ਸੰਪਾਦਕੀ
ਗਿ. ਹਰਪ੍ਰੀਤ ਸਿੰਘ ਦਾ ਬਿਆਨ ਕਿ ਪੰਜਾਬ ਦੀ ਫ਼ਸਲ ਤੇ ਨਸਲ, ਦੋਵੇਂ ਖ਼ਤਰੇ ਵਿਚ ਹਨ ਇਹ ਅੰਸ਼ਕ ਤੌਰ ’ਤੇ ਹੀ ਠੀਕ ਹੈ...
ਬੜੀ ਖ਼ੁਸ਼ੀ ਹੋਈ ਇਹ ਸੁਣ ਕੇ ਕਿ ਜਥੇਦਾਰ ਜੀ ਆਖ਼ਰਕਾਰ ਇਸ ਬਾਰੇ ਚਿੰਤਤ ਹਨ ਤੇ ਕਾਰਨ ਜਾਣਨ ਵਾਸਤੇ ਤਿਆਰ ਹਨ।
ਸੰਪਾਦਕੀ: ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ!
ਤਜਿੰਦਰ ਪਾਲ ਬੱਗਾ ਵਰਗੇ, ਕੰਗਨਾ ਰਣੌਤ ਤੋਂ ਵਖਰੇ ਨਹੀਂ ਹਨ। ਤੇ ਪੰਜਾਬ ਵਿਚ ਕੰਗਨਾ ਰਣੌਤ ਦੀ ਨਫ਼ਰਤ ਵਿਰੁਧ ਵੀ ਕਾਂਗਰਸ ਸਮੇਂ ਪਰਚਾ ਦਰਜ ਹੋਇਆ ਸੀ
ਕੋਲੇ ਅਤੇ ਬਿਜਲੀ ਤੋਂ ਅੱਗੇ ਵੱਧ ਕੇ ਹੁਣ ਸੂਰਜ ਤੇ ਹਵਾ ਤੋਂ ਊਰਜਾ ਪ੍ਰਾਪਤ ਕਰਨ ਦੀ ਯੋਜਨਾ ਬਣਾਉਣੀ ਪਵੇਗੀ
ਸਰਕਾਰ ਨੂੰ ਨਵਿਆਉਣਯੋਗ ਊਰਜਾ ਵਲ ਲਿਜਾਣ ਦੇ ਨਾਲ-ਨਾਲ ਅਪਣੀ ਮੰਗ ਵਲ ਵੀ ਧਿਆਨ ਦੇਣਾ ਪਵੇਗਾ।
ਪੰਜਾਬ ਦੇ ਲੋਕ ਹੀ ਬਣਾਉਣਗੇ ਪੰਜਾਬ ਦਾ ਬਜਟ
50-60 ਸਾਲ ਤਾਂ ਇਸ ਤਰ੍ਹਾਂ ਹੀ ਚਲਦਾ ਰਿਹਾ ਪਰ ਅਖ਼ੀਰ ਲੋਕਾਂ ਨੂੰ ਅਸਲ ਗੱਲ ਸਮਝ ਆ ਗਈ ਕਿ ‘ਕੁਰਬਾਨੀ’ ਦੇ ਨਾਂ ਤੇ ਉਨ੍ਹਾਂ ਨੂੰ ਠਗਿਆ ਜਾ ਰਿਹਾ ਸੀ
ਵੋਟਾਂ ਲੈਣ ਤਕ ਤਾਂ ਝੁੱਗੀ ਝੌਂਪੜੀ ਵਾਲੇ ਵਧੀਆ ਲੋਕ ਪਰ ਕੁੱਝ ਮਹੀਨਿਆਂ ਮਗਰੋਂ ਹੀ ਉਹ ਗੰਦੇ ਲੋਕ ਬਣ ਜਾਂਦੇ ਹਨ
ਅੱਜ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੀਆਂ ਗ਼ੈਰ-ਕਾਨੂੰਨੀ ਝੁੱਗੀਆਂ ਝੌਂਪੜੀਆਂ ਅੱਜ ਦੀਆਂ ਨਹੀਂ ਬਲਕਿ ਪਿਛਲੇ 40-45 ਸਾਲ ਤੋਂ ਵੇਲ ਵਾਂਗ ਫੈਲ ਰਹੀਆਂ ਹਨ
ਪੁਤਿਨ ਵਲ ਵੇਖ ਕੇ ਲਗਦਾ ਹੈ ਕਿ ਅੱਜ ਵੀ ਇਨਸਾਨ ਇਕ ਖ਼ੂੰਖ਼ਾਰ ਜਾਨਵਰ ਹੀ ਹੈ
ਸੰਯੁਕਤ ਰਾਸ਼ਟਰ ਤੇ ਸਾਰੇ ਦੇਸ਼ਾਂ ਦੀ ਪੁਤਿਨ ਸਾਹਮਣੇ ਹਾਰ ਹੀ ਨਹੀਂ ਹੋਈ ਸਗੋਂ ਪੁਤਿਨ ਸਾਹਮਣੇ ਪੂਰੇ ਰੂਸ ਦੀ ਹਾਰ ਹੋਈ ਹੈ।
ਪਟਿਆਲਾ : ਕਿਸੇ ਦੂਰ ਬੈਠੀ ਸ਼ਕਤੀ ਦੇ ਜਾਲ ਵਿਚ ਦੋਵੇਂ ਧਿਰਾਂ ਫੱਸ ਗਈਆਂ...
