ਸੰਪਾਦਕੀ
ਸ਼ੋਰ ਸ਼ਰਾਬੇ ਵਾਲਾ ਇਕ ਹੋਰ ਸੈਸ਼ਨ ਸਾਡੀ ਤਾਕਤ ਨਾਲੋਂ ਜ਼ਿਆਦਾ ਸਾਡੀਆਂ ਕਮਜ਼ੋਰੀਆਂ ਵਿਖਾ ਗਿਆ
ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਤੇ ਰਵਈਆ ਵੇਖ ਕੇ ਆਉਣ ਵਾਲੀਆਂ ਚੋਣਾਂ ਵਿਚ ਉਲਝਣ ਵਾਲੀ ਗੰਦੀ ਰਾਜਨੀਤੀ ਦਾ ਉਭਾਰ ਫਿਰ ਤੋਂ ਹਕੀਕਤ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ..
ਪੰਜਾਬ 'ਚ ਨਸ਼ੇ ਖਾ ਗਏ ਜਵਾਨੀ ਨੂੰ ਜੇ ਪਿੰਡ ਵਾਲੇ ਆਪ ਲੜਨ ਤਾਂ ਉਨ੍ਹਾਂ ਦਾ ਬੁਰਾ ਹਾਲ ਕਰ ਦਿਤਾ ਜਾਂਦਾ
ਜਦ ਏ.ਜੀ. ਅਤੇ ਡੀ.ਜੀ.ਪੀ. ਬਦਲਣੇ ਸਨ ਤਾਂ ਨਵਜੋਤ ਸਿੰਘ ਸਿੱਧੂ ਅਦਾਲਤ ਵਿਚ ਨਸ਼ਾ ਤਸਕਰੀ ਦਾ ਸੱਚ ਖੁਲ੍ਹਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਸਨ
ਚੋਣਾਂ ਨੇੜੇ ਕਰੋੜਾਂ ਦਾ ਨੁਕਸਾਨ ਝੱਲ ਕੇ ਵੋਟਾਂ ਖ਼ਾਤਰ ਪੈਸਾ ਵੰਡਣਾ ਠੀਕ ਹੈ ਪਰ ਪੈਸਾ ਆਏਗਾ ਕਿਥੋਂ?
ਸਿੱਧੂ ਸਾਹਿਬ ਹੁਣ ਰੋਡ ਮੈਪ ਦਸ ਸਕਣਗੇ?
ਮੇਘਾਲਿਆ ਦੇ ਗਵਰਨਰ ਦੀ ਕਿਸਾਨਾਂ ਦੇ ਹੱਕ 'ਚ ਸਪੱਸ਼ਟ ਬਿਆਨੀ ਪਰ ਸਿੱਖ ਕਿਰਦਾਰ ਬਾਰੇ ...
ਸਿੱਖਾਂ ਨੇ ਜਨਰਲ ਡਾਇਰ ਨੂੰ ਮਾਰਨ ਵੇਲੇ ਨਿਰਦੋਸ਼ਿਆਂ ਦਾ ਕਤਲੇਆਮ ਕਰਨ ਵਾਲੇ ਵਿਰੁਧ ਹਥਿਆਰ ਚੁਕਿਆ ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸੀਸ ਦੇਣ ਵੇਲੇ ਹਿੰਦੂਆਂ ਦੀ ਮਦਦ ਲਈ..
