ਖ਼ਬਰਾਂ
RBI ਗਵਰਨਰ- ਰੈਪੋ ਰੇਟ ਚਾਰ ਫ਼ੀਸਦੀ 'ਤੇ ਬਰਕਰਾਰ ਹੋਣ ਨਾਲ ਕਮੀ ਦੀ ਬਣ ਸਕਦੀ ਗੁੰਜਾਇਸ਼
RBI ਨੇ ਤੀਸਰੀ ਤਿਮਾਹੀ 'ਚ ਜੀਡੀਪੀ ਵਾਧਾ ਦਰ ਦੇ 0.1 ਫ਼ੀਸਦੀ ਤੇ ਚੌਥੀ ਤਿਮਾਹੀ 'ਚ 0.7 ਫ਼ੀਸਦੀ 'ਤੇ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ।
ਦਿੱਲੀ ਐਂਟਰੀ ਪੁਆਇੰਟਸ ਤੇ ਆਵਾਜਾਈ ਬੰਦ ਹੋਣ ਨਾਲ ਟਿਕਰੀ ਬਾਰਡਰ ਬਣਿਆ ਮਿੰਨੀ ਪੰਜਾਬ
ਹਰ ਸੜਕ, ਹਰ ਬਜ਼ਾਰ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਨਜ਼ਰ ਆ ਰਹੇ ਹਨ।
ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ 9ਵੇਂ ਦਿਨ ਵੀ ਰਿਹਾ ਜਾਰੀ
ਹੁਣ 5 ਦਸੰਬਰ ਨੂੰ ਅਗਲੇ ਦੌਰ ਦੀ ਗੱਲਬਾਤ ਹੋਵੇਗੀ।
ਪਾਕਿ ਡਰੋਨ ਦੇ ਵਾਰ-ਵਾਰ ਸਰਹੱਦ 'ਤੇ ਨਜ਼ਰ ਆਉਣ ਨਾਲ ਸੁਰੱਖਿਆ ਏਜੰਸੀਆਂ ਚੌਕਸ, ਸਰਚ ਆਪ੍ਰੇਸ਼ਨ ਸ਼ੁਰੂ
ਪਾਕਿਸਤਾਨੀ ਡਰੋਨਾਂ ਨੇ ਭਾਰਤ ਵਿਚ ਹੈਰੋਇਨ ਅਤੇ ਹਥਿਆਰ ਸੁੱਟੇ ਹਨ।
Petrol Diesel Rate: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਤੋਂ ਵਾਧਾ, ਜਾਣੋ ਅੱਜ ਦੇ ਭਾਅ
ਅੱਜ ਡੀਜ਼ਲ ਦੀ ਕੀਮਤ 21 ਤੋਂ 24 ਪੈਸੇ ਵਧੀ, ਜਦੋਂ ਕਿ ਪੈਟਰੋਲ ਦੀ ਕੀਮਤ ਵੀ 17 ਪੈਸੇ ਤੋਂ 20 ਪੈਸੇ ਵਧੀ ਹੈ।
ਕਿਸਾਨਾਂ ਦੀ ਹਮਾਇਤ ਵਿਚ ਜਰਮਨੀ ਵਿਖੇ ਵਿਸ਼ਾਲ ਕਾਰ ਰੋਸ ਰੈਲੀ ਹੋਵੇਗੀ : ਜਰਮਨੀ
ਦਿੱਲੀ ਪਹੁੰਚੇ ਕਿਸਾਨਾਂ ਦੇ ਹੱਕ ਵਿਚ 'ਸਪੋਕਸਮੈਨ ਅਖ਼ਬਾਰ' ਵਲੋਂ ਪਾਏ ਯੋਗਦਾਨ ਦੇ ਐਨ.ਆਰ.ਆਈ ਕਾਇਲ
ਕਿਸਾਨਾਂ ਦੇ ਹੱਕ ਵਿਚ ਨਿਊਯਾਰਕ 'ਚ ਭਾਰਤੀ ਅੰਬੈਸੀ ਦੇ ਬਾਹਰ ਸਿੱਖਾਂ ਨੇ ਕੀਤੀ ਰੈਲੀ
ਕੁੱਝ ਲੋਕਾਂ ਨੇ 'ਖ਼ਾਲਿਸਤਾਨ ਜ਼ਿੰਦਬਾਦ' ਦੇ ਨਾਹਰੇ ਲਗਾਏ
ਭਾਰਤ ਦਾ ਵਿਕਾਸ ਕਿਸੇ ਲਈ ਖ਼ਤਰਾ ਨਹੀਂ, ਅਸੀਂ ਕਿਸੇ ਤੋਂ ਨਹੀਂ ਡਰਦੇ: ਰਖਿਆ ਸਕੱਤਰ
ਭਾਰਤ ਦਾ ਵਿਕਾਸ ਕਿਸੇ ਲਈ ਖ਼ਤਰਾ ਨਹੀਂ, ਅਸੀਂ ਕਿਸੇ ਤੋਂ ਨਹੀਂ ਡਰਦੇ: ਰਖਿਆ ਸਕੱਤਰ
'ਕਾਲੇ ਕਾਨੂੰਨਾਂ' ਨੂੰ ਰੱਦ ਕਰਨ ਤੋਂ ਘੱਟ ਕੁੱਝ ਵੀ ਮਨਜ਼ੂਰ ਕਰਨਾ ਕਿਸਾਨਾਂ ਨਾਲ ਹੋਵੇਗਾ ਧੋਖਾ: ਰਾਹੁਲ
'ਕਾਲੇ ਕਾਨੂੰਨਾਂ' ਨੂੰ ਰੱਦ ਕਰਨ ਤੋਂ ਘੱਟ ਕੁੱਝ ਵੀ ਮਨਜ਼ੂਰ ਕਰਨਾ ਕਿਸਾਨਾਂ ਨਾਲ ਹੋਵੇਗਾ ਧੋਖਾ: ਰਾਹੁਲ
ਭੋਪਾਲ ਗੈਸ ਪੀੜਤਾਂ ਦੀ ਯਾਦ 'ਚ ਬਣੇਗੀ ਯਾਦਗਾਰ: ਮੁੱਖ ਮੰਤਰੀ ਸ਼ਿਵਰਾਜ ਚੌਹਾਨ
ਭੋਪਾਲ ਗੈਸ ਪੀੜਤਾਂ ਦੀ ਯਾਦ 'ਚ ਬਣੇਗੀ ਯਾਦਗਾਰ: ਮੁੱਖ ਮੰਤਰੀ ਸ਼ਿਵਰਾਜ ਚੌਹਾਨ