ਖ਼ਬਰਾਂ
ਬਰਡ ਫਲੂ ਦਾ ਪੰਜਾਬ ਵਿਚ ਹਾਲੇ ਕੋਈ ਖਤਰਾ ਨਹੀਂ - ਤ੍ਰਿਪਤ ਬਾਜਵਾ
- ਸਰਕਾਰ ਵਲੋਂ ਕਿਸੇ ਵੀ ਸਥਿੱਤੀ ਨਾਲ ਨਿਪਟਣ ਲਈ ਪੂਰੀ ਤਿਆਰੀ:
ਲੋਕ ਕਹਿੰਦੇ ਸੀ 40 ਕਿਲੋਮੀਟਰ ਨਹੀਂ ਚੱਲਣਾ,ਅੰਮਿ੍ਤਸਰੋਂ ਦਿੱਲੀ ਮੋਰਚੇ ‘ਚ ਲੈ ਪਹੁੰਚਿਆ ਮੋਟਰਸਾਈਕਲ
ਉਨ੍ਹਾਂ ਕਿਹਾ ਕਿ ਇਨਸਾਨ ਕੋਈ ਵੱਡਾ ਛੋਟਾ ਨਹੀਂ ਹੁੰਦਾ ਬਸ ਉਸ ਦੇ ਮਜ਼ਬੂਤ ਹੋਣੇ ਚਾਹੀਦੇ ਹਨ ।
ਪੰਜਾਬ ਦੇ CM ਵੱਲੋਂ PM ਮੋਦੀ ਨੂੰ ਖੇਤੀ ਕਾਨੂੰਨ ਵਾਪਸ ਤੇ ਨਿਪਟਾਰੇ ਕਰਨ ਦੀ ਕੀਤੀ ਅਪੀਲ
ਪੰਜਾਬ ਵੱਲੋਂ ਕੇਂਦਰੀ ਕਾਨੂੰਨ ਪਹਿਲਾਂ ਹੀ ਲਾਗੂ ਕੀਤੇ ਜਾਣ ਦੇ ਮੀਡੀਆ ਬਿਆਨਾਂ ਨੂੰ ਗੈਰ-ਜ਼ਿੰਮੇਵਾਰਾਨਾ ਤੇ ਸ਼ਰਾਰਤੀ ਗਰਦਾਨਿਆ
ਦਿੱਲੀ ਸਿੰਘੂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਦਿਸਿਆ ਜੈ ਜਵਾਨ, ਜੈ ਕਿਸਾਨ ਦਾ ਖ਼ੂਬਸੂਰਤ ਸੰਗਮ
ਬਦਲੇ ਵਿਚ ਫੌਜੀ ਜਵਾਨਾਂ ਨੇ ਮਦਦ ਕਰਨ ਵਾਲੇ ਕਿਸਾਨਾਂ ਨੂੰ ਸਲੂਟ ਕੀਤਾ
ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਪੰਜਾਬ ਦੇ ਕਿਸਾਨਾਂ ਨਾਲ ਗਦਾਰੀ ਕਰਨ ਵਾਲੇ ਕੈਪਟਨ ਅਸਤੀਫਾ ਦੇਣ : ਆਪ
ਪੁੱਤਰ ਨੂੰ ਈਡੀ ਕੇਸਾਂ ਤੋਂ ਬਚਾਉਣ ਲਈ ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਕੋਲ ਵੇਚਿਆ : ਰਾਘਵ ਚੱਢਾ
ਕਿਸਾਨਾਂ ਦੇ ਐਕਸ਼ਨ ਤੋਂ ਭਾਜਪਾ ’ਚ ਘਬਰਾਹਟ, ਮੋਦੀ ਨਾਲ ਮਿਲਣੀ ਬਾਅਦ ਆਗੂਆਂ ਮੂੰਹੋਂ ਛਲਕਿਆ ਦਰਦ
ਭਾਜਪਾ ਆਗੂ ਜਿਆਣੀ ਅਤੇ ਗਰੇਵਾਲ ਦੇ ਬਿਆਨ ’ਤੇ ਉਠੇ ਸਵਾਲ, ਜੋਗਿੰਦਰ ਉਗਰਾਹਾਂ ਨੇ ਕਸਿਆ ਤੰਜ
ਕਿਸਾਨਾਂ ਲਈ ਦਰਜੀਆਂ ਦੀ ਅਨੋਖੀ ਸੇਵਾ! ਦਿੱਲੀ ਮੋਰਚੇ ‘ਚ ਮਸ਼ੀਨਾਂ ਲੈ ਪਹੁੰਚੇ ਦਰਜੀ
ਦਿੱਲੀ ਮੋਰਚੇ ‘ਚ ਮਸ਼ੀਨਾਂ ਲੈ ਪਹੁੰਚੇ ਦਰਜੀ...
ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਇੱਕ ਹੋਰ ਕਿਸਾਨ ਦੀ ਪਿੰਡ ਪਰਤਣ 'ਤੇ ਹੋਈ ਮੌਤ
ਪਿੰਡ ਢਿਲਵਾਂ ਦਾ ਕਿਸਾਨ ਨਾਜਰ ਸਿੰਘ ਪੁੱਤਰ ਮੁਨਸ਼ੀ ਸਿੰਘ ਦਿੱਲੀ ਵਿਖੇ ਚੱਲ ਰਹੇ ਸੰਘਰਸ਼ 'ਚ ਬਿਮਾਰ ਹੋ ਗਿਆ ਸੀ
ਮੁੱਖ ਮੰੰਤਰੀ ਨੇ ਗੋਹੇ ਦੀ ਡੰਪਿੰਗ ਮਾਮਲੇ ਵਿਚ ਧਾਰਾ 307 ਵਾਪਸ ਲੈਣ ਦੇ ਆਦੇਸ਼ ਦਿੱਤੇ
ਐਸਐਚਓ ਆਈਪੀਸੀ ਦੀ ਧਾਰਾ 307 ਦੇ ਤਹਿਤ ਕੇਸ ਦਰਜ ਕਰਨ ਵਿੱਚ ਮਸਕਰਾ ਹੋ ਗਿਆ ਹੈ।
ਹਰਿਆਣਾ ਸੈਲਾਨੀਆਂ ਦੀ ਨਾਰਕੰਢਾ ਕੋਲ ਗੱਡੀ ਬਰਫ ਤੇ ਫਿਸਲਣ ਨਾਲ ਹਾਦਸਾਗ੍ਰਸਤ, ਦੋ ਦੀ ਮੌਤ
ਹਾਦਸੇ 'ਚ 25 ਸਾਲਾ ਆਸ਼ੀਸ਼ ਤੇ 28 ਸਾਲਾ ਨਵੀਨ ਦੀ ਮੌਤ ਹੋਈ ਹੈ।