ਕਵਿਤਾਵਾਂ
Lok Sabha Elections 2024: ਮੁੱਦੇ ਵਿਕਾਸ ਦੇ
ਚੋਣਾਂ ’ਚੋਂ ਗ਼ਾਇਬ ਹੋ ਚੱਲੇ ਨੇ ਮੁੱਦੇ ਸਾਰੇ ਵਿਕਾਸ ਦੇ ਜੀ।
Poem: ਖੰਡੇ ਦੀ ਪਾਹੁਲ
ਸਰਬ ਲੋਹ ਦਾ ਬਾਟਾ ਲੈ ਕੇ, ਨਿਰਮਲ ਜਲ ਵਿਚ ਭਰਿਆ।
Poem: ਦਾਤੀਆਂ ਦੋ ਬਣਵਾ ਲਈਏ
ਦੇਖ ਕਣਕਾਂ ਨੇ ਬਦਲਿਆ ਰੰਗ, ਸੱਜਣਾ, ਰੱਖੀਂ ਅਪਣੇ ਸੰਗ।
ਈਡੀ ਦਾ ਡਰ...ਸਮਝੇ ਉਹ ਖੁੱਲ੍ਹ ਗਏ ਭਾਗ, ਜੋ ਭਾਜਪਾ ਨੂੰ ਭਾਅ ਗਿਆ।
ਉਹਨੂੰ ਸੱਤ ਖ਼ੂਨ ਮੁਆਫ਼, ਜਿਹੜਾ ਭਾਜਪਾ ’ਚ ਆ ਗਿਆ।
Poem: ਸਿਆਸਤ ਬਹੁ-ਰੰਗੀ
ਜਿਹੜੇ ਹਿਸਾਬ ਨਾਲ ਲੀਡਰ ਦਲ ਬਦਲ ਰਹੇ, ਲੋਕੋ ਬਦਲ ਜਾਉ ਮੇਰਾ ਇਹ ਕਹਿਣਾ ਹੈ।
Poem: ਜਿੱਤ ਨਾ ਹਾਰ...
ਲੋਕਤੰਤਰ ਵਿਚ ਜਿੱਤ ਨਾ ਹਾਰ ਹੁੰਦੀ, ਕਰਿਆ ਕਰ ਨਾ ਬਹੁਤਾ ਗ਼ਮ ਬੇਲੀ।
Poem: ਚਿੜੀਆਂ ਕਿਥੇ ਨੇ?
Poem: ਸ਼ਾਮ ਸਵੇਰੇ ਆਉਂਦੀਆਂ ਸੀ ਉਹ ਚਿੜੀਆਂ ਕਿਥੇ ਨੇ?
Poem: ਗ਼ਜ਼ਲ (ਕਿਸਾਨ)
ਵਾਹ-ਵਾਹ ਇਹਦਾ ਜਜ਼ਬਾ, ਧਰਮੀਂ ਜਿਗਰ ਚਟਾਨ ਇਹੇ, ਪਰਵਿਸ਼ ਧੰਨ, ਪਿਤਾ ਧੰਨ, ਮਾਤਾ, ਰੱਬੀ ਰੂਹ ਕਿਸਾਨ ਇਹੇ
ਆਲ੍ਹਣੇ ਤੋਂ ਦੂਰ ਕੀਤਾ ਬਾਗਾਂ ਵਾਲੇ ਸ਼ਹਿਰ ਨੇ, ਰੱਖਿਆ ਉਜਾੜ ਕੇ ਆਹ ਭਾਗਾਂ ਵਾਲੇ ਸ਼ਹਿਰ ਨੇ
ਸਾਨੂੰ ਜੀ ਨਿਮਾਣਿਆਂ ਨੂੰ ਕਾਹਦੀਆਂ ਮਹਾਰਤਾਂ
Poem: ਕਿਸਾਨ
ਕਿਸਾਨ ਮੇਰੇ ਦੇਸ਼ ਦਾ ਮਹਾਨ ਹੈ ਯਾਰੋ