ਕਵਿਤਾਵਾਂ
ਪਾਣੀ ਬਚਾਉ: ਜੀਅ ਜੰਤ ਸਭ ਪਾਣੀ ਕਰ ਕੇ, ਇਹ ਮੁਕਿਆ ਤਾਂ ਖ਼ਤਮ ਕਹਾਣੀ...
ਪਾਣੀ ਬਚਾਉ: ਜੀਅ ਜੰਤ ਸਭ ਪਾਣੀ ਕਰ ਕੇ, ਇਹ ਮੁਕਿਆ ਤਾਂ ਖ਼ਤਮ ਕਹਾਣੀ...
ਸਪੋਕਸਮੈਨ ਵਰਗਾ ਕੋਈ ਮਿੱਤਰ ਹੈ ਨਹੀਂ, ਸੱਚ ਲਿਖੇ ਤੇ ਕਰੇ ਕਮਾਲ ਮੀਆਂ।
ਪਰਦੇ ਖੋਲ੍ਹਦਾ ਸਾਧਾਂ ਪਖੰਡੀਆਂ ਦੇ, ਕਰੇਂ ਲੀਡਰਾਂ ਦਾ ਬੁਰਾ ਹਾਲ ਮੀਆਂ।
ਜੱਗ ਜਣਨੀ: ਕੁੱਝ ਮੈਂ ਵੇਖੀਆਂ ਔਰਤਾਂ ਜੋ, ਹੁੰਦੀਆਂ ਨੇ ਬਹੁਤ ਮਹਾਨ
ਜੱਗ ਜਣਨੀ ਦੇ ਰੁਤਬੇ ਦਾ, ਰਖਦੀਆਂ ਨੇ ਉਹ ਮਾਣ।
ਕਾਵਿ ਵਿਅੰਗ: ਰੰਗ ਬਦਲਦੇ
ਹੁਣ ਪੈਰ-ਪੈਰ ’ਤੇ ਰੰਗ ਬਦਲਦੇ, ਜ਼ਿੰਦਗੀ ਜਿਊਣ ਦੇ ਢੰਗ ਬਦਲ ਗਏ।
ਇਬਾਦਤ: ਸ਼ਿੱਦਤ ਨਾਲ ਹਰ ਰਿਸ਼ਤਾ ਨਿਭਾਇਆ ਬਹੁਤ ਹੈ...
ਮੈਨੂੰ ਆਖਦੇ ਕਿਤਾਬੀ ਹੁਣ ਗੱਲਾਂ ਕਰਦੀ, ਕੀ ਦੱਸਾਂ ਤਨ ’ਤੇ ਹੰਡਾਇਆ ਬਹੁਤ ਹੈ।
ਕਾਵਿ ਵਿਅੰਗ: ਮਰੀਆਂ ਜ਼ਮੀਰਾਂ
ਉਨ੍ਹਾਂ ਮਰੀਆਂ ਹੋਈਆਂ ਜ਼ਮੀਰਾਂ ਨੂੰ, ਆਉਂਦਾ ਉਹ ਸਭ ਕੁੱਝ ਰਾਸ ਏ।
ਗ਼ਜ਼ਲ: ਇਧਰੋਂ ਉਧਰੋਂ ਸੂਰਜ ਚੜ੍ਹਿਆ ਆਹ ਹੋਈ ਨਾ ਗੱਲ
ਇਧਰੋਂ ਉਧਰੋਂ ਸੂਰਜ ਚੜ੍ਹਿਆ ਆਹ ਹੋਈ ਨਾ ਗੱਲ, ਕੌਣ ਸਵੇਰੇ ਕੋਠੇ ਖੜਿਆ ਆਹ ਹੋਈ ਨਾ ਗੱਲ।
ਕਾਵਿ ਵਿਅੰਗ: ਦੇਸ਼ ਬਦਲ ਰਿਹੈ!
ਕਤਲ ਕਿਸੇ ਤੇ ਕੋਈ, ‘ਲੱਡੂ’ ਵੰਡ ਰਿਹੈ, ਕੋਈ ਘਰੋਂ ਕੱਢ ਕੌਮ ਸਾਰੀ, ਮੁਕਾਉਣ ਨੂੰ ਕਹਿ ਰਿਹੈ।
ਘਟੀਆ ਮਨਸੂਬੇ: ਧਰਮ ਦੇ ਨਾਂ ’ਤੇ ਲੜਦੇ ਵੇਖੇ, ਗ਼ਰੂਰ ਦੀ ਟੀਸੀ ਚੜ੍ਹਦੇ ਵੇਖੇ...
ਰੱਬ ਦੇ ਬੰਦੇ ਵੇਖੋ ਕੀ ਕੀ ਕਰਦੇ,ਇਕ ਦੂਜੇ ਉੱਤੇ ਦੋਸ਼ ਮੜ੍ਹਦੇ ਵੇਖੇ...
ਪਿੰਜਰੇ ਪਿਆ ਇਕ ਤੋਤਾ ਆਖੇ, ਡਾਢਾ ਮੈਂ ਦੁਖਿਆਰਾ.......
ਦਿਲ ਦੀਆਂ, ਦਿਲ ਵਿਚ ਰਹੀਆਂ, ਹੋਇਆ ਘੁੱਪ ਹਨੇਰਾ...