ਖ਼ਬਰਾਂ
ਕਾਂਗਰਸ ਨੂੰ ਚੋਣਾਂ ਦਿਖ ਰਹੀਆਂ ਜਦਕਿ ਮੋਦੀ ਨੂੰ ਕਿਸਾਨਾਂ ਦੀ ਭਲਾਈ ਦਿਖਾਈ ਦੇ ਰਹੀ- ਅਨੁਰਾਗ ਠਾਕੁਰ
ਖੇਤੀ ਕਾਨੂੰਨਾਂ ਦੇ ਹੱਕ ਵਿਚ ਭਾਜਪਾ ਦੀ ਪੰਜਾਬ ਵਿਚ ਵਰਚੂਅਲ ਪ੍ਰੈੱਸ ਕਾਨਫਰੰਸ
NEET Result 2020: ਨੀਟ ਪ੍ਰੀਖਿਆ ਦਾ ਰਿਜਲਟ ਜਾਰੀ , ਲਿੰਕ ਰਾਹੀਂ ਕਰੋ ਚੈੱਕ
ਰਿਪੋਰਟਾਂ ਮੁਤਾਬਕ ਨੀਟ ਪ੍ਰੀਖਿਆ ਦਾ ਨਤੀਜਾ ਸ਼ਾਮ 4 ਵਜੇ ਜਾਰੀ ਕੀਤਾ ਜਾਵੇਗਾ।
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਮਨਾਇਆ ਸਾਥੀ ਦਾ ਜਨਮ ਦਿਨ
ਜਦੋਂ ਤਕ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨ ਵਾਪਸ ਨਹੀ ਲੈਂਦੀ ਉਨ੍ਹਾਂ ਦਾ ਸੰਘਰਸ਼ ਇਸੇ ਪ੍ਰਕਾਰ ਜਾਰੀ ਰਹੇਗਾ।
ਹਾਥਰਸ ਕੇਸ : ਪਿੰਡ 'ਚ ਨਹੀਂ ਰਹਿਣਾ ਚਾਹੁੰਦਾ ਪੀੜਤ ਪਰਿਵਾਰ, ਦਿੱਲੀ ਸ਼ਿਫ਼ਟ ਹੋਣ ਦੀ ਜਤਾਈ ਇੱਛਾ
ਪੀੜਤ ਲੜਕੀ ਦੇ ਭਰਾ ਦਾ ਕਹਿਣਾ ਹੈ ਕਿ ਉਹ ਪਿੰਡ ਵਿਚ ਨਹੀਂ ਰਹਿਣਾ ਚਾਹੁੰਦੇ ਉਹ ਚਾਹੁੰਦਾ ਹੈ ਕਿ ਇਸ ਕੇਸ ਨੂੰ ਦਿੱਲੀ ਤਬਦੀਲ ਕੀਤਾ ਜਾਵੇ
ਪੰਜਾਬ ਸਰਕਾਰ ਦੋ ਦਿਨਾਂ 'ਚ ਦਲਿਤ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰੇ- ਵਿਜੇ ਸਾਂਪਲਾ
ਵਿਜੇ ਸਾਂਪਲਾ ਨੇ ਪ੍ਰੈੱਸ ਕਾਨਫਰੰਸ ਨੂੰ ਕੀਤਾ ਸੰਬੋਧਨ, ਕਾਂਗਰਸ ਸਰਕਾਰ 'ਤੇ ਲਾਏ ਗੰਭੀਰ ਦੋਸ਼
ਨਹੀਂ ਰੁਕ ਰਹੀਆਂ ਯੂਪੀ 'ਚ ਅਪਰਾਧਿਕ ਘਟਨਾਵਾਂ, 12 ਵੀਂ ਕਲਾਸ ਨਾਬਾਲਗ ਨੂੰ ਅਗਵਾ ਕਰ ਕੀਤਾ ਗੈਂਗਰੇਪ
ਪੁਲਿਸ ਨੇ ਐਫਆਈਆਰ ਦਰਜ ਕਰਕੇ ਨਾਬਾਲਿਗ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ।
ਮਲਾਈ ਪਨੀਰ ਰੈਸਿਪੀ
ਘਰ 'ਚ ਅਸਾਨੀ ਨਾਲ ਬਣਾਓ
ਜਾਪਾਨ ਦਾ ਇੱਕ ਫੈਸਲਾ ਬਾਕੀ ਦੇਸਾਂ ਅਤੇ ਸਮੁੰਦਰੀ ਜੀਵਨ ਲਈ ਬਣਨ ਵਾਲਾ ਹੈ 'ਵੱਡਾ ਖਤਰਾ'?
ਫੁਕੂਸ਼ੀਮਾ ਖੇਤਰ ਤੋਂ ਸਮੁੰਦਰੀ ਭੋਜਨ ਦੀ ਦਰਾਮਦ 'ਤੇ ਪਾਬੰਦੀ ਕਾਇਮ ਰੱਖੀ
ਫਾਈਨਾਂਸ ਕੰਪਨੀ 'ਚ ਲੁੱਟ ਦੀ ਵੱਡੀ ਵਾਰਦਾਤ, ਪੁਲਿਸ ਨੇ ਕਾਬੂ ਕੀਤੇ ਤਿੰਨ ਲੁਟੇਰੇ
ਇਸ ਮੁਕਾਬਲੇ ਦੌਰਾਨ ਕੰਪਨੀ ਦੇ ਦੋ ਮੁਲਾਜ਼ਮ ਜ਼ਖਮੀ ਹੋ ਗਏ ਹਨ।
ਦਿਨ ਦਿਹਾੜੇ SDM-CO ਸਾਹਮਣੇ ਗੋਲੀ ਮਾਰ ਕੇ ਫਰਾਰ ਹੋਇਆ ਭਾਜਪਾ ਵਰਕਰ
SDM-CO ਸਮੇਤ ਕਈ ਪੁਲਿਸ ਕਰਮਚਾਰੀ ਮੁਅੱਤਲ