ਖ਼ਬਰਾਂ
ਕੈਪਟਨ ਨੇ ਦਿੱਤਾ ਨਵਜੋਤ ਸਿੱਧੂ ਨੂੰ ਮੁਲਾਕਾਤ ਦਾ ਸੱਦਾ, ਕਈ ਮੁੱਦਿਆ 'ਤੇ ਹੋ ਸਕਦੀ ਗੱਲਬਾਤ
ਕੌਮੀ ਤੇ ਸੂਬੇ ਦੀ ਸਿਆਸਤ 'ਤੇ ਹੋ ਸਕਦੀ ਹੈ ਗੱਲਬਾਤ
ਪੜ੍ਹੋ ਲੁਟੇਰਿਆਂ ਨੂੰ ਦਬੋਚਣ ਵਾਲੀ 19 ਸਾਲਾ ਲੜਕੀ ਦੀ ਬਹਾਦਰੀ ਦੇ ਕਿੱਸੇ, ਵੀਡੀਓ ਵੀ ਹੋ ਰਹੀ ਵਾਇਰਲ
ਲੜਕੀ ਕੱਲ੍ਹ ਆਪਣੀ ਮਾਂ ਦੀ ਦਵਾਈ ਲੈਣ ਲਈ ਗਈ ਸੀ।
Supreme Court :BSF ਦੇ ਸਿਪਾਹੀ ਤੇਜ ਬਹਾਦੁਰ ਦੀ ਪੀਐਮ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ
ਜਸਟਿਸ ਏ ਐਸ ਬੋਪੰਨਾ ਅਤੇ ਜਸਟਿਸ ਵੀ. ਰਾਮਸੂਬਰਮਨੀਅਮ ਦੇ ਨਾਲ ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਇਹ ਫੈਸਲਾ ਦਿੱਤਾ ਹੈ।
ਵੈਕਸੀਨ ਦਾ ਟ੍ਰਾਇਲ ਆਖ਼ਰੀ ਪੜਾਅ 'ਤੇ ਪਰ ਕੋਰੋਨਾ ਲੜਾਈ ਨਹੀਂ ਆਉਣੀ ਚਾਹੀਦੀ ਢਿੱਲ - ਪੀਐੱਮ ਮੋਦੀ
ਮੋਦੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੈਕਸੀਨ ਡਿਵਲਪਮੈਂਟ ਨੂੰ ਟ੍ਰੈਕ ਕਰ ਰਹੀ ਹੈ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਲਾਜ਼ਮੀ
ਕੱਲ੍ਹ ਨੂੰ ਵੀ ਸ਼ਰਧਾਲੂਆਂ ਦੇ ਹੋਰ ਟੈਸਟ ਕੀਤੇ ਜਾਣਗੇ।
ਦੋ ਲੱਖ ਕਿਸਾਨ ਕਰਨਗੇ ਦਿੱਲੀ ਵੱਲ ਕੂਚ -ਉਗਰਾਹਾਂ
ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ 15 ਜ਼ਿਲਿਆਂ ਦੇ 800 ਪਿੰਡਾਂ ਵਿੱਚ ਔਰਤਾਂ ਵੱਲੋਂ ਤਿਆਰੀਆਂ ਨੂੰ ਜ਼ਬਰਦਸਤ ਹੁਲਾਰਾ ਦੇ ਦਿੱਤਾ ਹੈ।
ਸ਼ਰਾਬ ਮਾਮਲੇ ਵਿਚ ਹਾਈਕੋਰਟ ਦੀ ਫਟਕਾਰ ਨਾਲ ਖੁੱਲ੍ਹੀ ਕੈਪਟਨ ਦੀ ਪੋਲ 'ਆਪ'
150 ਤੋਂ ਜਿਆਦਾ ਮੌਤਾਂ ਲਈ ਕੈਪਟਨ ਸਰਕਾਰ ਜਿੰਮੇਵਾਰ- ਮੀਤ ਹੇਅਰ
ਕੋਰੋਨਾ ਟੈਸਟ ਲਈ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਭੇਜਿਆ ਨੋਟਿਸ
ਪਟੀਸ਼ਨ 'ਚ ਕਿਹਾ ਗਿਆ ਸੀ ਕਿ ਦੇਸ਼ 'ਚ RT-PCR ਟੈਸਟ ਦੀ ਕੀਮਤ 400 ਰੁਪਏ ਤੈਅ ਕੀਤੀ ਜਾਵੇ।
ਪੰਜਾਬ ਸਰਕਾਰ ਵਲੋਂ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਸਿੱਧੀ ਵਿਕਰੀ ਲਈ ਦਿਸ਼ਾ-ਨਿਰਦੇਸ਼ ਨੋਟੀਫਾਈ
ਸਿੱਧੀ ਵਿਕਰੀ ਅਤੇ ਬਹੁ-ਪੱਧਰੀ ਮਾਰਕੀਟਿੰਗ ਇਕਾਈਆਂ ਦੇ ਨਿਯਮਿਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ
ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ: ਪੁਡੂਚੇਰੀ ਵਿੱਚ ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ
ਪੁਡੂਚੇਰੀ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਅੱਜ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਧਾਰਾ 144 ਲਾਗੂ ਕਰਨ ਦਾ ਫੈਸਲਾ ਕੀਤਾ ਹੈ।