ਵਿਸ਼ੇਸ਼ ਲੇਖ
ਵਿੱਤੀ ਵਰ੍ਹਾ ਤੇ ਸਿੱਖਾਂ ਦੇ ਸੁਪਨਿਆਂ ਦੀ ਚਮਕ
ਸਾਲ ਬੀਤਦਾ ਹੈ ਤਾਂ ਰਸਮੀ ਝਾਤ ਜ਼ਰੂਰ ਮਾਰ ਲਈ ਜਾਂਦੀ ਹੈ। ਕੁੱਝ ਨਵੇਂ ਸੁਪਨੇ ਵੇਖਣ ਵਿਖਾਉਣ ਦਾ ਯਤਨ ਕੀਤਾ ਜਾਂਦਾ ਹੈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਮਾਗਮ ਬਨਾਮ ਸਿੱਖੀ ਸਿਧਾਂਤਾ ਦੀ ਅਣਦੇਖੀ
ਪੰਥਕ ਧਿਰਾਂ ਦਾ ਲੰਮੇ ਸਮੇਂ ਤੋਂ ਇਹ ਵਰਤਾਰਾ ਆਮ ਸਿੱਖਾਂ ਨੂੰ ਨਿਰਾਸ਼ ਕਰਦਾ ਆ ਰਿਹਾ ਹੈ।
ਮੈਂ ਸ਼ਰਨ ਕੌਰ ਹਾਂ ਸ਼ਹੀਦ ਭਾਈ ਪ੍ਰੀਤਮ ਸਿੰਘ ਦੀ ਸਿੰਘਣੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਪੁੱਤਰੀ ਸ਼ਹੀਦਾਂ ਦਾ ਸਸਕਾਰ ਕਰਦੀ ਹੋਈ ਖ਼ੁਦ ਸ਼ਹੀਦ ਹੋ ਗਈ
ਕਿਸਾਨੀ ਮਸਲਿਆਂ ਦਾ ਸਦੀਵੀ ਹੱਲ ਕਿਵੇਂ ਹੋਵੇ?
ਜੇ ਸਰਕਾਰ ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਮੁੱਲ ਯਕੀਨੀ ਬਣਾ ਦੇਵੇ ਤਾਂ ਫ਼ਸਲੀ ਵਨਸੁਵੰਨਤਾ ਆਪੇ ਹੋ ਜਾਣੀ ਹੈ
ਗੋਦੀ ਮੀਡੀਆ ਨਿਰਪੱਖ ਪੱਤਰਕਾਰੀ ਦੇ ਮੱਥੇ ਲਗਿਆ ਕਲੰਕ
ਬੀ.ਬੀ.ਸੀ. ਨੇ ਇਹ ਸਾਰਾ ਕੁੱਝ ਵਿਖਾ ਕੇ ਸਾਰੀ ਸੱਚਾਈ ਦੁਨੀਆਂ ਸਾਹਮਣੇ ਰੱਖ ਦਿਤੀ।
ਛੋਟੇ ਸਾਹਿਬਜ਼ਾਦਿਆਂ ਦਾ ਸਿਰਸਾ ਤੋਂ ਸਰਹੰਦ ਤਕ ਦਾ ਸਫ਼ਰ
ਸਵੇਰੇ ਦਿਨ ਦੇ ਪਹੁ ਫੁਟਾਲੇ ਨਾਲ ਗੰਗੂ ਨੇ ਮਾਤਾ ਜੀ ਅਤੇ ਦੋਵਾਂ ਬਚਿਆਂ ਨੂੰ ਜਗਾ ਦਿਤਾ
ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਦੀ ਸ਼ਹਾਦਤ
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ’ਤੇ ਵਿਸ਼ੇਸ
ਜਨਮਦਿਨ ਤੇ ਵਿਸ਼ੇਸ਼:ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲਾ ਪੰਜਾਬ ਦਾ ਸ਼ੇਰ ਸ਼ਹੀਦ ਊਧਮ ਸਿੰਘ
ਸ਼ਹੀਦ ਸਰਦਾਰ ਊਧਮ ਸਿੰਘ ਦੇਸ਼ ਦਾ ਉਹ ਸੂਰਮਾ ਸੀ ਜਿਸ ਨੇ ਗੋਰਿਆਂ ਦੇ ਘਰ ਵਿਚ ਵੜ੍ਹ ਕੇ ਅੰਗਰੇਜ਼ੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਸਿੱਖੀ ਕੀ ਨੀਂਹ ਹਮ ਸਰੋਂ ਪਰ ਉਠਾ ਚਲੇ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪ੍ਰੰਤ ਮਾਤਾ ਗੁਜਰੀ ਜੀ ਵੀ ਸਵਾਸ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ
ਸਾਕਾ ਸਰਹਿੰਦ 'ਤੇ ਵਿਸ਼ੇਸ਼- ਜੋ ਅਪਣੀਆਂ ਜਾਨਾਂ ਦੇ ਕੇ, ਹੋਰਾਂ ਦੀਆਂ ਜਾਨਾਂ ਬਚਾ ਗਏ
ਪੋਹ ਮਹੀਨੇ ਵਿਚ ਹੋਈਆਂ ਮਾਸੂਮ ਅਤੇ ਗੌਰਵਮਈ ਸ਼ਹਾਦਤਾਂ ਦੀ ਗਾਥਾ ਏਨੀ ਵੈਰਾਗਮਈ ਹੈ ਕਿ ਦੁਨੀਆਂ ਦਾ ਹਰ ਇਨਸਾਫ਼ ਪਸੰਦ ਇਨਸਾਨ ਇਹ ਗਾਥਾ ਸੁਣ ਕੇ ਸ਼ਰਧਾ ਨਾਲ ਸੀਸ ਝੁਕਾਉਂਦਾ ਹੈ