕ ਤੋਂ ਹਟਾਕੇ ਪਲੇਟਫਾਰਮ ‘ਤੇ ਲਾਇਆ ਧਰਨਾ
ਧਰਨੇ 5 ਨਵੰਬਰ ਤੱਕ ਲਗਾਤਾਰ ਇਸੇ ਤਰ੍ਹਾਂ ਜਾਰੀ ਰਹਿਣਗੇ
ਸੰਘਰਸ਼ ਦੀ ਤਾਕਤ:ਕਿਸਾਨਾਂ ਦੀ ਨਰਾਜਗੀ ਸਾਹਮਣੇ ਮਦਾਰੀ ਦੇ ਬਾਂਦਰ ਵਾਂਗ ਨੱਚਣ ਲਈ ਮਜ਼ਬੂਰ ਹੋਏ ਸਿਆਸੀ ਦਲ
ਸਿਆਸਤਦਾਨਾਂ ਦੀਆਂ ਗਿਣਤੀਆਂ-ਮਿਣਤੀਆਂ ਨੂੰ ਪਿਛਲ-ਪੈਰੀ ਕਰਨ ਲੱਗਾ ਕਿਸਾਨੀ ਸੰਘਰਸ਼
ਭਾਜਪਾ ਆਗੂ ਦਾ ਦਾਅਵਾ ਨੋਟੀਬੰਦੀ ਦੌਰਾਨ ਗੁਜਰਾਤ ‘ਚ ਲੋਕਾਂ ਨੇ ਕਾਲੇ ਧਨ ਨੂੰ ਕੀਤਾ ਸੀ ਚਿੱਟਾ
ਇਕੱਲੇ ਸੂਰਤ ਵਿੱਚ ਨੋਟਬੰਦੀ ਦੌਰਾਨ 2 ਹਜ਼ਾਰ ਕਰੋੜ ਦਾ ਹੋਇਆ ਸੀ ਘੁਟਾਲਾ
ਝੋਨੇ ਖ਼ਰੀਦ ਘੁਟਾਲੇ 'ਚ 'ਆਪ' ਨੇ ਮੰਤਰੀ ਆਸ਼ੂ ਦੀ ਬਰਖ਼ਾਸਤਗੀ ਮੰਗੀ
-ਯੂ.ਪੀ-ਬਿਹਾਰ ਦੇ ਕਿਸਾਨਾਂ ਦੀ ਹੋ ਰਹੀ ਲੁੱਟ ਦਾ ਕਾਰਨ ਸਮਝੇ ਮੋਦੀ ਸਰਕਾਰ- ਹਰਪਾਲ ਸਿੰਘ ਚੀਮਾ
ਆਈ. ਪੀ. ਐਲ. ਖੇਡ ਰਹੇ ਪੰਜਾਬ ਦੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਦਿਹਾਂਤ
ਮਨਦੀਪ ਆਈ. ਪੀ. ਐਲ. 'ਚ 'ਕਿੰਗਜ਼ ਇਲੈਵਨ ਪੰਜਾਬ' ਵਲੋਂ ਖੇਡਦੇ ਹਨ।
ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਖਿਲ਼ਾਫ ਨਿਹੰਗ ਸਿੰਘਾਂ ਦਾ ਵਫਦ ਪੁਲਿਸ ਕਮਿਸ਼ਨਰ ਨੂੰ ਮਿਲਿਆ
ਸਤਿਕਾਰ ਕਮੇਟੀ ਮੈਂਬਰਾਂ, ਪੱਤਰਕਾਰਾਂ ਤੇ ਨਿਹੰਗ ਸਿੰਘਾਂ ਨਾਲ ਝੜਪ ਕਰਦਿਆਂ ਦਸਤਾਰਾਂ ਉਤਾਰ ਕੇ ਕੀਤੀ ਸੀ ਬੇਅਦਬੀ
ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਚ ਸਕੂਲੀ ਸਿੱਖਿਆ ਦੇ ਖੇਤਰ ’ਚ ਇੱਕ ਹੋਰ ਕਦਮ
ਇੰਗਲਿਸ਼ ਬੂਸਟਰ ਕਲੱਬਾਂ ਨਾਲ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਣ ਦੇ ਰੁਝਾਨ ’ਚ ਹੋਰ ਤੇਜੀ ਆਉਣ ਦੀ ਸੰਭਾਵਨਾ-ਬੁਲਾਰਾ
ਭਾਜਪਾ ਅਤੇ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ, ਪੁਲਿਸ ਨੇ ਕੀਤਾ ਲਾਠੀਚਾਰਜ
ਉਹ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਭਾਜਪਾ ਆਗੂਆਂ ਨੂੰ ਕਿਸੇ ਵੀ ਪਿੰਡ ਜਾਂ ਸ਼ਹਿਰ 'ਚ ਵੜਨ ਨਹੀਂ ਦੇਣਗੇ।
ਅੰਗਹੀਣ ਹੋਣ ਦੇ ਬਾਵਜੂਦ ਪੋਸਟਰ ਮੁਕਾਬਲਿਆਂ 'ਚ ਪੰਜਾਬ ਭਰ ਵਿਚੋਂ ਹਾਸਲ ਕੀਤਾ ਪਹਿਲਾ ਸਥਾਨ
ਪੰਜਾਬ ਭਰ ਵਿਚ ਬੱਚੇ ਦੀ ਕਾਬਲੀਅਤ ਦੇ ਹੋ ਰਹੇ ਨੇ ਚਰਚੇ
ਦਲਿਤ ਇਨਸਾਫ਼ ਯਾਤਰਾ- ਗ੍ਰਿਫ਼ਤਾਰੀ ਦੇ ਵਿਰੋਧ 'ਚ ਸਰਕਟ ਹਾਊਸ 'ਚ ਧਰਨੇ 'ਤੇ ਬੈਠੇ ਭਾਜਪਾ ਆਗੂ
ਇਸ ਗ੍ਰਿਫ਼ਤਾਰੀ ਦੇ ਵਿਰੋਧ 'ਚ ਭਾਜਪਾ ਆਗੂ ਸਰਕਟ ਹਾਊਸ 'ਚ ਧਰਨੇ 'ਤੇ ਬੈਠ ਗਏ ਹਨ।