ਸੰਪਾਦਕੀ
ਐਲੋਪੈਥੀ ਤੇ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਲੈ ਕੇ ਝਗੜਾ ਜਾਂ ਇਕ ‘ਯੋਗੀ ਵਪਾਰੀ’ ਦੇ ਘਟਦੇ ਮੁਨਾਫ਼ੇ..
ਸਿਹਤ ਸਹੂਲਤਾਂ ਦੀ ਕਮੀ ਨੂੰ ਸਾਡੇ ਸਾਹਮਣੇ ਹੀ ਨਹੀਂ ਬਲਕਿ ਦੁਨੀਆਂ ਸਾਹਮਣੇ ਵੀ ਨੰਗਾ ਕਰ ਦਿਤਾ ਹੈ।
ਬੱਚੇ 12ਵੀਂ ਦੀ ਪ੍ਰੀਖਿਆ ਦੇਣ ਜਾਂ ਨਾ?
ਕੀ ਅਸੀ 12ਵੀਂ ਦੀ ਅਹਿਮੀਅਤ ਵੀ ਜਾਣਦੇ ਹਾਂ? 12ਵੀਂ ਜਮਾਤ ਦੇ ਇਮਤਿਹਾਨ ਇਕ ਵਿਦਿਆਰਥੀ ਦੀ ਜ਼ਿੰਦਗੀ ਵਿਚ ਅਹਿਮ ਹੁੰਦੇ ਹਨ।
ਲੜਾਈ ਮਨੁੱਖੀ ਆਜ਼ਾਦੀ ਦੀ ਜਾਂ ਵਪਾਰ ਵਿਚ ਵੱਧ ਕਮਾਈ ਦੀ?
ਸੋ ਅਸਲ ਲੜਾਈ ਵਟਸਐਪ ਦੀ ਨਹੀਂ ਬਲਕਿ ਅਪਣੀ ਆਵਾਜ਼ ਨੂੰ ਆਜ਼ਾਦ ਰੱਖਣ ਦੀ ਹੈ ਤੇ ਕਲ ਜੇ ਸਰਕਾਰ ਬਦਲ ਵੀ ਗਈ ਤਾਂ ਇਹ ਸੋਚ ਹੋਰ ਗੂੜ੍ਹੀ ਹੋ ਜਾਵੇਗੀ
ਦਿੱਲੀ ਦੇ ਹਾਕਮਾਂ ਦੀ ਚਿੰਤਾ, ਸਿਹਤ ਸਹੂਲਤਾਂ ਦੀ ਨਾਕਾਮੀ ਤੇ ਕਿਸਾਨਾਂ ਦੀ ਮਾੜੀ ਹਾਲਤ ਨਹੀਂ...!
ਹੁਣ ਜੋ ਕੋਵਿਡ ਨਾਲ ਹੋਇਆ ਹੈ, ਉਸ ਨੇ ਨਾ ਸਿਰਫ਼ ਸਾਡੀ ਸਿਹਤ ਤੇ ਅਸਰ ਪਾਇਆ ਹੈ, ਬਲਕਿ ਸਾਡੀ ਸੋਚ ਤੇ ਵੀ ਅਸਰ ਪਾਇਆ ਹੈ।
ਸੰਪਾਦਕੀ: ਕਿਸਾਨ ਅੰਦੋਲਨ 6 ਮਹੀਨੇ ਤੋਂ ਸੜਕਾਂ ਉਤੇ ਗਰਮੀ, ਸਰਦੀ ਦਾ ਮੁਕਾਬਲਾ ਕਰਦਾ ਹੋਇਆ
ਸੈਂਕੜਿਆਂ ਵਿਚ ਕਿਸਾਨ ਇਸ ਸੰਘਰਸ਼ ਵਿਚ ਅਪਣੀਆਂ ਜਾਨਾਂ ਗੁਆ ਚੁਕੇ ਹਨ
ਸੰਪਾਦਕੀ: ਅੰਮ੍ਰਿਤਧਾਰੀ ‘ਗ੍ਰੰਥੀ’ ਗੁਰਦਵਾਰੇ ਵਿਚ ਸੌਦਾ ਸਾਧ ਲਈ ਅਰਦਾਸ ਕਰ ਰਿਹਾ ਹੈ!
