ਕਵਿਤਾਵਾਂ
ਕਾਵਿ ਵਿਅੰਗ: ਸੱਚੋ-ਸੱਚ!
ਖ਼ਰਚੇ ਅਪਣੇ ਅਸੀਂ ਨਾ ਘੱਟ ਕਦੇ ਕੀਤੇ, ਨਾ ਹੀ ਲੋੜਾਂ ਸਾਡੀਆਂ ਕਦੇ ਘਟੀਆਂ ਨੇ। ਪੂਰਦੇ ਲੋੜਾਂ ਸਾਡੀਆਂ ਪਿਉ-ਦਾਦੇ ਤੁਰੇ, ਮਰ ਕੇ ਹੋ ਗਏ ਕੈਦ ਵਿਚ ਮਟੀਆਂ ਦੇ।
ਕਾਵਿ ਵਿਅੰਗ: ਰੱਖ ਭਰੋਸਾ
ਐਵੇਂ ਨਾ ਘਬਰਾਇਆ ਕਰ ਤੂੰ, ਅੱਗੇ ਕਦਮ ਵਧਾਇਆ ਕਰ ਤੂੰ। ਰੱਬ ਦੇ ਉੱਤੇ ਰੱਖ ਭਰੋਸਾ, ਕੰਮ ’ਚ ਬਿਰਤੀ ਲਾਇਆ ਕਰ ਤੂੰ।
Poems : ਕਵਿਤਾ
ਅਸੀਂ ਯਾਰ ਨੂੰ ਪੈਸੇ ਦਿਤੇ ਨਾ ਉਧਾਰੇ ਯਾਰੀ ਤੋੜ ਕੇ ਬਹਿ ਗਿਆ ਚੰਦਰਾ।
Ghazal:ਗ਼ਜ਼ਲ
ਅਸੀਂ ਮਾਰੇ ਮੁਹੱਬਤਾਂ ਦੇ ਤੇ ਨਫ਼ਰਤ ਜਾਣਦੇ ਹੀ ਨਹੀਂ। ਜਦੋਂ ਦਾ ਪਾ ਲਿਆ ਦਿਲਬਰ ਕਿ ਹਸਰਤ ਜਾਣਦੇ ਹੀ ਨਹੀਂ
Poems: ਸਾਵਣ ਮਹੀਨਾ ਭਾਗੀਂ ਭਰਿਆ...
ਸਾਵਣ ਮਹੀਨਾ ਭਾਗੀਂ, ਭਰਿਆ, ਬੱਦਲ ਆਣ, ਅਸਮਾਨੀ ਚੜਿ੍ਹਆ, ਬਾਗ਼ਾਂ ਦੇ ਵਿਚ ਕੋਇਲ ਬੋਲੇ,
Ghazal: ਗ਼ਜ਼ਲ
ਗ਼ਜ਼ਲ: ਕਿੰਨਾ ਕਰਦਾਂ ਪਿਆਰ, ਇਹ ਮੈਥੋਂ ਦਸਿਆ ਜਾਣਾ ਨਹੀਂ ਅੱਖੀਆਂ ਛਮ ਛਮ ਵਰਸਣ, ਮੈਥੋਂ ਹੱਸਿਆ ਜਾਣਾ ਨਹੀਂ।
ਕਾਵਿ ਵਿਅੰਗ: ਨੁਹਾਰ...
ਮਹਿੰਗਾਈ ਨੇ ਜਮਾਂ ਹੀ ਅੱਤ ਕਰਤੀ, ਕਿੰਜ ਜਾਈਏ ਦੱਸ ਬਜ਼ਾਰ ਭਾਈ।
ਕਾਵਿ ਵਿਅੰਗ : ਬਾਬਿਆਂ ਤੋਂ ਬਚ ਕੇ
ਗੁਰੂਆਂ ਦੀ ਧਰਤੀ ਏ , ਜਿੱਥੇ ਵਹਿੰਦੇ ਪੰਜ ਦਰਿਆ । ਰੱਬੀ ਬਾਣੀ ਆਈ ਏ, ਚਲ ਮਰਦਾਨਿਆ ਰਬਾਬ ਵਜਾ।
Poems : ਨੈਣ-ਨਕਸ਼
ਲਗਦੈ ਤੇਰੇ ਕੋਲੋਂ ਲੈ ਕੇ, ਚਾਨਣੀ ਚੰਨ ਖਿਲਾਰ ਰਿਹਾ ਹੈ। ਰੂਪ ਤੇਰੇ ਦੀ ਚਰਚਾ ਵਿਚ, ਹਰ ਇਕ ਗਰਮ ਬਾਜ਼ਾਰ ਰਿਹਾ ਹੈ।
Poems : ਗ਼ਮਾਂ ਦੀ ਰਾਖ
ਕੁੱਝ ਮੈਂ ਗ਼ਮਾਂ ਦੀ ਰਾਖ ਬਣਾ ਲਈ ਤੇ ਕੁੱਝ ਕੋਲ ਹੀ ਅਪਣੇ ਰੱਖੇ ਨੇ।