ਖ਼ਬਰਾਂ
ਪਾਰਟੀ ਸਟੇਜ 'ਤੇ ਗਰਜੇ ਨਵਜੋਤ ਸਿੱਧੂ, ਕੇਂਦਰ ਨਾਲ ਨਜਿੱਠਣ ਲਈ ਨਵੇਂ ਢੰਗ-ਤਰੀਕੇ ਅਪਨਾਉਣ ਦੀ ਸਲਾਹ
ਕੇਂਦਰ 'ਤੇ ਕਾਂਗਰਸ ਵਲੋਂ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਖ਼ਤਮ ਕਰਨ ਦੇ ਦੋਸ਼
ਖੇਤੀ ਕਾਨੂੰਨ: ਰਾਹੁਲ ਗਾਂਧੀ ਦਾ ਹਰਿਆਣਾ 'ਚ ਦਾਖ਼ਲਾ ਰੋਕਣ ਸਬੰਧੀ ਕਿਆਸ-ਅਰਾਈਆਂ ਦਾ ਬਾਜ਼ਾਰ ਗਰਮ
ਮੁੱਖ ਮੰਤਰੀ ਖੱਟੜ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਬਿਆਨਾਂ 'ਤੇ ਸਿਆਸਤ ਗਰਮਾਉਣ ਦੇ ਅਸਾਰ
ਕਿਸੇ ਤੋਂ ਘੱਟ ਨਹੀਂ ਕਸ਼ਮੀਰੀ ਔਰਤਾਂ, ਸਾਬਤ ਕਰਨ ਲਈ ਕੱਢੀ ਕਾਰ ਰੈਲੀ
ਔਰਤ ਡਰਾਈਵਰਾਂ ਨੂੰ ਕਰੇਗੀ ਉਤਸ਼ਾਹਤ
ਲੁਧਿਆਣਾ- ਕੋਰੋਨਾ ਨਾਲ 11 ਮਰੀਜ਼ਾਂ ਦੀ ਹੋਈ ਮੌਤ, 190 ਨਵੇਂ ਕੇਸ ਆਏ ਸਾਹਮਣੇ
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 10 ਮਰੀਜ਼ ਲੁਧਿਆਣਾ ਅਤੇ ਜਦਕਿ 1 ਮਰੀਜ਼ ਸੰਗਰੂਰ ਦਾ ਰਹਿਣ ਵਾਲਾ ਹੈ।
ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਜਾਂ ਲੋੜੀਂਦੀ ਤਬਦੀਲੀ ਤਕ ਸੰਘਰਸ਼ ਜਾਰੀ ਰਹੇਗਾ: ਕੈਪਟਨ ਅਮਰਿੰਦਰ ਸਿੰਘ
ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਮੌਕੇ ਕੈਪਟਨ ਦਾ ਕੇਂਦਰ ਅਤੇ ਅਕਾਲੀ ਦਲ ਵੱਲ ਨਿਸ਼ਾਨਾ
ਦੋ ਕੁੱਤਿਆਂ ਸਾਹਮਣੇ ਸਿੱਖ ਬੱਚੇ ਨੇ ਪਾਇਆ ਭੰਗੜਾ, ਵੀਡੀਓ ਵਾਇਰਲ
ਸਾਂਝੀ ਕੀਤੀ ਗਈ ਕਲਿੱਪ ਨੂੰ ਵੇਖ ਚੁੱਕੇ ਨੇ ਲੱਖਾਂ ਲੋਕ
ਰਾਹੁਲ ਗਾਂਧੀ 4 ਤੇ 5 ਅਕਤੂਬਰ ਦੀ ਰਾਤ ਨੂੰ ਰਹਿਣਗੇ ਪਟਿਆਲਾ
ਰਾਹੁਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਣ 'ਤੇ ਇਹ ਕਾਨੂੰਨ ਰੱਦ ਕਰ ਦੇਵਾਂਗਾ।
ਪੰਜਾਬ 'ਚ ਕੋਰੋਨਾ ਦੇ ਮਰੀਜ਼ ਘਟਣ ਨਾਲ ਲੋਕਾਂ ਲਿਆ ਸੁੱਖ ਦਾ ਸਾਹ, ਡਿੱਗਿਆ ਗ੍ਰਾਫ
ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਤੰਬਰ 'ਚ ਸਿਖਰ 'ਤੇ ਪਹੁੰਚਣ ਤੋਂ ਬਾਅਦ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਹੈ।
ਮਿੱਥ ਕੇ ਕੀਤੇ ਜਾਣ ਵਾਲੇ ਕਤਲਾਂ ਲਈ ਵਰਤੇ ਜਾਣ ਵਾਲੇ ਅਤਿ ਆਧੁਨਿਕ ਹਥਿਆਰ ਬਰਾਮਦ
ਪੰਜਾਬ ਤੇ ਹੋਰਨਾਂ ਰਾਜਾਂ ਚ ਅੱਤਵਾਦੀ ਘਟਨਾਵਾਂ ਲਈ ਖੜਾ ਕੀਤਾ ਸੀ ਮੋਡਿਊਲ
ਕੱਲ੍ਹ ਹੋਵੇਗੀ ਜੀਐੱਸਟੀ ਕੌਂਸਲ ਦੀ ਅਹਿਮ ਬੈਠਕ,ਇਹਨਾਂ ਮੁੱਦਿਆਂ 'ਤੇ ਲਿਆ ਜਾ ਸਕਦਾ ਹੈ ਫੈਸਲਾ
ਦੂਜੇ ਸਾਰੇ ਸੂਬਿਆਂ ਨੂੰ ਇਹ ਪ੍ਰਸਤਾਵ ਸਵੀਕਾਰ ਕਰਨ ਲਈ ਕਰ ਸਕਦੀ ਹੈ ਬਾਂਡ