ਵਿਸ਼ੇਸ਼ ਲੇਖ
ਅਕਾਲੀ ਪਹਿਲਾਂ ਅਪਣੀ ਭਾਈਵਾਲ ਕੇਂਦਰ ਸਰਕਾਰ ਤੋਂ ਮਸਲੇ ਹੱਲ ਕਰਵਾਉਣ
ਮੌਜੂਦਾ ਹਾਲਾਤ 'ਤੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇੰਟਰਵਿਊ ਦੌਰਾਨ ਵਿਰੋਧੀਆਂ ਦੀ ਬੋਲਤੀ ਕੀਤੀ ਬੰਦ!
ਕੋਰੋਨਾ, ਤਾਲਾਬੰਦੀ ਤੇ ਦੇਸ਼ ਦੀ ਆਰਥਕ ਸਥਿਤੀ
ਸੰਸਾਰ ਦੇ ਵੱਡੇ-ਵੱਡੇ ਵਿਕਾਸਸ਼ੀਲ ਦੇਸ਼ ਅਨੇਕਾਂ ਖੋਜਾਂ ਕਰ ਕੇ ਲੋਕਾਈ ਨੂੰ ਮਿਟਾਉਣ ਦੇ ਮਾਰੂ ਹਥਿਆਰ ਈਜਾਦ ਕਰ ਰੱਖੇ ਹਨ।
ਸਿੱਖੋ! ਭਰਾ-ਮਾਰੂ ਜੰਗ ਤੋਂ ਹੱਟ ਕੇ ਜਗਤ ਜਲੰਦੇ ਨੂੰ ਰੁਸ਼ਨਾਉ
ਕੋਰੋਨਾ ਮਹਾਮਾਰੀ ਸਾਰੇ ਸੰਸਾਰ ਉਤੇ ਕਹਿਰ ਬਰਪਾ ਰਹੀ ਹੈ। ਜਿਥੇ ਇਕ ਪਾਸੇ ਵੱਡਾ ਮੈਡੀਕਲ ਸੰਕਟ ਆ ਖੜਾ ਹੋਇਆ ਹੈ
ਕੋਰੋਨਾ ਦੇ ਝੰਬੇ ਅਮਰੀਕਾ ਨੂੰ ਹੁਣ ਨਸਲੀ ਹਿੰਸਾ ਨੇ ਝੁਲਸਾਇਆ
ਅਮਰੀਕਾ ਜੋ ਪਿਛਲੇ ਦੋ ਢਾਈ ਮਹੀਨਿਆਂ ਤੋਂ ਕੋਰੋਨਾ ਦੀ ਲਪੇਟ ਵਿਚ ਹੈ ਜਿਸ ਦੇ ਨਤੀਜੇ ਵਜੋਂ ਉਸ ਦੇ ਇਕ ਲੱਖ ਤੋਂ ਵਧੇਰੇ ਨਾਗਰਿਕ ਅਪਣੀਆਂ ਜਾਨਾਂ
ਕੋਰੋਨਾ ਵਿਰੁਧ ਲੜਾਈ ਲੜ ਰਹੇ ਯੋਧਿਆਂ ਵਲ ਧਿਆਨ ਦੇਵੇ ਸਰਕਾਰ
ਅੱਜ ਪੂਰੀ ਦੁਨੀਆਂ ਵਿਚ ਕੋਰੋਨਾ ਰੂਪੀ ਬੀਮਾਰੀ ਭਾਰੀ ਤਬਾਹੀ ਮਚਾ ਰਹੀ ਹੈ ਜਿਸ ਕਾਰਨ ਅੱਜ ਸਾਰੀ ਦੁਨੀਆਂ ਤਾਲਾਬੰਦੀ ਵਿਚ ਅਪਣੇ ਦਿਨ ਕੱਟ ਰਹੀ ਹੈ।
8 ਜੂਨ 1984: ਗੋਲੀਬਾਰੀ ਜਾਰੀ ਸੀ, ਮਰਿਆਦਾ ਬਹਾਲ ਕਰਨ ਦੇ ਇੱਛੁਕ ਸਨ ਫ਼ੌਜੀ
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਅਜੇ ਵੀ ਗੋਲੀ ਚਲਦੀ ਸੀ।
7 ਜੂਨ 1984: ਲੜਨ ਵਾਲੇ ਸਿੰਘ ਜਾਂ ਤਾਂ ਸ਼ਹੀਦ ਹੋ ਚੁੱਕੇ ਸਨ ਜਾਂ ਫ਼ੌਜ ਵਲੋਂ ਫੜ੍ਹੇ ਜਾ ਚੁੱਕੇ ਸਨ
ਫ਼ੌਜੀ ਹੁਣ ਦਰਬਾਰ ਸਾਹਿਬ ਪਰਿਕਰਮਾ ਵਿਚ ਲਈਆਂ ਲਾਸ਼ਾਂ ਨੂੰ ਹਟਾ ਰਹੇ ਸਨ।
ਮਾਪਿਆਂ ਦੀ ਇੱਛਾ ਦਾ ਮਾਣ ਰਖਦੀਆਂ ਧੀਆਂ
ਉਂਜ ਤਾਂ ਹਰ ਮਾਂ-ਬਾਪ ਅਪਣੀ ਔਲਾਦ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੈ ਤੇ ਉਸ ਦੇ ਚੰਗੇ ਭਵਿੱਖ ਲਈ ਹਰ ਹੀਲਾ ਕਰਦਾ ਹੈ।
ਸਿੱਖ ਇਤਿਹਾਸ ਦਾ ਉਹ ਪੰਨਾ ਜੋ ਕਦੇ ਭੁਲਾਏ ਨਹੀਂ ਭੁੱਲਦਾ
6 ਜੂਨ ਦਾ ਦਿਨ ਚੜ੍ਹ ਆਇਆ
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੀਵਨ ਤੇ ਸਿੱਖ ਪੰਥ ਨੂੰ ਉਨ੍ਹਾਂ ਦੀ ਮਹਾਨ ਦੇਣ
ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ।