ਖ਼ਬਰਾਂ
ਨਿਰਾਸ਼ ਲੋਕਾਂ ਨੂੰ ਜ਼ਿੰਦਗੀ ਦੇਵੇਗਾ ਕਿਸਾਨੀ ਅੰਦੋਲਨ : ਗਿੱਲ ਰੌਂਤਾ
ਨਿਰਾਸ਼ ਲੋਕਾਂ ਨੂੰ ਜ਼ਿੰਦਗੀ ਦੇਵੇਗਾ ਕਿਸਾਨੀ ਅੰਦੋਲਨ : ਗਿੱਲ ਰੌਂਤਾ
ਜਦੋਂ ਵਿਆਹ ਵਾਲੀਆਂ ਕਾਰਾਂ ’ਤੇ ਵੀ ਲੱਗਣ ਲੱਗੇ ਕਿਸਾਨੀ ਝੰਡੇ
ਜਦੋਂ ਵਿਆਹ ਵਾਲੀਆਂ ਕਾਰਾਂ ’ਤੇ ਵੀ ਲੱਗਣ ਲੱਗੇ ਕਿਸਾਨੀ ਝੰਡੇ
ਕਿਸਾਨਾਂ ਦਾ ਅੰਦੋਲਨ 114ਵੇਂ ਦਿਨ ਵਿਚ ਦਾਖ਼ਲ ਹੋਇਆ
ਕਿਸਾਨਾਂ ਦਾ ਅੰਦੋਲਨ 114ਵੇਂ ਦਿਨ ਵਿਚ ਦਾਖ਼ਲ ਹੋਇਆ
'ਸਾਰਾ ਦੇਸ਼ ਤੁਹਾਨੂੰ ਥੈਂਕ ਯੂ ਕਰੇਗਾ',ਕਿਸਾਨ ਨੇ ਪ੍ਰਧਾਨ ਮੰਤਰੀ ਦੀ ਮਾਂ ਨੂੰ ਲਿਖਿਆ ਭਾਵਾਤਮਕ ਪੱਤਰ
ਉਨ੍ਹਾਂ ਨੇ ਪੱਤਰ ਵਿੱਚ ਉਮੀਦ ਜਤਾਈ ਕਿ ਉਹ ਇੱਕ ਮਾਂ ਵਜੋਂ ਆਪਣੀਆਂ ਸਾਰੀਆਂ ਤਾਕਤਾਂ ਦੀ ਵਰਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਆਪਣਾ ਮਨ ਬਦਲਣ ਲਈ ਕਰੇਗੀ ।
ਹਮਲੇ ਤੋਂ ਬਾਅਦ ਰਵਨੀਤ ਬਿੱਟੂ ਦਾ ਬਿਆਨ, ਮੇਰੇ ’ਤੇ ਹੋਇਆ ਸੀ ਜਾਨਲੇਵਾ ਹਮਲਾ
ਕਿਹਾ, ਅਸੀਂ ਪ੍ਰਸ਼ਾਤ ਭੂਸ਼ਣ ਸਮੇਤ ਦੂਜੇ ਆਗੂਆਂ ਵਲੋਂ ਜ਼ੋਰ ਪਾਉਣ ਬਾਅਦ ਹੀ ਉਥੇ ਗਏ ਸਾਂ
ਪੰਮੀ ਬਾਈ ਨੇ ਦਿੱਲੀ ਬਾਰਡਰ ਪਹੁੰਚ ਕੇ ਮੋਦੀ ਸਰਕਾਰ ਨੂੰ ਲਲਕਾਰਿਆ
ਪਹਿਲਾਂ ਕਿਸਾਨ ਦਾ ਪੁੱਤ ਹਾਂ ਗਾਇਕ ਤਾਂ ਬਾਅਦ ਵਿਚ ਲੋਕਾਂ ਨੇ ਮੈਨੂੰ ਬਣਾਇਆ ।
ਸਾਬਕਾ ਫ਼ੌਜੀਆਂ ਨੇ ਸਿੰਘੂ ਬਾਰਡਰ ‘ਤੇ ਮੋਦੀ ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ
ਉਨ੍ਹਾਂ ਕਿਹਾ ਕਿ ਇਹ ਸਾਰਾ ਪ੍ਰਚਾਰ ਕਿਸਾਨੀ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਵੱਲੋਂ ਕੀਤਾ ਜਾ ਰਿਹਾ ਹੈ ।
ਕਿਸਾਨੀ ਸੰਘਰਸ਼ ਕਾਰਨ ਖਟਾਈ ਵਿਚ ਪੈਣ ਲੱਗਾ ਨਿਗਮ ਚੋਣਾਂ ਦਾ ਅਮਲ, ਬਾਈਕਾਟ ਦਾ ਸਿਲਸਿਲਾ ਸ਼ੁਰੂ
ਲੋਕ ਮਨਾਂ ਵਿਚੋਂ ਹਾਸ਼ੀਏ ‘ਤੇ ਪੁੱਜੇ ਰਾਜਨੀਤੀ ਅਤੇ ਚੋਣ-ਪ੍ਰਕਿਰਿਆ ਵਰਗੇ ਮਸਲੇ
ਸੰਘਰਸ਼ ਕਰ ਰਹੀ ਮੁਟਿਆਰ ਕੁੜੀ ‘ਤੇ ਹਰਿਆਣਾ ਪੁਲੀਸ ਨੇ ਲਗਾਈ ਧਾਰਾ 307, 384
ਉਨ੍ਹਾਂ ਦੱਸਿਆ ਕਿ ਇਸ ਝੂਠੇ ਮੁਕੱਦਮੇ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਨਾਲ ਵੀ ਰਾਬਤਾ ਬਣਾਇਆ ਹੋਇਆ ਹੈ ।
ਗਣਤੰਤਰ ਦਿਵਸ ਪਰੇਡ ਵਿਚ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਜਾਣਾ ਚਾਹੀਦਾ ਸੀ- ਸੁਨੀਲ ਜਾਖੜ
ਉਨਾਂ ਨੇ ਕਿਹਾ ਕਿ ਗਣਤੰਤਰ ਮਨਾਉਣਾ ਤਾਂ ਹੀ ਸਾਰਥਕ ਹੈ ਜੇਕਰ ਸਰਕਾਰ ਦੇਸ਼ ਦੇ ਗਣ ਦੀ ਗੱਲ ਸੁਣੇ ।