ਖ਼ਬਰਾਂ
ਖਰੜ ਵਾਸੀਆਂ ਨੂੰ ਮਿਲੀ ਰਾਹਤ, 4 ਸਾਲਾਂ ਬਾਅਦ ਖੁੱਲ੍ਹਿਆ 'ਮੋਹਾਲੀ-ਖਰੜ ਫਲਾਈਓਵਰ'
ਇਹ ਫਲਾਈਓਵਰ 4.60 ਕਿਲੋਮੀਟਰ ਲੰਬਾ ਹੈ। ਇਸ ਨੂੰ ਜ਼ਮੀਨ ਤੋਂ ਉੱਪਰ ਖੜ੍ਹਾ ਕਰਨ ਲਈ 128 ਪਿੱਲਰਾਂ ਦਾ ਸਹਾਰਾ ਦਿੱਤਾ ਗਿਆ ਹੈ
2022 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜੇਗੀ ਆਮ ਆਦਮੀ ਪਾਰਟੀ: ਅਰਵਿੰਦ ਕੇਜਰੀਵਾਲ
ਦੱਸ ਦੇਈਏ ਕਿ 2022 'ਚ ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।
ਇਸ ਸਾਲ ਨਹੀਂ ਹੋਵੇਗਾ ਸਰਦ ਰੁੱਤ ਸੈਸ਼ਨ, ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਲਿਆ ਵੱਡਾ ਫੈਸਲਾ
ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਣ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਕੋਵਿਡ ਕਾਰਨ ਸੈਸ਼ਨ ਨਹੀਂ ਬੁਲਾਇਆ ਜਾਵੇਗਾ।
ਕਿਸਾਨੀ ਸੰਘਰਸ਼ ਕਾਰਪੋਰੇਟ ਕਬਜ਼ੇ ਖਿਲਾਫ਼ ਆਖਰੀ ਲੜਾਈ- ਨਵਜੋਤ ਸਿੱਧੂ
ਸਿੱਧੂ ਨੇ ਕਿਹਾ- ਜਿਹੜੇ ਕਿਸਾਨਾਂ ਨੇ ਦੇਸ਼ ਦੀਆਂ ਕਈ ਪੀੜੀਆਂ ਨੂੰ ਭੋਜਨ ਦਿੱਤਾ ਸਰਕਾਰ ਉਹਨਾਂ ਖਿਲਾਫ ਬੇਬੁਨਿਆਦ ਤਰਕ ਦੇ ਰਹੀ ਹੈ
ਮੋਦੀ ਸਰਕਾਰ ਲਈ ਕਿਸਾਨ ਖਾਲਿਸਤਾਨੀ ਤੇ ਮਿਲੀਭੁਗਤ ਵਾਲੇ ਪੂੰਜੀਪਤੀ ਸਭ ਤੋਂ ਚੰਗੇ ਦੋਸਤ- ਰਾਹੁਲ ਗਾਂਧੀ
ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ
ਕਿਸਾਨੀ ਸੰਘਰਸ਼ ਦੇ ਚਲਦਿਆਂ ਕੱਲ ਫਿਰ ਹੋਵੇਗੀ ਕੇਂਦਰੀ ਕੈਬਨਿਟ ਦੀ ਬੈਠਕ
ਬੁੱਧਵਾਰ 11.30 ਹੋਵੇਗੀ ਕੈਬਟਿਨ ਮੀਟਿੰਗ
ਦਿੱਲੀ ਪ੍ਰਦਰਸ਼ਨ 'ਚੋਂ ਵਾਪਿਸ ਆ ਰਹੇ ਦੋ ਕਿਸਾਨਾਂ ਦੀ ਸੜਕ ਹਾਦਸੇ 'ਚ ਮੌਤ, ਕਈ ਜ਼ਖ਼ਮੀ
ਇਸ ਹਾਦਸੇ 'ਚ ਦੋਨਾਂ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ।
ਨੌਜਵਾਨ ਫੌਜੀ ਨੇ ਕਿਸਾਨਾਂ ਨੂੰ ਅਤਿਵਾਦੀ ਕਹਿਣ ਵਾਲਿਆਂ ਖਿਲਾਫ਼ ਵੱਖਰੇ ਤਰੀਕੇ ਨਾਲ ਕੀਤਾ ਪ੍ਰਦਰਸ਼ਨ
"ਮੇਰਾ ਪਿਤਾ ਇੱਕ ਕਿਸਾਨ ਹੈ। ਜੇ ਉਹ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ।"
ਕਿਸਾਨ ਅਦੋਲਨ ਨੂੰ ਨਿਤਿਨ ਗਡਕਰੀ ਨੇ ਦਿੱਤੀ ਸਲਾਹ, ਕਿਹਾ- ਕਿਸਾਨਾਂ ਨੂੰ ਸਮਝਣੇ ਚਾਹੀਦੇ ਕਾਨੂੰਨ
ਸਰਕਾਰ ਉਨ੍ਹਾਂ ਦੇ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਨਹੀਂ ਕਰੇਗੀ।
ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ 'ਤੇ ਵਰ੍ਹੇ ਲੁਧਿਆਣਾ ਦੇ ਮੁੰਡੇ, ਸੁਣਾਈਆਂ ਖਰੀਆਂ-ਖਰੀਆਂ
ਭਵਜੀਤ ਦਾ ਟਵਿਟਰ ਹੈਂਡਲ 'ਟਰੈਕਟਰ ਟੂ ਟਵਿਟਰ' ਫਰਜ਼ੀ ਖਬਰਾਂ ਦੀ ਪਛਾਣ ਤੇ ਝੂਠੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਹੈ।