ਵਿਸ਼ੇਸ਼ ਲੇਖ
ਕਿਹੜਾ ਪੰਜਾਬ, ਪੰਜਾਬੀ ਤੇ ਪੰਜਾਬੀਅਤ-3
ਕਦੇ ਕਿਸੇ ਦੀ ਟੈਂ ਨਾ ਮੰਨਣ ਵਾਲੇ ਇਸ ਦੇ ਪੁੱਤਰ ਅੱਜ ਨਿਸ਼ਚੇ ਹੀ ਨਸ਼ਿਆਂ, ਵਿਹਲੜਪੁਣੇ, ਨਿਕੰਮੇਪਣ, ਖ਼ਰਚੀਲੇਪਣ ਤੇ ਵਿਖਾਵੇ ਦੇ ਗ਼ੁਲਾਮ ਬਣ ਚੁੱਕੇ ਹਨ।
ਸਿਆਲਕੋਟ ਦੀ ਪੈਦਾਇਸ਼ ਮਹਾਨ ਸ਼ਖ਼ਸ਼ੀਅਤਾਂ
ਕਰਤਾਰਪੁਰ ਸਾਹਿਬ, ਜਿਥੇ ਗੁਰੂ ਨਾਨਕ ਸਾਹਿਬ ਨੇ ਅਪਣੀ ਜ਼ਿੰਦਗੀ ਦੇ ਆਖ਼ਰੀ 17 ਤੋਂ ਵੀ ਵੱਧ ਸਾਲ ਗੁਜ਼ਾਰੇ, ਕਿਰਤ ਕੀਤੀ, ਹਲ ਵਾਹੇ, ਖੂਹ ਜੋਏ, ਨੱਕੇ ਮੋੜੇ
ਸਾਡੀ ਫ਼ਸਲ ਦੀ ਵਧੀ ਉਪਜ ਜਾ ਕਿਥੇ ਰਹੀ ਹੈ?
ਅੱਜ ਤੋਂ 50-60 ਸਾਲ ਪਹਿਲਾਂ ਪੰਜਾਬ ਵਿਚ ਲਗਭਗ 25-30 ਫ਼ਸਲਾਂ ਹੁੰਦੀਆਂ ਸਨ। ਸਿੰਚਾਈ ਦਾ ਸਾਧਨ ਵੀ ਸਿਰਫ਼ ਮੀਂਹ ਹੀ ਹੁੰਦੇ ਸਨ।
ਹੌਲੀ-ਹੌਲੀ ਪਰਤਣ ਲੱਗੀ ਜ਼ਿੰਦਗੀ ਦੀ ਗੱਡੀ ਲੀਹ 'ਤੇ
ਹੁਣ ਘਟੋ-ਘਟ ਪੂਰੀ ਦੁਨੀਆਂ ਨੂੰ ਸਮਝ ਆ ਗਿਆ ਹੋਵੇਗਾ ਕਿ ਸਾਨੂੰ ਵਿਸ਼ਵਵਿਆਪੀ ਮਹਾਂਮਾਰੀ ਕੋਵਿਡ-19 ਨਾਲ ਰਹਿਣਾ ਸਿਖਣਾ ਹੀ ਹੋਵੇਗਾ
ਮੋਦੀ ਸਾਹਬ ਭਾਸ਼ਣ ਨਹੀਂ ਸਾਨੂੰ ਆਰਥਕ ਮਦਦ ਦਿਉ
ਸੰਸਾਰ ਵਿਚ ਕੋਰੋਨਾ ਬੀਮਾਰੀ ਨੂੰ ਫੈਲਿਆਂ ਕੁੱਝ ਮਹੀਨੇ ਹੀ ਹੋਏ ਹਨ ਪਰ ਇਹ ਠੱਲ੍ਹਣ ਦਾ ਨਾਂ ਨਹੀਂ ਲੈ ਰਹੀ ਬਲਕਿ ਲੋਕਾਂ ਦੀ ਹਰ ਰੋਜ਼ ਨੀਂਦ ਉੱਡਾ ਰਹੀ ਹੈ।