ਪਰ ਸਿੱਖਾਂ ਦੇ ਲੀਡਰ ਵੀ ਤਾਂ ਪਹਿਲੇ ਉਸੇ ਸੌਦਾ ਸਾਧ ਅੱਗੇ ਨੱਕ ਰਗੜਦੇ ਰਹੇ ਹਨ!!
ਕਿਸਾਨਾਂ ਉਤੇ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਲੈ ਕੇ ਚਿੰਤਾ ਛੱਡ, ਸਰਕਾਰ ਕਿਸਾਨਾਂ ਦੀ ਚਿੰਤਾ ਸਮਝ..
ਕਿਸਾਨਾਂ ਨੂੰ ਬਾਰਡਰਾਂ ਤੇ ਬੈਠੇ ਹੁਣ ਛੇ ਮਹੀਨੇ ਹੋਣ ਵਾਲੇ ਹਨ ਤੇ ਸਰਕਾਰ ਨੇ ਕਦੇ ਵੀ ਉਨ੍ਹਾਂ ਦੇ ਦੁੱਖ ਤਕਲੀਫ਼ ਬਾਰੇ ਮਦਦ ਦਾ ਕੋਈ ਹੱਥ ਨਹੀਂ ਵਧਾਇਆ।
ਜਿਹੜਾ ਸਵਾਲ ਪੁੱਛੇ, ਉਹ ਦੇਸ਼-ਧ੍ਰੋਹੀ ਤੇ ਉਸ ਨੂੰ ਕੋਰੋਨਾ ਵੀ ਹੋ ਜਾਏ ਤਾਂ ਹਮਦਰਦੀ ਨਾ ਕਰੋ!
ਅਪਣੇ ਲੋਕਾਂ ਨੂੰ ਸੁਰੱਖਿਅਤ ਕੀਤੇ ਬਿਨਾਂ ਕਿਸੇ ਹੋਰ ਦੇਸ਼ ਦੀ ਮਦਦ ਲਈ ਭੱਜ ਪੈਣ ਦੀ ਲੋੜ ਕੀ ਸੀ?
ਤਾਉਤੇ ਚੱਕਰਵਾਤ ਤੋਂ ਸਾਰੀ ਸਰਕਾਰ ਫ਼ਿਕਰਮੰਦ ਹੈ ਪਰ ਸੜਕਾਂ ਤੇ ਬੈਠੇ ਕਿਸਾਨਾਂ ਬਾਰੇ ਸਰਕਾਰ ਦੀ......
ਦਿੱਲੀ ਸਰਕਾਰ, ਸਿਆਸਤਦਾਨਾਂ ਦੇ ਦਬਾਅ ਹੇਠ ਦਬੀ ਹੋਈ ਕੁੱਝ ਛੋਟੀਆਂ ਛੋਟੀਆਂ ਸਹੂਲਤਾਂ ਦੇਣ ਤਕ ਹੀ ਸੀਮਤ ਹੈ
ਸੰਪਾਦਕੀ: ਕਿਸਾਨ ਦੇ ਕਣਕ, ਚਾਵਲ ਫਿਰ ਦੇਸ਼ ਦੀ ਆਰਥਕਤਾ ਨੂੰ ਮਜ਼ਬੂਤ ਕਰਨ ਦੇ ਕੰਮ ਆਏ!
ਸਰਕਾਰ ਦੇ ਖ਼ਜ਼ਾਨੇ ਵੀ ਅਜੇ ਭਰੇ ਹੋਏ ਹਨ ਤੇ ਦੇਸ਼ ਵਿਚ ਵੈਕਸੀਨ ਵਰਗੀ ਅਨਾਜ ਦੀ ਕਮੀ ਵੀ ਨਹੀਂ ਪੈਦਾ ਹੋਣ ਵਾਲੀ।