ਖ਼ਬਰਾਂ
ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੇਵਾਵਾਂ ਦੇਣੀਆਂ ਯਕੀਨੀ ਬਣਾਈਆਂ ਜਾਣ
26 ਨਵੰਬਰ ਨੂੰ ਆਟੋ ਵਰਕਰਾਂ ਵੱਲੋਂ ਹੜਤਾਲ ਦਾ ਐਲਾਨ
ਕੇਂਦਰ ਸਰਕਾਰ ਨੇ 44 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਉਨ੍ਹਾਂ ਦੀ ਥਾਂ 'ਤੇ 4 ਕਿਰਤ ਕੋਡ ਲਿਆਂਦੇ ਹਨ, ਜੋ ਮਜ਼ਦੂਰਾਂ ਦੇ ਹਿੱਤਾਂ 'ਤੇ ਚੌਤਰਫਾ ਹਮਲਾ ਹਨ।
ਥਲ ਫੌਜ ਨੇ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
ਪਹਿਲਾਂ ਇਸ ਮਿਜ਼ਾਈਲ ਦੀ ਸੀਮਾ 290 ਕਿਲੋਮੀਟਰ ਸੀ ਜੋ ਹੁਣ ਵਧਾ ਕੇ 450 ਕਿਲੋਮੀਟਰ ਹੋ ਗਈ ਹੈ।
ਦਿੱਲੀ 'ਚ ਕੋਰੋਨਾ ਦੀ ਗਿਣਤੀ ਫਿਰ ਵਧੀ, ਹਰ ਘੰਟੇ 5 ਲੋਕਾਂ ਦੀ ਮੌਤ
ਪਿਛਲੇ 24 ਘੰਟਿਆਂ ਵਿੱਚ 121 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਨੂੰ ਮਿਲੀ ਇੱਕ ਹੋਰ ਕਾਮਯਾਬੀ,ਹੁਣ ਥਰ-ਥਰ ਕੰਬਣਗੇ ਚੀਨ ਅਤੇ ਪਾਕਿਸਤਾਨ
ਭਾਰਤੀ ਸੈਨਾ ਦੁਆਰਾ ਕੀਤੀ ਗਈ ਸੀ ਪ੍ਰੀਖਿਆ
ਦਿੱਲੀ 'ਚ ਕੋਰੋਨਾ ਤੋਂ ਬਚਨ ਦੀ ਤਿਆਰੀ ਸ਼ੁਰੂ, ਕੇਜਰੀਵਾਲ ਨੇ ਦਿੱਤਾ ਨਵਾਂ ਆਦੇਸ਼
ਇਸ ਕਦਮ ਨਾਲ ਨਵੇਂ ਆਈਸੀਯੂ ਬੈੱਡਾਂ ਨੂੰ ਤੁਰੰਤ ਚਲਾਇਆ ਜਾ ਸਕੇਗਾ।
ਦਿੱਲੀ ਧਰਨੇ ਤੋਂ ਪਹਿਲਾਂ 12 ਕਿਸਾਨ ਨੇਤਾਵਾਂ ਨੂੰ ਕੀਤਾ ਗ੍ਰਿਫ਼ਤਾਰ, ਪੁਲਿਸ ਬੋਲੀ ਉੱਪਰ ਤੋਂ ਆਰਡਰ
12 ਕਿਸਾਨ ਨੇਤਾਵਾਂ ਨੂੰ ਬਿਨਾਂ ਕਿਸੇ ਵਾਰੰਟ ਦੇ ਹਰਿਆਣਾ ਦੇ ਫਤਿਆਬਾਦ, ਹਿਸਾਰ, ਝੱਜਰ, ਸਿਰਸਾ ਸਮੇਤ ਵੱਖ ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਅਗਲੇ 24 ਘੰਟਿਆਂ ਵਿਚ ਭਿਆਨਕ ਰੂਪ ਲੈ ਸਕਦਾ ਹੈ ਚੱਕਰਵਾਤੀ ਤੂਫਾਨ Nivar, ਚੇਨਈ ਵਿਚ ਭਾਰੀ ਮੀਂਹ
ਐਨਡੀਆਰਐਫ ਦੀਆਂ ਟੀਮਾਂ ਤਾਇਨਾਤ
Gold and Silver Price - ਸੋਨੇ ਚਾਂਦੀ ਦੀ ਕੀਮਤ 'ਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ RATE
ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 185 ਰੁਪਏ ਦੀ ਗਿਰਾਵਟ ਦੇ ਨਾਲ 61,351 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਦਿੱਲੀ ਦੇ ਪ੍ਰਦੂਸ਼ਣ ਕਰ ਕੇ ਆਈ ਕੋਰੋਨਾ ਦੀ ਤੀਜੀ ਲਹਿਰ - ਅਰਵਿੰਦ ਕੇਜਰੀਵਾਲ
ਪੀਐੱਮ ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਜਾਰੀ