ਖ਼ਬਰਾਂ
ਦੇਸ਼ ’ਚ ਕੋਵਿਡ-19 ਦੇ ਮਾਮਲੇ ਵੱਧ ਕੇ 99.79 ਲੱਖ ਤੋਂ ਹੋਏ ਪਾਰ
ਅੰਕੜਿਆਂ ਅਨੁਸਾਰ, 95,20,827 ਲੋਕ ਲਾਗ ਤੋਂ ਮੁਕਤ ਹੋਣ ਨਾਲ ਦੇਸ਼ ਵਿਚ ਮਰੀਜ਼ਾਂ ਦੀ ਰਿਕਵਰੀ ਦੀ ਦਰ ਵਧ ਕੇ 95.40 ਪ੍ਰਤੀਸ਼ਤ ਹੋ ਗਈ ਹੈ।
ਅਮਰੀਕਾ ’ਚ ਐਫ਼.ਡੀ.ਏ. ਨੇ ਮੋਡਰਨਾ ਦੇ ਕੋਵਿਡ 19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਦਿਤੀ ਮਨਜ਼ੂਰੀ
ਹਫ਼ਤਾ ਪਹਿਲਾਂ ਫ਼ਾਈਜ਼ਰ ਨੇ ਕੋਵਿਡ 19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿਤੀ ਗਈ ਸੀ
ਅਦਾਲਤ ਨੇ ਸਾਰੇ ਸੂਬਿਆਂ ਨੂੰ ਕੋਵਿਡ-19 ਹਸਪਤਾਲਾਂ ’ਚ ਫਾਇਰ ਸੇਫ਼ਟੀ ਜਾਂਚ ਕਰਵਾਉਣ ਦਾ ਦਿਤਾ ਹੁਕਮ
ਕੋਵਿਡ-19 ਦੇ ਸਮਰਪਿਤ ਹਸਪਤਾਲਾਂ ਵਿਚ ਅੱਗ ਸੁਰੱਖਿਆ ਦੀ ਜਾਂਚ ਕਰਨ ਦੇ ਨਿਰਦੇਸ਼ ਦਿਤੇ।
ਐਸ ਪੀ ਦੀ ਨੌਕਰੀ ਛੱਡ ਧਰਨੇ ਚ ਜਾ ਬੈਠੀ ਬੀਬੀ ਦੱਸ ਰਹੀ ਹੈ ਕਾਨੂੰਨਾਂ ਦਾ ਅਸਲ ਸੱਚ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਨੂੰਨ ਪਾਸ ਕਰਕੇ ਕਿਸਾਨਾਂ ਦੀ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਇਕ ਚ ਕੋਜਾ ਯਤਨ ਹੈ।
ਖੇਤੀ ਕਾਨੂੰਨ : ਕਿਸਾਨਾਂ ਨਾਲ ਗ਼ੈਰ ਰਸਮੀ ਗੱਲਬਾਤ ਜਾਰੀ, ਛੇਤੀ ਹੱਲ ਦੀ ਉਮੀਦ: ਤੋਮਰ
ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਜ਼ਿੰਮੇਵਾਰ ਠਹਿਰਾਇਆ
ਚੰਡੀਗੜ੍ਹ ਸਮੇਤ ਉਤਰੀ ਭਾਰਤ ਵਿਚ ਠੰਡ ਨੇ ਪਸਾਰੇ ਪੈਰ, ਧੁੰਦ ਕਾਰਨ ਆਵਾਜਾਈ ਪ੍ਰਭਾਵਿਤ
ਠੰਡ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈਣ ਲਈ ਮਜ਼ਬੂਰ
ਨੈਸ਼ਨਲ ਮੀਡੀਏ ਨੂੰ ਹਿੰਦੂ ਨੌਜਵਾਨ ਦਾ ਚੈਲੇਂਜ,ਕਿਹਾ ਖ਼ਾਲਸਾ ਪੰਥ ਦੀ ਫੰਡਿੰਗ ਬਾਰੇ ਕਰਨ ਡਿਬੇਟ
ਮੈਂ ਕਿਸਾਨਾਂ ਦੀ ਸੇਵਾ ਕਰਨਾ ਆਪਣੀ ਖ਼ੁਸ਼ਕਿਸਮਤੀ ਸਮਝਦਾ ਹਾਂ।
ਜਜ਼ਬੇ ਨੂੰ ਸਲਾਮ: ਸਰੀਰਕ ਅਪੰਗਤਾ ਤੇ ਬਿਮਾਰੀ ਵੀ ਨਹੀਂ ਰੋਕ ਸਕੀ ਪੰਜਾਬੀਆਂ ਦੇ ਦਿੱਲੀ ਜਾਣ ਦਾ ਰਸਤਾ
ਪਿਸ਼ਾਬ ਵਾਲੀ ਥੈਲੀ ਹੱਥ 'ਚ ਫੜ ਦਿੱਲੀ ਮੋਰਚੇ ਵਿਚ ਡਟਿਆ ਕਿਸਾਨ
Olympic ਖਿਡਾਰੀ ਬੈਠਾ ਭੁੱਖ ਹੜਤਾਲ 'ਤੇ,ਕਿਹਾ ਕਿਸਾਨ ਵਿਰੋਧੀ ਬਿੱਲ ਰੱਦ ਕਰਾ ਕੇ ਹੀ ਵਾਪਸ ਮੁੜਾਂਗਾ
ਉਨ੍ਹਾਂ ਕਿਹਾ ਕਿ ਅਸੀਂ ਖਿਡਾਰੀ ਬਾਅਦ ਵਿੱਚ ਹਾਂ, ਪਹਿਲਾਂ ਕਿਸਾਨਾਂ ਦੇ ਪੁੱਤ ਹਾਂ।
ਚੀਮਾ ਦਾ CM 'ਤੇ ਗੰਭੀਰ ਇਲਜ਼ਾਮ ਕਿਹਾ ਕੈਪਟਨ ਨੇ ਖ਼ੁਦ ਸੰਭਾਲੀ ਨਸ਼ਾ ਮਾਫ਼ੀਆ ਦੀ ਕਮਾਨ
ਕੈਪਟਨ ਅਤੇ ਉਸ ਦੇ ਵਿਧਾਇਕਾਂ ਦੁਆਰਾ ਨਸ਼ਾ ਤਸਕਰਾਂ ਨੂੰ ਸ਼ਹਿ ਦੇਣ ਦੇ ਮੁੱਦੇ ਤੇ 'ਆਪ' ਦਾ ਵਫ਼ਦ ਕਰੇਗਾ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