ਖ਼ਬਰਾਂ
ਮਿਸ਼ਨ ਫਤਿਹ ਤਹਿਤ ਕੋਰੋਨਾ ਵਾਇਰਸ ਸਬੰਧੀ 4 ਐੱਲ.ਈ.ਡੀ. ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿੱਤੀ
ਕੋਰੋਨਾ ਦੇ ਖਾਤਮੇ ਲਈ ਬਣਾਈ ਗਈ ਵੈਕਸੀਨ ਬਾਰੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀਕਾਕਰਣ ਮੁਹਿੰਮ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ
ਗੁਜਰਾਤ ਦੇ ਕੱਛ 'ਚ ਬਣੇਗਾ ਸਿੰਗਾਪੁਰ ਤੋਂ ਵੀ ਵੱਡਾ ਸੋਲਰ ਪਾਰਕ,PM ਬੋਲੇ- ਕਿਸਾਨਾਂ ਨੂੰ ਮਿਲੇਗਾ ਲਾਭ
ਕੱਛ 'ਚ ਦੁਨੀਆ ਦਾ ਸਭ ਤੋਂ ਵੱਡਾ ਹਾਈਬਰਿੱਡ ਐਨਰਜੀ ਪਾਰਕ ਬਣ ਰਿਹਾ ਹੈ, ਜਿੰਨਾ ਵੱਡਾ ਸਿੰਗਾਪੁਰ ਅਤੇ ਬਹਿਰੀਨ 'ਚ ਹੈ
ਕਿਸਾਨਾਂ ਦੇ ਹੱਕ ’ਚ ਨਿਤਰੇ ਦੇਸ਼ ਦੇ ਰਾਖੇ, ਬਹਾਦਰੀ ਮੈਡਲਾਂ ਸਮੇਤ ਦਿੱਲੀ ਧਰਨੇ ’ਚ ਕੀਤੀ ਸ਼ਿਰਕਤ
ਕਿਹਾ, ਕਿਸਾਨੀ ਅੰਦੋਲਣ ’ਚ ਕੋਈ ਵੀ ਦੇਸ਼ ਵਿਰੋਧੀ ਸ਼ਾਮਲ ਨਹੀਂ ਹੈ, ਨਾ ਹੀ ਹੋਣ ਦਿਤਾ ਜਾਵੇਗਾ
ਮੋਦੀ ਅਮਿਤ ਸਰਕਾਰ ਸਾਡੇ ਹੌਸਲੇ ਨਾ ਪਰਖੇ , ਕਿਸਾਨਾਂ ਨੇ ਕਿਹਾ ਜਿੱਤ ਕੇ ਹੀ ਵਾਪਸ ਮੁੜਾਂਗੇ
ਕਿਹਾ ਅਸੀਂ ਨਾਕਾ ਵੀ ਤੋੜਾਂਗੇ ਅਤੇ ਦਿੱਲੀ ਵੱਲ ਵੀ ਕੂਚ ਵੱਲ ਵੀ ਕੂਚ ਕਰਾਂਗੇ।
ਹਸਪਤਾਲ ‘ਚ ਭਰਤੀ ਜ਼ਖਮੀ ਕਿਸਾਨਾਂ ਦਾ ਹਾਲ ਜਾਣਨ ਪਹੁੰਚੇ ਬਲਬੀਰ ਸਿੰਘ ਸਿੱਧੂ
ਕਿਸਾਨ ਦੀਪ ਸਿੰਘ ਪਿੰਡ ਪੋਪਨਾ ਜ਼ਿਲ੍ਹਾ ਮੁਹਾਲੀ ਤੇ ਸੁਖਦੇਵ ਸਿੰਘ ਪਿੰਡ ਡਡਿਆਣਾ ਜਿਲਾ ਫਤਿਹਗੜ੍ਹ ਸਾਹਿਬ ਦੀ ਹੋਈ ਦੁਰਘਟਨਾ ਵਿਚ ਮੌਤ
ਰੁਲਦੂ ਸਿੰਘ ਮਾਨਸਾ ਨੇ ਦੱਸੇ ਗੁੱਝੇ ਭੇਤ, ਆਖਿਰ ਕਿਉਂ ਨਹੀਂ ਮੰਨ ਰਹੀ ਸਰਕਾਰ ?
ਕਿਸਾਨੀ ਸੰਘਰਸ਼ ਚ ਮੌਤਾਂ ਸਬੰਧੀ ਅਸੰਵੇਦਨਸ਼ੀਲਤਾ ਨੂੰ ਦੂਰ ਕਰਨ ਦੀ ਵੀ ਆਖੀ ਗੱਲ
ਇਲਾਇਚੀ ਵਾਲੇ ਦੁੱਧ 'ਚ ਦੇਸੀ ਘਿਓ ਤੇ ਸ਼ਹਿਦ ਪਾ ਕੇ ਪੀ ਰਹੇ ਕਿਸਾਨ, ਦਿੱਲੀ ਵਾਸੀ ਵੀ ਹੈਰਾਨ
ਧਰਨੇ ‘ਤੇ ਬੈਠੇ ਬਜ਼ੁਰਗਾਂ ਦੀ ਤੰਦਰੁਸਤੀ ਲਈ ਖ਼ਾਸ ਤਿਆਰ ਕੀਤਾ ਜਾ ਰਿਹਾ ਇਹ ਲੰਗਰ
ਸਿੰਘੂ ਬਾਰਡਰ 'ਤੇ ਅੰਦੋਲਨ ਦੌਰਾਨ ਭਿੰਡਰ ਕਲਾਂ ਦੇ ਕਿਸਾਨ ਦੀ ਮੌਤ
ਮੱਖਣ ਖਾਨ ਕੋਲ ਜ਼ਮੀਨ ਤਾਂ ਨਹੀਂ ਸੀ ਪਰ ਇਸ ਦੇ ਬਾਵਜੂਦ ਉਹ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਸੀ।
ਮੋਦੀ ਛੇਤੀ ਤੋਂ ਛੇਤੀ ਫ਼ੈਸਲਾ ਸੁਣਾਏ ਨਹੀਂ ਤਾਂ ਅਸੀਂ ਦਾਦਾ-ਪੋਤਾ ਇਕੱਠੇ ਦੇਵਾਂਗੇ ਸ਼ਹੀਦੀ
ਬਜ਼ੁਰਗ ਕਿਸਾਨ ਦੀ ਚਿਤਾਵਨੀ
ਨਿਊਯਾਰਕ 'ਚ ਕੱਢੀ ਗਈ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਰੋਸ ਰੈਲੀ
ਇਹ ਕਾਰ ਰੋਸ ਰੈਲੀ ਗੁਰਦੁਆਰਾ ਸ਼ਹੀਦਾਂ ਲੈਵੀਟੋਨ, ਨਿਊਯਾਰਕ ਤੋ ਦੁਪਹਿਰ 1:30 ਵਜੇ ਦੁਪਹਿਰ ਨੂੰ ਸ਼ੁਰੂ ਹੋਈ