ਕਿਹੜਾ ਪੰਜਾਬ, ਪੰਜਾਬੀ ਤੇ ਪੰਜਾਬੀਅਤ
ਮਹਾਰਾਜਾ ਰਣਜੀਤ ਸਿੰਘ ਦੇ ਤੁਰ ਜਾਣ ਪਿਛੋਂ ਉਸ ਦੇ ਵਾਰਸਾਂ ਦੀ ਨਾਲਾਇਕੀ ਤੇ ਅਮੀਰਾਂ ਵਜ਼ੀਰਾਂ ਦੀ ਬੇਵਫ਼ਾਈ ਕਾਰਨ ਪੰਜਾਬ ਲੁਟਿਆ, ਪੁਟਿਆ ਤੇ ਕੋਹਿਆ ਗਿਆ ਸੀ।
ਕੋਰੋਨਾ ਫੈਲਾਉਣ ਵਾਲੇ ਦੇਸ਼ਾਂ ਦੀ ਜ਼ਿੰਮੇਵਾਰੀ ਤੈਅ ਹੋਵੇ
ਕੋਰੋਨਾ ਮਹਾਂਮਾਰੀ ਬਿਨਾਂ ਸ਼ੱਕ ਸਾਡੇ ਸਮਿਆਂ ਦਾ ਸੱਭ ਤੋਂ ਖ਼ਤਰਨਾਕ ਸੱਚ ਹੋ ਨਿਬੜਿਆ ਹੈ।
ਕਾਦਰ, ਕੁਦਰਤ ਅਤੇ ਕੋਰੋਨਾ ਵਾਇਰਸ
ਬਾਬਾ ਨਾਨਕ ਜੀ ਨੇ ਜਪੁਜੀ ਸਾਹਿਬ ਵਿਚ ਬਹੁਤ ਹੀ ਖ਼ੂਬਸੂਰਤ ਤੇ ਭਾਵਪੂਰਤ ਢੰਗ ਨਾਲ ਮਨੁੱਖ ਤੇ ਸਮੁੱਚੀ ਮਾਨਵਤਾ ਨੂੰ ਸੰਦੇਸ਼ ਦਿਤਾ ਸੀ
ਮੀਡੀਏ ਵਲੋਂ ਦੇਸ਼ ਦੀ ਫ਼ਿਜ਼ਾ ਅੰਦਰ ਘੋਲੀ ਜਾ ਰਹੀ ਫ਼ਿਰਕੂ ਜ਼ਹਿਰ ਕੋਰੋਨਾ ਤੋਂ ਵੀ ਵੱਧ ਘਾਤਕ
ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਦੇ ਸੰਦਰਭ ਵਿਚ .ਮੀਡੀਏ ਤੇ ਸੋਸ਼ਲ ਮੀਡੀਏ ਦੀ ਭੂਮਿਕਾ ਕੋਈ ਬਹੁਤ ਸੁਹਿਰਦਤਾ ਵਾਲੀ ਨਹੀਂ ਮੰਨੀ ਜਾ ਸਕਦੀ।
ਦੇਸ਼ ਦਾ ਅਜੋਕਾ ਪ੍ਰਬੰਧਕੀ ਢਾਂਚਾ- ਸੂਬਾ ਸਰਕਾਰਾਂ ਕੇਂਦਰ ਦੇ ਰਹਿਮੋ ਕਰਮਾਂ ਤੇ
ਅਪਣੇ ਦੇਸ਼ ਦਾ ਵਿਧਾਨ ਘੜਨ ਵਾਲਿਆਂ ਨੇ ਇਕ ਮਜ਼ਬੂਤ ਕੇਂਦਰ ਤੇ ਫ਼ੈਡਰਲ ਸਟਰਕਚਰ ਦੀਆਂ ਨੀਹਾਂ ਤੇ ਸਾਰੇ ਪ੍ਰਬੰਧਕੀ ਸਿਸਟਮ ਦੀ ਸਿਰਜਣਾ ਕੀਤੀ ਸੀ।