ਇਹ ਤਲਵਾਰਾਂ ਵਾਲੇ ਨੌਜਵਾਨ ਕੀ ਅਸਲ 'ਚ ਗੁਰਪਤਵੰਤ ਪੰਨੂ ਦੀ ਰਾਖੀ ਕਰਨ ਵਾਸਤੇ ਸੜਕਾਂ ਤੇ ਆਏ ਸਨ ਜਾਂ ਫਿਰ ਤੋਂ ਦੂਰੋਂ ਸ਼ਿਸ਼ਕਾਰ ਰਹੀਆਂ ਏਜੰਸੀਆਂ ਦੇ ਵਿਛਾਏ ਜਾਲ 'ਚ..
ਕਾਂਗਰਸ ਨੂੰ ਕਾਂਗਰਸੀ ਹੀ ਮਜ਼ਬੂਤ ਪਾਰਟੀ ਨਹੀਂ ਬਣਨ ਦੇਣਗੇ, ਵਿਚਾਰਾ ਪ੍ਰਸ਼ਾਂਤ ਕਿਸ਼ੋਰ ਕੀ ਕਰੇ?
ਘਬਰਾਹਟ ਸਿਰਫ਼ ਲੋਕਤੰਤਰ ਦੇ ਪ੍ਰੇਮੀਆਂ ਨੂੰ ਹੈ ਜੋ ਜਾਣਦੇ ਹਨ ਕਿ ਦੇਸ਼ ਵਿਚ ਕਿਸੇ ਹੋਰ ਪਾਰਟੀ ਨੂੰ ਕਾਂਗਰਸ ਦੀ ਥਾਂ ਲੈਣ ਵਿਚ ਅਜੇ ਬਹੁਤ ਸਮਾਂ ਲੱਗੇਗਾ |
ਸੰਪਾਦਕੀ: ਕੀ ਭਾਰਤ ਵਿਚ ਧਰਮ ਨਿਰਪੱਖਤਾ ਡਾਢੇ ਦਬਾਅ ਹੇਠ ਹੈ?
ਸੱਭ ਤੋਂ ਗ਼ਰੀਬ ਤੇ ਭੁੱਖੇ ਸਾਡੇ ਸੱਤਾਧਾਰੀ ਹਨ ਜੋ ਅਪਣੀ ਕੁਰਸੀ ਨਾਲ ਚਿੰਬੜੇ ਰਹਿਣ ਵਾਸਤੇ ਧਰਮ, ਜਾਤ ਨੂੰ ਅਪਣੀ ਢਾਲ ਬਣਾ ਲੈਂਦੇ ਹਨ।
ਕੇਜਰੀਵਾਲ ਅਧੀਨ ਚਲਣ ਵਾਲੀ ਪੰਜਾਬ ਸਰਕਾਰ, ਇਕ ਨਵਾਂ ਤਜਰਬਾ ਹੈ ਜੋ ਹੋਣਾ ਹੀ ਹੋਣਾ ਸੀ ਕਿਉਂਕਿ..
ਪੰਜਾਬ ਦੇ ਰਵਾਇਤੀ ਲੀਡਰ 'ਲੋਟੂ ਟੋਲਾ' ਕਰ ਕੇ ਜਾਣੇ ਜਾਣ ਲੱਗ ਪਏ ਸਨ...