ਕਵਿਤਾਵਾਂ
ਕਾਵਿ ਵਿਅੰਗ : ਵਾਅਦੇ ਤੇ ਗਰੰਟੀਆਂ
ਵਾਅਦੇ ਜਿਨ੍ਹਾਂ ਦੇ ਵਫ਼ਾ ਹੋ ਗਏ, ਲੋਕੋ ਉਹ ਲੀਡਰ ਹੀ ਕਾਹਦੇ |
ਕਾਵਿ ਵਿਅੰਗ
ਹੋਸ਼ਿਆਰ ਗੁਆਂਢੀ ਰਾਜਿਉ! ਰਹਿਣੇ ਏਦਾਂ ਹੀ ਵਜਦੇ ਸਮਝ ਲੈਂਦੇ....
ਸਾਵਣ ਦਾ ਮਹੀਨਾ
ਸਾਵਣ ਦਾ ਮਹੀਨਾ ਆਇਆ, ਬੱਚਿਆਂ ਨੇ ਮਚਾਇਆ ਸ਼ੋਰ...
ਛੁਣਛਣਾ
ਦਿਉਰ ਗਿਆ ਸੀ ਜਦ ਮੇਲੇ, ਭਾਬੀ ਨੇ ਹੱਥ ਫੜਾਏ ਧੇਲੇ | ਤੂੰ ਮੇਲਾ ਵੇਖ ਘਰ ਆਈ, ਛੁਣਛਣਾ ਇਕ ਲਿਆਈ |
ਵਰਖਾ ਆਈ
ਵਰਖਾ ਆਈ, ਵਰਖਾ ਆਈ, ਗਰਮੀ ਤੋਂ ਕੁਝ ਰਾਹਤ ਪਾਈ.... ਖ਼ਤਮ ਹੋਇਆ ਇੰਤਜ਼ਾਰ, ਮੌਸਮ ਹੋਇਆ ਖ਼ੁਸ਼ਗਵਾਰ |
ਖ਼ਤਮ ਹੋ ਰਿਹਾ ਪਾਣੀ
ਆਉ ਬੱਚਿਉ! ਦੱਸਾਂ ਅਜਬ ਕਹਾਣੀ, ਪਹਿਲਾਂ ਮਿਲਿਆ ਪਾਣੀ, ਉਸ ਪਿੱਛੋਂ ਪ੍ਰਾਣੀ |
ਮੈਂ ਮੱਤੇਵਾੜਾ ਜੰਗਲ ਕੂਕਦਾਂ!
ਸਟੇਟ ਆਫ਼ ਇੰਡੀਆ ਐਨਵਾਇਰਨਮੈਂਟ 2021'' ਰਿਪੋਰਟ ਨੂੰ ਸੈਂਟਰ ਫ਼ਾਰ ਸਾਇੰਸ, ਭਾਰਤ ਸਰਕਾਰ ਵਲੋਂ ਜਾਰੀ ਕੀਤਾ ਗਿਆ |
ਕਾਵਿ ਵਿਅੰਗ : ਕਰਮ
ਮੁਸ਼ਕਲਾਂ ਹਨ ਬਥੇਰੀਆਂ, ਬੰਦੇ ਨੇ ਆਪ ਸਹੇੜੀਆਂ |
ਕਾਵਿ ਵਿਅੰਗ :ਲਾਰੇ ਲੱਪੇ!
ਕਿਉਂ ਰਿਹੈਂ ਤੂੰ ਟਾਲ ਵੇ ਸੱਜਣਾ, ਲਾਰੇ ਲਪਿਆਂ ਨਾਲ ਵੇ ਸੱਜਣਾ |
ਤੋਤਾ
ਪਿੰਜਰੇ ਵਿਚ ਬੰਦ ਕਰਿਆ ਤੋਤਾ, ਕਿਸ ਜ਼ਾਲਮ ਨੇ ਫੜਿਆ ਤੋਤਾ |