ਖ਼ਬਰਾਂ
ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਟੀਕਾ ਉਪਲਬਧ ਕਰਵਾਉਣਾ ਸਾਡੀ ਤਰਜੀਹ :ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅੱਠ ਰਾਜਾਂ ਦੇ ਮੁੱਖ ਮੰਤਰੀ ਨਾਲ ਇੱਕ ਵਰਚੁਅਲ ਬੈਠਕ ਕੀਤੀ।
ਟਰਾਲੀਆਂ ਨੂੰ ‘ਸੰਘਰਸ਼ੀ ਵਾਹਨ’ ਬਣਾ ਦਿੱਲੀ ਨੂੰ ਫਰਜ਼ ਚੇਤੇ ਕਰਵਾਉਣ ਤੁਰੀ ਕਿਸਾਨੀ, ਘੱਤੀਆਂ ਵਹੀਰਾਂ
ਹਰਿਆਣਾ ਬਾਰਡਰ 'ਤੇ ਇਕੱਠੇ ਹੋਣ ਲੱਗੇ ਕਿਸਾਨ
ਦਿੱਲੀ ਤੋਂ ਗਾਜ਼ੀਆਬਾਦ ਜਾਣ ਵਾਲਿਆਂ ਦੀ ਹੋਵੇਗੀ ਰੈਂਡਮ ਕੋਰੋਨਾ ਜਾਂਚ
ਲਾਗ ਨੂੰ ਰੋਕਣ ਲਈ ਦਿੱਲੀ ਤੋਂ ਗਾਜ਼ੀਆਬਾਦ ਦੀ ਸਰਹੱਦ 'ਤੇ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਸ਼ਾਮ ਨੂੰ ਵੱਖ-ਵੱਖ ਖੇਤਰਾਂ ਵਿਚ ਬੂਥ ਲਗਾ ਕੇ ਜਾਂਚ ਕੀਤੀ ਜਾਵੇਗੀ।
ਪੰਜਾਬ ਸਰਕਾਰ ਵੱਲੋਂ 8393 ਰੈਗੂਲਰ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ
ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਪੱਕੇ ਅਧਿਆਪਕ ਭਰਤੀ ਕਰਨ ਵਾਲਾ ਪਹਿਲਾ ਸੂਬਾ ਬਣੇਗਾ ਪੰਜਾਬ: ਵਿਜੈ ਇੰਦਰ ਸਿੰਗਲਾ
ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਧੁੰਦ ਵੱਧਣ ਦੇ ਮੱਦੇਨਜ਼ਰ ਅਡਵਾਇਜ਼ਰੀ ਜਾਰੀ
ਵਾਹਨ ਚਾਲਕਾਂ ਨੂੰ ਅਪੀਲ: ਸੜਕੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ
ਮਾਣ ਵਾਲੀ ਗੱਲ:ਪੰਜਾਬ ਦੇ ਨੌਜਵਾਨ ਨੇ ਕੌਮੀ ਬਾਡੀਬਿਲਡਿੰਗ ਮੁਕਾਬਲੇ ਵਿਚ ਨਿਊਜ਼ੀਲੈਂਡ 'ਚ ਗੱਡੇ ਝੰਡੇ
ਲਗਾਤਾਰ ਇਸ ਖੇਡ 'ਚ ਬੁਲੰਦੀ ਪਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਸੀ
ਵਿਆਹ ਸਮਾਗਮਾਂ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਦਿਸ਼ਾ-ਨਿਰਦੇਸ਼, 100 ਲੋਕਾਂ ਦੇ ਇਕੱਠ ਨੂੰ ਮਨਜ਼ੂਰੀ
ਸਰਕਾਰ ਨੇ ਵਿਆਹ ਸਮਾਗਮਾਂ ਦੌਰਾਨ ਹਾਲ 'ਚ 100 ਅਤੇ ਖੁੱਲ੍ਹੀ ਥਾਂ 'ਤੇ 200 ਲੋਕਾਂ ਦੇ ਇਕੱਠ ਨੂੰ ਮਨਜ਼ੂਰੀ ਦਿੱਤੀ ਹੈ।
ਕਿਸਾਨੀ ਲਾਮਬੰਦੀ ਤੋਂ ਸਰਕਾਰਾਂ ’ਚ ਘਬਰਾਹਟ, ਗੱਲਬਾਤ ਤੇ ਰਸਤਾ ਰੋਕਣ ਵਰਗੇ ਹੱਥਕੰਡਿਆਂ ਦਾ ਦੌਰ ਸ਼ੂਰੂ
ਹਰਿਆਣਾ ਦੀ ਸਖ਼ਤੀ ਤੋਂ ਬਾਅਦ ਕਿਸਾਨੀ ਸੰਘਰਸ਼ ਦੇ ਹੋਰ ਤਿੱਖਾ ਹੋਣ ਦੇ ਆਸਾਰ
ਕੋਰੋਨਾ ਵਾਇਰਸ ਕਾਰਨ ਦੋ ਦੀ ਮੌਤ 58 ਨਵੇਂ ਮਾਮਲੇ ਆਏ
ਜ਼ਿਲ੍ਹੇ ਵਿੱਚ ਹੁਣ ਤੱਕ 1,87,439 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 1,81,158 ਨਕਾਰਾਤਮਕ ਪਾਏ ਗਏ ਹਨ।
'ਕੈਪਟਨ ਦੇ ਮੰਤਰੀ ਹੀ ਕਰਵਾ ਰਹੇ ਹਨ ਦੂਸਰੇ ਰਾਜਾਂ ਤੋਂ ਪੰਜਾਬ ਵਿੱਚ ਝੋਨੇ-ਕਪਾਹ ਦੀ ਤਸਕਰੀ'
ਆਮ ਲੋਕਾ ਅਤੇ ਕਿਸਾਨ ਸੰਗਠਨਾਂ ਵੱਲੋਂ ਜਿਣਸਾਂ ਨਾਲ ਭਰੇ ਟਰੱਕ ਫੜਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