ਖ਼ਬਰਾਂ
ਨਿਆਂਇਕ ਜਾਂਚ ‘ਤੇ ਅੜਿਆ ਪਰਿਵਾਰ,ਮਿਲਣ ਲਈ ਜਾਣਗੇ ਚੰਦਰਸ਼ੇਖਰ ਆਜ਼ਾਦ
'ਸ਼ੱਕ ਹੈ ਕਿ ਸਰਕਾਰ ਪੀੜਤ ਪਰਿਵਾਰ ਨੂੰ ਦੋਸ਼ੀ ਬਣਾਏਗੀ'
ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਇੰਡੀਅਨ ਨੇਵੀ ਦਾ ਗਲਾਈਡਰ, ਦੋ ਅਫ਼ਸਰਾਂ ਦੀ ਮੌਤ
ਹਾਦਸੇ ਦੀ ਜਾਂਚ ਲਈ ਬੋਰਡ ਆਫ ਇਨਕੁਆਇਰੀ ਦਾ ਗਠਨ
ਹਰੀਸ਼ ਰਾਵਤ ਨੇ ਕੀਤਾ ਨਵਜੋਤ ਸਿੱਧੂ ਦੇ ਘਰ ਨਾਸ਼ਤਾ ਫਿਰ ਹੋਏ ਰਾਹੁਲ ਗਾਂਧੀ ਦੇ ਸਵਾਗਤ ਲਈ ਰਵਾਨਾ
ਰਾਹੁਲ ਗਾਂਧੀ ਅੱਜ ਕੱਢਣਗੇ ਪੰਜਾਬ 'ਚ ਰੈਲੀ
ਕੋਰੋਨਾ ਪੀੜਤ ਟਰੰਪ ਨੂੰ ਦਿੱਤੀ ਗਈ ਖਾਸ ਦਵਾਈ, ਆਮ ਲੋਕਾਂ ਲਈ ਨਹੀਂ ਹੈ ਉਪਲਬਧ
ਚੂਹਿਆਂ ਰਾਹੀਂ ਤਿਆਰ ਐਂਟੀਬਾਡੀਜ਼ ਨੂੰ ਅਮਰੀਕੀ ਕੰਪਨੀ "Regeneron" ਨੇ ਤਿਆਰ ਕੀਤਾ
ਖੇਤੀ ਕਾਨੂੰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ ਬੰਦ ਕੀਤਾ ਟੋਲ ਪਲਾਜ਼ਾ NH-54
ਕਿਸਾਨ ਯੂਥ ਏਕਤਾ ਦੇ ਸਾਂਝੇ ਮੰਚ ਵੱਲੋਂ ਲਗਾਇਆ ਗਿਆ ਧਰਨਾ
ਆਖਿਰ ਕਦੋਂ ਮਿਲੇਗੀ ਕੋਰੋਨਾ ਦੀ ਵੈਕਸੀਨ, ਸਿਹਤ ਮੰਤਰੀ ਸੰਡੇ ਪ੍ਰੋਗਰਾਮ 'ਚ ਦੇਣਗੇ ਜਵਾਬ
2021 ਦੀ ਦੂਜੀ ਤਿਮਾਹੀ 'ਚ ਲਈ ਸਰਕਾਰ ਕੋਲ ਕੋਰੋਨਾ ਟੀਕਾਕਰਨ ਨੂੰ ਲੈ ਕੇ ਕੀ ਟੀਚਾ ਹੈ
ਬੱਚਿਆਂ ਦੀ ਆਨਲਾਈਨ ਪੜ੍ਹਾਈ 'ਚ ਨਾ ਆਵੇ ਕੋਈ ਰੁਕਾਵਟ,ਸੋਨੂੰ ਸੂਦ ਨੇ ਪਿੰਡ ਵਿੱਚ ਲਵਾ ਦਿੱਤਾ ਟਾਵਰ
ਬੱਚਿਆਂ ਨੂੰ ਰੁੱਖਾਂ 'ਤੇ ਚੜ੍ਹ ਕੇ ਜਾਂ ਪਹਾੜ ਦੀ ਚੋਟੀ' ਤੇ ਜਾ ਕੇ ਆਨਲਾਈਨ ਅਧਿਐਨ ਲਈ ਕਰਨਾ ਪੈਂਦਾ ਸੀ ਸੰਘਰਸ਼
ਖੇਤੀ ਕਾਨੂੰਨਾਂ ਦੇ ਹੱਕ 'ਚ ਰੈਲੀ ਕਰ ਰਹੇ ਭਾਜਪਾ ਵਰਕਰਾਂ ਦੀ ਬਣਾਈ ਰੇਲ, ਦੇਖੋ ਵੀਡੀਓ
ਭਾਜਪਾ ਵਰਕਰਾਂ 'ਤੇ ਟੀਐਮਸੀ ਵਰਕਰਾਂ ਦਾ ਹਮਲਾ
Hathras ਗੈਂਗਰੇਪ 'ਚ ਯੋਗੀ ਸਰਕਾਰ ਨੇ CBI ਜਾਂਚ ਦੀ ਕੀਤੀ ਸਿਫਾਰਸ਼
ਪੀੜਤ ਲੜਕੀ ਦੇ ਪਿਤਾ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ, ਜਿਸ ਨੂੰ ਯੂਪੀ ਦੇ ਸੀਐਮ ਨੇ ਸਵੀਕਾਰ
ਹੁੰਮ-ਹੁੰਮਾਂ ਕੇ ਸ਼ੰਭੂ ਬਾਰਡਰ ਪਹੁੰਚੇ ਕਿਸਾਨ ਸਮਰਥਕ, ਦੇਖੋ ਤਸਵੀਰਾਂ
ਕਲਾਕਾਰ ਵੀ ਲੈ ਰਹੇ ਨੇ ਵਧ ਚੜ੍ਹ ਕੇ ਹਿੱਸਾ