ਖ਼ਬਰਾਂ
ਪਿਆਜ਼ ਦੀ ਕਮੀਤ ਨੇ ਛੂਹਿਆ ਅਸਮਾਨ, ਕੀਮਤਾਂ 60 ਤੋਂ ਪਾਰ
ਨਿਰਯਾਤ 'ਤੇ ਪਾਬੰਦੀ ਦੇ ਬਾਵਜੂਦ ਘਰੇਲੂ ਬਜ਼ਾਰ 'ਚ ਇਸ ਦੀ ਕੀਮਤ 'ਚ ਕੋਈ ਕਮੀ ਨਹੀਂ ਆਈ
ਗੜ੍ਹਸ਼ੰਕਰ ਪੁਲਿਸ ਨੇ 450 ਨਸ਼ੀਲੀ ਗੋਲੀਆਂ ਸਮੇਤ ਮੁਲਜ਼ਮ ਨੂੰ ਕੀਤਾ ਕਾਬੂ
ਉਕਤ ਵਿਅਕਤੀ ਤੇ ਮੁਕੱਦਮਾ ਨੰਬਰ 191 ਐਨ ਡੀ ਪੀ ਐਸ ਐਕਟ ਅਧੀਨ ਰਜਿਸਟਰ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਆਬਾਦ ਹੋਈ 70 ਸਾਲ ਪੁਰਾਣੀ ਮਸਜਿਦ
70 ਮਗਰੋਂ ਮਸਜਿਦ ਵਿਚ ਅਦਾ ਕੀਤੀ ਗਈ ਨਮਾਜ਼
ਆਰਡੀਨੈਂਸ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਕੈਪਟਨ ਨੇ ਲੋਕਾਂ ਨੂੰ ਧੋਖੇ 'ਚ ਰੱਖਿਆ - ਬੀਬੀ ਬਾਦਲ
ਜਿਹਨਾਂ ਦੀ ਇਸ ਕਾਨੂੰਨ ਨੂੰ ਬਣਾਉਣ ਵਿਚ ਹਿੱਸੇਦਾਰੀ ਹੈ ਅੱਜ ਉਹਨਾਂ ਖਿਲਾਫ਼ ਕੋਈ ਨਹੀਂ ਬੋਲ ਰਿਹਾ ਅਤੇ ਸਾਰਿਆਂ ਦਾ ਨਿਸ਼ਾਨਾ ਅਕਾਲੀ ਦਲ ਬਣ ਕੇ ਰਹਿ ਗਿਆ
ਕੋਰੋਨਾ ਦੇ ਡਰੋਂ ਗਰਭਵਤੀ ਔਰਤ ਨੂੰ 3 ਹਸਪਤਾਲਾਂ ਨੇ ਭੇਜਿਆ ਵਾਪਸ,ਜੁੜਵਾਂ ਬੱਚਿਆਂ ਦੀ ਹੋਈ ਮੌਤ
18 ਸਤੰਬਰ ਨੂੰ ਕੀਤਾ ਗਿਆ ਸੀ ਜਣੇਪੇ ਲਈ ਸੰਪਰਕ
ਦੂਜੀ ਹੀ ਨਹੀਂ, ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵੀ ਆਵੇਗੀ, ਮਾਹਰ ਨੇ ਦਿੱਤੀ ਚੇਤਾਵਨੀ
ਬ੍ਰਿਟੇਨ ਵਿਚ ਫਿਰ ਵੱਧ ਰਹੇ ਕੋਰੋਨਾ ਦੇ ਕੇਸ
ਮੋਹਾਲੀ ਥਾਣੇ 'ਚ ਪੇਸ਼ ਹੋਏ ਸਾਬਕਾ DGP ਸੁਮੇਧ ਸੈਣੀ, ਮੁਲਤਾਨੀ ਕੇਸ 'ਚ ਹੋਈ ਪੁੱਛਗਿੱਛ
SIT ਅੱਗੇ ਪੇਸ਼ ਹੋਣ ਲਈ ਮੋਹਾਲੀ ਦੇ ਮਟੌਰ ਥਾਣੇ 'ਚ ਪਹੁੰਚੇ ਸੁਮੇਧ ਸੈਣੀ
ਖਟਕੜ ਕਲਾਂ ਵਿਖੇ ਸਿਜਦਾ ਕਰਨ ਤੋਂ ਰੋਕਣ 'ਤੇ 'ਆਪ' ਵਰਕਰਾਂ ਅਤੇ ਪੁਲਿਸ ਵਿਚਾਲੇ ਝੜਪ
ਇੱਥੇ ਸਭ ਦਾ ਹੱਕ ਹੈ ਕਿ ਉਹ ਸ਼ਹੀਦਾਂ ਦੀ ਧਰਤੀ ਨੂੰ ਸਿਜਦਾ ਕਰੇ - ਹਰਪਾਲ ਚੀਮਾ
ਦਿੱਲੀ ਪੁਲਿਸ ਨੇ ਟ੍ਰੈਕਟਰ ਸਾੜ ਕੇ ਰੋਸ ਪ੍ਰਦਰਸ਼ਨ ਕਰਨ ਵਾਲੇ ਯੂਥ ਕਾਂਗਰਸੀ ਕੀਤੇ ਗ੍ਰਿਫ਼ਤਾਰ
ਇੰਡੀਆ ਗੇਟ ਸਾਹਮਣੇ ਟ੍ਰੈਕਟਰ ਸਾੜ ਕੇ ਕੀਤਾ ਸੀ ਰੋਸ ਪ੍ਰਦਰਸ਼ਨ
ਕੇਂਦਰ ਸਰਕਾਰ ਨੇ ਖੋਹੀ ਕੜਕਦੀ ਧੁੱਪ ਵਿਚ ਮਿਹਨਤ ਕਰਦੇ ਕਿਸਾਨਾਂ ਦੀ ਰੋਜ਼ੀ - ਕੈਪਟਨ ਅਮਰਿੰਦਰ
ਕੈਪਟਨ ਅਮਰਿੰਦਰ ਸਿੰਘ ਦਾ ਕੇਂਦਰ ਸਰਕਾਰ ਖਿਲਾਫ਼ ਹੱਲਾ ਬੋਲ