ਖ਼ਬਰਾਂ
ਕੀ ਹਰਿਆਣਾ 'ਚ ਮੁੜ ਲੱਗੇਗਾ ਲੌਕਡਾਊਨ ਜਾਂ ਨਹੀਂ? ਸਿਹਤ ਮੰਤਰੀ ਨੇ ਕੀਤਾ ਸਪਸ਼ਟ
ਸਰਕਾਰ ਲੌਕਡਾਊਨ ਜਾਂ ਨਾਇਟ ਕਰਫਿਊ ਕਿਸੇ ਵੀ ਤਰ੍ਹਾਂ ਨਹੀਂ ਲਾਗੂ ਕਰੇਗੀ।
ਚੰਦਰਮਾ ਤੋਂ ਪੱਥਰ ਦੇ ਟੁਕੜਿਆਂ ਨੂੰ ਧਰਤੀ 'ਤੇ ਲਿਆਉਣ ਦੀ ਕੋਸ਼ਿਸ਼ ਕਰੇਗਾ ਚੀਨ
ਅਮਰੀਕਾ ਦਾ ਅਪੋਲੋ ਚੰਦਰਮਾ ਦਾ ਪਹਿਲਾ ਮਿਸ਼ਨ ਸੀ
ਦਿੱਲੀ ਵੱਲ ਕੂਚ ਕਰਨ ਨੂੰ ਲੈ ਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ
ਦੇਸ਼ ਭਰ ਦੀਆਂ 500 ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਆਈ।
ਲੁਧਿਆਣਾ 'ਚ ਵੱਡੀ ਵਾਰਦਾਤ, ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦਾ ਬੇਰਹਿਮੀ ਨਾਲ ਕਤਲ
ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
ਸ਼ਰਮਨਾਕ! ਤਿੰਨ ਬੋਰੀਆਂ 'ਚ ਲਪੇਟ ਕੇ ਸੁੱਟੀ ਨਵਜਾਤ, ਘੰਟਿਆਂ ਬਾਅਦ ਵੀ ਨਿਕਲੀ ਜਿਊਂਦੀ
ਬੱਚੀ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਤੇ ਜਾਂਚ ਸ਼ੁਰੂ ਹੋ ਗਈ ਹੈ।
ਇਸ ਮਹਾਨ ਵਿਅਕਤੀ ਨੇ ਕੂੜਾ ਕਰਕਟ ਚੁੱਕਣ ਦੇ ਕੰਮ ਲਾ ਦਿੱਤੀ BMW ਕਾਰ
ਜਲਦ ਹੀ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ
ਕੇਂਦਰ ਵਲੋਂ ਕਿਸਾਨਾਂ ਨੂੰ ਗੱਲਬਾਤ ਲਈ ਇੱਕ ਹੋਰ ਸੱਦਾ
ਪੰਜਾਬ ਦੇ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ
ਅਜੇ ਤੱਕ ਵੀ ਅਹੁਦੇ 'ਤੇ ਅੜੇ ਟਰੰਪ, ਪਰ ਸੱਤਾ ਬਦਲੀ ਪ੍ਰਕਿਰਿਆ ਦੀ ਦਿੱਤੀ ਮਨਜੂਰੀ
ਸੱਤਾ ਬਦਲੀ ਦੀ ਪ੍ਰਕਿਰਿਆ 'ਚ ਸ਼ਾਮਲ ਹੋਣ ਦਾ ਨਿਓਤਾ ਦਿੱਤਾ ਹੈ।
ਸਿਮਰਜੀਤ ਬੈਂਸ ਨੇ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨ, ਲੱਗੇ ਇਲਜ਼ਾਮਾਂ ਨੂੰ ਨਕਾਰਿਆਂ
ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਜਲਦ ਸਾਰੇ ਇਲਜਾਮਾਂ ਤੋਂ ਬਰੀ ਹੋਣਗੇ।
ਏਅਰ ਇੰਡੀਆ ਵਨ ਦੀ ਪਹਿਲੀ ਉਡਾਣ ਵਿਚ ਰਾਸ਼ਟਰਪਤੀ ਕੋਵਿੰਦ ਨੇ ਕੀਤਾ ਸਫਰ
ਤਿਰੂਪਤੀ ਵਿਚ ਕਰਨਗੇ ਪ੍ਰਮਾਤਮਾ ਦੇ ਦਰਸ਼ਨ