ਖ਼ਬਰਾਂ
ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਸੂਬਾਈ ਸਰਕਾਰ ਦਾ ਅਨੋਖਾ ਕਦਮ, ਪਰਾਲੀ ਤੋਂ ਬਣੇਗੀ ‘ਬਾਇਓਗੈਸ’
ਕਿਸਾਨ ਨੂੰ ਜੇਲ ਪਹੁੰਚਾ ਕੇ ਪਰਾਲੀ ਦਾ ਹੱਲ ਨਹੀਂ ਕੱਢਿਆ ਜਾ ਸਕਦਾ : ਪਟੇਲ
ਹੁਣ ਲੈਂਡਲਾਈਨ ਤੋਂ ਮੋਬਾਈਲ ’ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਸਿਫ਼ਰ ਲਾਉਣਾ ਹੋਵੇਗਾ ਲਾਜ਼ਮੀ
ਹੁਣ ਲੈਂਡਲਾਈਨ ਤੋਂ ਮੋਬਾਈਲ ਫੋਨ ’ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਸਿਫ਼ਰ (ਜ਼ੀਰੋ) ਲਾਉਣਾ ਲਾਜ਼ਮੀ ਹੋਵੇਗਾ। ਇਹ ਨਿਯਮ ਜਨਵਰੀ ਤੋਂ ਲਾਗੂ ਹੋਵੇਗਾ।
ਕਿਸਾਨੀ ਸੰਘਰਸ਼ ਤੋਂ ਡਰੀ ਸਰਕਾਰ, ਦਿੱਲੀ ਕੂਚ ਤੋਂ ਪਹਿਲਾਂ 12 ਕਿਸਾਨ ਆਗੂਆਂ ਨੂੰ ਕੀਤਾ ਗਿ੍ਫ਼ਤਾਰ
ਪੁਲਿਸ ਨੇ ਕਿਹਾ, ਉੱਪਰ ਤੋਂ ਹੈ ਆਰਡਰ
ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣ ਖਿਲਾਫ ਇਕਜੁੱਟ ਹੋਣ ਸਿਆਸੀ ਧਿਰਾਂ: ਕਾਂਗਰਸ
ਸਾਬਕਾ ਗਵਰਨਰ ਰਘੂਰਾਮ ਰਾਜਨ ਅਤੇ ਸਾਬਕਾ ਡਿਪਟੀ ਗਵਰਨਰ ਵਿਰਲ ਆਚਾਰਿਆ ਦੇ ਵਿਰੋਧ ਦਾ ਸਵਾਗਤ
ਸ਼ੇਅਰ ਬਾਜ਼ਾਰ ਜ਼ਬਰਦਸਤ ਉਛਾਲ ਨਾਲ ਬੰਦ
ਬੰਬੇ ਸਟਾਕ ਐਕਸਚੇਂਜ ਦਾ ਨਿਫਟੀ 128.70 ਅੰਕ ਦੀ ਤੇਜ਼ੀ ਨਾਲ 13055.15 ਦੇ ਪੱਧਰ ’ਤੇ ਬੰਦ ਹੋਇਆ। ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁਲ੍ਹਿਆ ਸੀ।
ਕਤਰ ਦੇ ਹਵਾਈ ਅੱਡੇ ਦੇ ਟਾਇਲਟ ਡਸਟਬਿਨ ਵਿੱਚ ਨਵਜੰਮੇ ਬੱਚੇ ਨੂੰ ਸੁੱਟ ਫਸੀ ਔਰਤ:
ਕਤਰ ਦੇ ਸਰਕਾਰੀ ਵਕੀਲ ਨੇ ਕਿਹਾ ਕਿ ਇਕ ਔਰਤ ਆਪਣੇ ਨਵਜੰਮੇ ਬੱਚੇ ਨੂੰ ਏਅਰਪੋਰਟ ਦੇ ਟਾਇਲਟ ਵਿੱਚ ਡਸਟਬਿਨ ਵਿੱਚ ਸੁੱਟਣ ਤੋਂ ਬਾਅਦ ਆਪਣਾ ਦੇਸ਼ ਛੱਡ ਗਈ ਸੀ।
ਮਮਤਾ ਬੈਨਰਜੀ ਦਾ ਦਾਅਵਾ: ਆਲੂ ਅਤੇ ਪਿਆਜ਼ ਦੀ ਕਾਲਾ ਬਾਜ਼ਾਰੀ ਲਈ ਨਵੇਂ ਖੇਤੀ ਕਾਨੂੰਨ ਜ਼ਿੰਮੇਵਾਰ
ਕੇਂਦਰ ਦੀਆਂ ਨੀਤੀਆਂ ਕਾਰਨ ਆਮ ਲੋਕਾਂ ਦਾ ਹੋ ਰਿਹੈ ਵਿੱਤੀ ਨੁਕਸਾਨ
ਠੰਡ ਨੇ ਤੋੜੇ ਪਿਛਲੇ ਰਿਕਾਰਡ, ਨਵੰਬਰ ‘ਚ ਹੀ ਛਿੜਿਆ ਕਾਬਾ, ਪਾਰਾ ਹੋਰ ਡਿੱਗਣ ਦੇ ਆਸਾਰ
ਦਿੱਲੀ 'ਚ 6.9 ਤਕ ਡਿਗਿਆ ਪਾਰਾ, 17 ਸਾਲਾਂ ਦੇ ਕਿਰਾਰਡ ਟੁਟਿਆ
ਲਵ ਜੇਹਾਦ ਵਿਰੋਧੀਆਂ ਨੂੰ ਝਟਕਾ, ਹਾਈ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਜੀਵਨ ਸਾਥੀ ਚੁਣਨਾ ਹਰ ਕਿਸੇ ਦਾ ਬੁਨਿਆਦੀ ਅਧਿਕਾਰ
ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਟੀਕੇ ਦੀ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਟਾਸਕ ਫੋਰਸ ਦਾ ਕੀਤਾ ਗਠਨ
ਪ੍ਰਧਾਨ ਮੰਤਰੀ ਮੋਦੀ ਨਾਲ ਅੱਜ ਹੋਈ ਮੁਲਾਕਾਤ ਵਿਚ ਕੋਰੋਨਾ ਦੇ ਸਭ ਤੋਂ ਪ੍ਰਭਾਵਤ ਅੱਠ ਰਾਜਾਂ ਦੇ ਮੁੱਖ ਮੰਤਰੀ ਅਤੇ ਹੋਰ ਸਾਰੇ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਏ।