ਖ਼ਬਰਾਂ
ਜੋ ਬਾਈਨ ਨੇ ਗੌਤਮ ਰਾਘਵਨ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ,ਸਟਾਫ ਦਾ ਵਾਧੂ ਮੈਂਬਰ ਕੀਤਾ ਨਿਯੁਕਤ
ਰਾਸ਼ਟਰਪਤੀ ਦਫਤਰ ਦੇ ਦਫਤਰ ਦਾ ਡਿਪਟੀ ਡਾਇਰੈਕਟਰ ਅਤੇ ਵਿਨੈ ਰੈਡੀ ਨੂੰ ਆਪਣਾ ਭਾਸ਼ਣ ਲੇਖਕ ਨਿਯੁਕਤ ਕੀਤਾ ਗਿਆ ਹੈ।
ਉੱਤਰ ਭਾਰਤ 'ਚ ਸ਼ੀਤ ਲਹਿਰ ਦਾ ਅਸਰ, ਜਲੰਧਰ ਨੇ ਵੀ ਲਿਆ ਸ਼ਿਮਲੇ ਦਾ ਰੂਪ
ਸ਼ਿਮਲਾ 'ਚ ਘੱਟੋ ਘੱਟ ਤਾਪਮਾਨ 6.9 ਡਿਗਰੀ ਦਰਜ ਕੀਤਾ ਗਿਆ ਸੀ।
ਪਾਕਿਸਤਾਨੀ ਡਰੋਨ ਜ਼ਰੀਏ ਸੁੱਟੇ AK47 ਤੇ ਕਾਰਤੂਸ ਬਰਾਮਦ, ਪੰਜਾਬ ਪੁਲਿਸ ਵਲੋਂ ਜ਼ਬਤ
ਰਾਇਫਲ ਵਾਲਾ ਇਕ ਪੈਕੇਟ ਗੁਰਦਾਸਪੁਰ 'ਚ ਡੋਰਾਂਗਲਾ ਥਾਣਾ ਖੇਤਰ 'ਚ ਸਲਾਚ ਪਿੰਡ ਤੋਂ ਕਰੀਬ ਡੇਢ ਕਿਲੋਮੀਰ ਦੂਰ ਕਣਕ ਦੇ ਖੇਤਾਂ 'ਚ ਸੁੱਟਿਆ ਗਿਆ।
ਨਵੇ ਖੇਤੀਬਾੜੀ ਕਾਨੂੰਨ ਤਹਿਤ ਪਹਿਲੀ ਕਾਰਵਾਈ:ਝੋਨੇ ਦੀ ਅਦਾਇਗੀ ਨਾ ਕਰਨ ਵਾਲੇ ਵਪਾਰੀ ਦੀ ਜਾਇਦਾਦ ਕੁਰਕ
ਫਰਾਰ ਦੋਸ਼ੀ ਕਾਰੋਬਾਰੀ ਦੀ ਤਲਾਸ਼ ਕਰ ਰਹੀ ਪੁਲਿਸ
ਕੜਾਕੇ ਦੀ ਠੰਢ ਵਿਚ 11 ਘੰਟੇ ਨਾਲੀ ਵਿਚ ਪਈ ਰਹੀ ਨਵਜਾਤ!
ਲੜਕੀ ਦੀ ਅਸਲ ਮਾਂ ਦੀ ਪਛਾਣ ਕਰ ਲਈ ਹੈ
ਸੰਘਣੀ ਧੁੰਦ ਦੀ ਪਕੜ ਵਿਚ ਦਿੱਲੀ-ਐਨਸੀਆਰ,ਕਈਂ ਰਾਜਾਂ ਵਿਚ ਠੰਢ ਕਾਰਨ ਔਂਰਜ ਅਲਰਟ ਜਾਰੀ
ਦਿੱਲੀ-ਐਨਸੀਆਰ ਵਿੱਚ ਜਲਦੀ ਪੈ ਸਕਦਾ ਹੈ ਮੀਂਹ
ਆਗਰਾ ਵਿੱਚ ਯਮੁਨਾ ਐਕਸਪ੍ਰੈਸ ਵੇਅ ਦੇ ਹੋਏ ਹਾਦਸੇ ਵਿੱਚ ਪੰਜ ਦੀ ਮੌਤ
ਦੱਸਿਆ ਕਿ ਕਾਰ ਵਿੱਚ ਸਵਾਰ ਪੰਜਾਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਟਿੱਕਰੀ ਬਾਰਡਰ : ਬੀ ਕੇ ਯੂ ਏਕਤਾ (ਉਗਰਾਹਾਂ) ਦੇ ਆਗੂਆਂ ਵੱਲੋਂ ਭੁੱਖ ਹਡ਼ਤਾਲ ਤੇ ਵਿਸ਼ਾਲ ਰੈਲੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨਾਲ ਯਕਯਹਿਤੀ ਪ੍ਰਗਟਾਉਣ ਲਈ ਪੰਜ ਆਗੂਆਂ ਵੱਲੋਂ ਦਿਨ ਭਰ ਲਈ ਭੁੱਖ ਹਡ਼ਤਾਲ ਕੀਤੀ ਗਈ।
ਪੰਜਾਬ ਤੋਂ 26-27 ਨੂੰ ਤੁਰਨ ਵਾਲੇ ਕਾਫ਼ਲੇ ਹਰਿਆਣੇ ਦੇ ਕਿਸਾਨਾਂ ਦੇ ਐਕਸ਼ਨਾਂ 'ਚ ਸ਼ਮੂਲੀਅਤ ਕਰਨਗੇ-BKU
-ਸਰਕਾਰ ਦੀ ਚਿੱਠੀ ਨੂੰ ਲੋਕਾਂ ਮੂਹਰੇ ਸੱਚੇ ਹੋਣ ਦੀ ਰਸਮੀ ਕਾਰਵਾਈ ਕਿਹਾ
ਕੇਜਰੀਵਾਲ, ਸ਼ਿਸ਼ਟਾਚਾਰ ਦੀਆਂ ਹੱਦਾਂ ਪਾਰ ਨਾ ਕਰੋ: ਕੈਪਟਨ ਅਮਰਿੰਦਰ ਸਿੰਘ
ਧੋਖੇਬਾਜ਼ੀ ਤੇ ਸਿਆਸੀਕਰਨ ਰਾਹੀਂ ਕਿਸਾਨਾਂ ਦੀ ਹਮਦਰਦੀ ਜਿੱਤਣ ਦੀਆਂ ਨੌਟੰਕੀਆਂ ਕੇਜਰੀਵਾਲ ਦੇ ਕਿਸੇ ਕੰਮ ਨਹੀਂ ਆਉਣਗੀਆਂ