ਪੰਜਾਬ ਕਾਂਗਰਸ ਦੀ ਉਲਝੀ ਤਾਣੀ ਜਿਸ ਦੀ ਹਰ ਗੁੰਝਲ ਪਿੱਛੇ ਰਾਜ਼,ਹਰ ਰਾਜ਼ ਪਿੱਛੇ ਮਿਲੀਭੁਗਤ ਛੁਪੀ ਮਿਲੇਗੀ
ਪੰਜਾਬ ਕਾਂਗਰਸ ਦੀ ਉਲਝੀ ਤਾਣੀ ਜਿਸ ਦੀ ਹਰ ਗੁੰਝਲ ਪਿੱਛੇ ਰਾਜ਼ ਤੇ ਹਰ ਰਾਜ਼ ਪਿੱਛੇ ਮਿਲੀਭੁਗਤ ਛੁਪੀ ਹੋਈ ਮਿਲੇਗੀ
ਖ਼ੁਦਕੁਸ਼ੀਆਂ ਦਾ ਵਧਦਾ ਰੁਝਾਨ:ਮਜ਼ਦੂਰ ਤੇ ਵਿਦਿਆਰਥੀ ਖ਼ੁਦਕੁਸ਼ੀਆਂ ਕਰਨ 'ਚ ਕਿਸਾਨਾਂ ਤੋਂ ਵੀ ਅੱਗੇ ਲੰਘ ਗਏ
ਵਿਦਿਆਰਥੀਆਂ ਵਲੋਂ ਖ਼ੁਦਕੁੁਸ਼ੀਆਂ ਦਾ ਕਾਰਨ ਇਕੱਲਤਾ ਜਾਂ ਉਸ ’ਚੋਂ ਉਪਜੀ ਘੁਟਨ ਸੀ ਜਾਂ ਉਨ੍ਹਾਂ ’ਚੋਂ ਬਹੁਤਿਆਂ ਲਈ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਵੀ ਨਾ ਹੋਣਾ ਸੀ?
ਦੇਸ਼ ਭਰ 'ਚ ਕਾਂਗਰਸ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਿਆ ਪਰ ਪੰਜਾਬ ਦੇ ਕਾਂਗਰਸੀਆਂ ਦੇ ਉਖੜੇ ਪੈਰ ਹੀ....
ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਅਪਣੇ ਆਪ ਨੂੰ ਪੰਜਾਬ ਹਿਤੈਸ਼ੀ ਆਖਦੇ ਹਨ ਪਰ ਉਹ ਦੋਵੇਂ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠ ਕੇ ਹੀ....
ਜਦੋਂ ਦੇਸ਼ਵਾਸੀਆਂ ਨੂੰ ਅਪਣੇ ਹੀ ਪੁਰਅਮਨ ਲੋਕਾਂ ਨੂੰ ਜ਼ਿੰਦਾ ਸਾੜ ਕੇ ਸੁੱਖ ਮਿਲਦਾ ਹੈ...
1984 ਦੇ ਨਵੰਬਰ ਦੇ ਇਨ੍ਹਾਂ ਤਿੰਨ ਦਿਨਾਂ ਵਿਚ ਦਿੱਲੀ ’ਚ ਅਜਿਹੀਆਂ ਆਤਿਸ਼ਬਾਜ਼ੀਆਂ ਚਲੀਆਂ ਸਨ ਜਿਨ੍ਹਾਂ ਵਰਗੇ ਅੱਜ ਤਕ ਦੇ ਇਤਿਹਾਸ ਵਿਚ ਵਿਰਲੇ ਹੀ ਉਦਾਹਰਣ ਮਿਲਣਗੇ।
ਸੜਕਾਂ ਰੋਕੀਆਂ ਸਰਕਾਰ ਨੇ, ਦੋਸ਼ ਕਿਸਾਨਾਂ ਉਤੇ ਥੋਪਿਆ ਹੁਣ ਸਥਿਤੀ ਸਪੱਸ਼ਟ ਹੋ ਗਈ?
ਦਿੱਲੀ ਦੀਆਂ ਸਰਹੱਦਾਂ ਦੀ ਸਫ਼ਾਈ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਬੜੀ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋਈ ਹੈ।
ਪਿੰਡਾਂ ਦੀ ਤਰੱਕੀ ਲਈ ਵਿਧਾਇਕਾਂ ਨੂੰ ‘ਹਦਾਇਤਨਾਮਾ’ ਜਾਰੀ ਕੀਤਾ ਜਾਵੇ ਕਿ ਬਦਲਾਅ ਕਿਵੇਂ ਲਿਆਉਣਾ ਹੈ
ਜਿਸ ਆਮ ਇਨਸਾਨ ਵਾਸਤੇ ਸਰਕਾਰ ਬਣਦੀ ਹੈ, ਉਸ ਦੀ ਆਵਾਜ਼ ਨੂੰ ਕੋਈ ਵੀ ਅਹਿਮੀਅਤ ਨਹੀਂ ਦੇਣਾ ਚਾਹੁੰਦਾ।