ਖ਼ਬਰਾਂ
ਅਸੀਂ ਭਾਰਤ ਨੂੰ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ: ਰਖਿਆ ਮੰਤਰੀ ਰਾਜਨਾਥ ਸਿੰਘ
ਕਿਹਾ, ਦੇਸ਼ ਦੇ ਨੌਜਵਾਨ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰਨ ਦੇ ਸਮਰੱਥ
ਟਿਕਰੀ ਬਾਰਡਰ 'ਤੇ ਬੀਕੇਯੂ ਨੇ ਕੀਤੀ ਰੋਹ ਭਰਪੂਰ ਰੈਲੀ, ਕੰਵਰ ਗਰੇਵਾਲ ਨੇ ਵੀ ਲਵਾਈ ਹਾਜ਼ਰੀ
ਗਾਲਿਬ ਵੜੈਚ ਤੇ ਫ਼ਿਲਮੀ ਕਲਾਕਾਰ ਸੋਨੀਆ ਮਾਨ ਨੇ ਵੀ ਸੰਘਰਸ਼ ਦਾ ਸਮਰਥਨ ਤੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲੁਆਈ।
ਫਤਿਹਗੜ ਸਾਹਿਬ ਵਿਖੇ ਕਿਸਾਨਾਂ ਨੇ ਸੁਖਬੀਰ ਬਾਦਲ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਦਿਖਾਏ ਕਾਲੇ ਝੰਡੇ
ਬਾਅਦ ਵਿਚ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਨੂੰ ਇਕ ਹੋਰ ਰਸਤੇ ਤੋਂ ਬਾਹਰ ਕੱਢਿਆ।
82 ਸਾਲਾ ਸੰਘਰਸ਼ੀ ਯੋਧੇ ਦੀ ਮੋਦੀ ਨੂੰ ਲਲਕਾਰ, ਮੋਢੇ ’ਤੇ ਸਾਫ਼ਾ ਰੱਖ ਕੇ 'ਚਲਦਾ ਬਣਨ ਦੀ ਦਿੱਤੀ ਸਲਾਹ’
ਕਿਹਾ, ਘਰੋਂ ਸਿਰ ’ਤੇ ਚਿੱਟਾ ਸਾਫ਼ਾ (ਕਫਨ) ਰੱਖ ਕੇ ਤੁਰੇ ਸਾਂ, ਮੋਰਚਾ ਫਤਿਹ ਕਰ ਕੇ ਹੀ ਪਰਤਾਂਗੇ
ਸੱਤ ਕਿਸਾਨ ਜਥੇਬੰਦੀਆਂ ਨੇ ਟੀਕਰੀ ਬਾਰਡਰ ਤੋਂ ਸ਼ਾਹਜਹਾਂਪੁਰ ਤੱਕ ਝੰਡਾ ਮਾਰਚ ਦਾ ਕੀਤਾ ਐਲਾਨ
ਇਹ ਵਿਸ਼ਾਲ ਮਾਰਚ ਹਰਿਆਣੇ ਦੇ ਪਿੰਡਾਂ ਅੰਦਰ ਲੋਕਾਂ ਨੂੰ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਅੰਦਰ ਹੋਰ ਵਧੇਰੇ ਜੋਸ਼ ਨਾਲ ਕੁੱਦਣ ਲਈ ਪ੍ਰੇਰੇਗਾ ।
ਕਦੇ ਸੋਕਾ ਤੇ ਕਦੇ ਡੋਬਾ ਵਾਲੀ ਸਥਿਤੀ ਨਾਲ ਦੋ-ਚਾਰ ਹੋ ਰਿਹੈ ਬੱਸ-ਕਾਰੋਬਾਰ, ਮੁਸਾਫ਼ਰਾਂ ਦੀ ਗਿਣਤੀ ਘਟੀ
ਪਹਾੜੀ ਇਲਾਕਿਆਂ ਵਿਚ ਬਰਫਬਾਰੀ ਅਤੇ ਦਿੱਲੀ ਧਰਨੇ ਦਾ ਵੀ ਮੁਸਾਫ਼ਰਾਂ ਦੀ ਗਿਣਤੀ ’ਤੇ ਪੈ ਰਿਹਾ ਖ਼ਾਸ ਅਸਰ
ਮੰਗ-ਮੰਗ ਕੇ ਫ਼ਿਲਮਾਂ ਕਰਨ ਵਾਲੀ ਕੰਗਨਾ ਰਨੌਤ ਹੁਣ ਕਿਸਾਨਾਂ ਨੂੰ ਮੰਗਤਾ ਦੱਸ ਰਹੀ ਹੈ-ਖੱਟੜਾ
ਕੇਂਦਰ ਸਰਕਾਰ ਉਨ੍ਹਾਂ ਕਿਸਾਨਾਂ ਨਾਲ ਬੈਠ ਕੇ ਗੱਲ ਕਰੇ ਅਤੇ ਕਿਸਾਨਾਂ ਦੇ ਮਸਲੇ ਨੂੰ ਹੱਲ ਵੀ ਕਰੇ ।
ਕਿਸਾਨਾਂ ਦੇ ਹੱਕ ਵਿੱਚ ਭਾਰਤੀ ਕੌਸਲੇਟ ਦਫ਼ਤਰ ਟੋਰਾਂਟੋ ਅੱਗੇ ਕੈਨੇਡੀਅਨ ਜਥੇਬੰਦੀਆਂ ਨੇ ਕੀਤੀ ਰੈਲੀ
ਜਥੇਬੰਦੀਆਂ ਵੱਲੋਂ ਕੈਨੈਡਾ ਵਿੱਚ ਵੱਸਦੇ ਸਮੂਹ ਲੋਕਾਂ ਨੂੰ ਅਡਾਨੀ, ਅੰਬਾਨੀਂ ਤੇ ਪਤਾਂਜਲੀ ਵਸਤਾਂ ਦੇ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ।
ਨਿਤਿਨ ਗਡਕਰੀ ਨੇ ‘2021 ਦੇ ਸ਼ੁਰੂ’ ਵਿਚ ਟੇਸਲਾ ਦੇ ਭਾਰਤ ਆਉਣ ਦੀ ਕੀਤੀ ਪੁਸ਼ਟੀ
ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਦੱਸਿਆ ਕਿ ਯੂਐਸ ਦੀ ਸਾਫ਼ ਊਰਜਾ ਅਤੇ ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ 2021 ਦੇ ਸ਼ੁਰੂ ਵਿਚ ਭਾਰਤ ਵਿਚ “ਕੰਮ ਸ਼ੁਰੂ” ਕਰੇਗੀ।
ਆਮ ਆਦਮੀ ਪਾਰਟੀ ਸੂਬੇ ਭਰ ਵਿੱਚ ਨਿਗਮ ਚੋਣਾਂ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ
ਪੂਰੀ ਤਾਕਤ ਨਾਲ ਚੋਣਾਂ ਲੜ ਕੇ ਅਕਾਲੀ ਕਾਂਗਰਸੀਆਂ ਨੂੰ ਕਰਾਂਗੇ ਬਾਹਰ: ਜਰਨੈਲ ਸਿੰਘ