ਵਿਸ਼ੇਸ਼ ਲੇਖ
6 ਪਾਕਿ ਲੜਾਕੂ ਜਹਾਜ਼ਾਂ ਦਾ ਸਾਹਮਣਾ ਕਰਨ ਵਾਲੇ ਨਿਰਮਲ ਸਿੰਘ ਸੇਖੋਂ ਹਮੇਸ਼ਾ ਰਹਿਣਗੇ ਯਾਦ
ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਮੁਕਾਬਲਾ 6 ਪਾਕਿਸਤਾਨੀ ਲੜਾਕੂ ਹਵਾਈ ਜਹਾਜ਼ਾਂ ਨਾਲ ਹੋਇਆ ਸੀ। ਕੁਝ ਹੀ ਪਲਾਂ ਵਿੱਚ 6 ਪਾਕਿਸਤਾਨੀ ਦੇ ਮੁਕਾਬਲੇ ਉੱਤਰ ਆਇਆ।
ਗੁਰੂ ਅਰਜਨ ਦੇਵ ਜੀ ਬਨਾਮ ਸਾਈਂ ਮੀਆਂ ਮੀਰ ਜੀ
ਬਾਰਾਂ ਸਾਲ ਦੀ ਲੜਕਪਨ ਦੀ ਉਮਰੇ ਉਹ 'ਸਲੂਕ' ਭਾਵ ਧਾਰਮਕਤਾ ਦੇ ਰਾਹ ਪਏ ਸਨ ਤੁਰ
ਚਰਨ ਅੰਮ੍ਰਿਤ?
ਦਿਮਾਗ਼ੀ ਪਛੜੇਵੇਂ ਕਾਰਨ ਅਪਣੀ ਕਮਜ਼ੋਰੀ ਨੂੰ ਜਾਂ ਅਗਿਆਨਤਾ ਨੂੰ ਪੁਰਾਤਨ ਪ੍ਰੰਪਰਾ ਦਸਦਾ ਹੈ
ਸਿੱਖ ਪੰਥ ਨੂੰ ਥਿੰਕ ਟੈਂਕ ਬਣਾਉਣ ਦੀ ਲੋੜ
ਅੱਜ ਵਾਕਿਆ ਹੀ ਪੰਥ ਖ਼ਤਰੇ ਵਿਚ ਹੈ।
ਆਉ ਰਲ ਕੇ ਨਰੋਆ ਸਮਾਜ ਸਿਰਜੀਏ
ਅਕਬਰ ਨੇ ਜਦੋਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਤਾਂ ਅਸ਼-ਅਸ਼ ਕਰ ਉਠਿਆ
ਖੇਤੀ ਕਾਨੂੰਨ ਵਿਚ ਆਗਆਂ ਨੂੰ ਆਪਣੀ ਚੜ੍ਹਾਈ ਦਾ ਰਸਤਾ ਨਜ਼ਰ ਆ ਰਿਹਾ
ਅੱਜ ਵੀ ਜੋਸ਼ ਦੀ ਕੋਈ ਘਾਟ ਨਹੀਂ, ਨੌਜਵਾਨਾਂ ਦਾ ਜੋਸ਼ ਸੜਕਾਂ ਉਤੇ ਹੜ੍ਹ ਵਾਂਗ ਵਹਿ ਰਿਹਾ ਹੈ
ਅਕਾਲੀ ਦਲ ਦਾ ਚਿਹਰਾ ਪੰਜਾਬ ਵਿਚ ਹੋਰ ਸੀ ਅਤੇ ਕੇਂਦਰ ਵਿਚ ਹੋਰ: ਸੁਖਮਿੰਦਰਪਾਲ ਸਿੰਘ ਗਰੇਵਾਲ
ਸਪੋਕਸਮੈਨ ਟੀ.ਵੀ. 'ਤੇ ਸੁਖਮਿੰਦਰਪਾਲ ਸਿੰਘ ਗਰੇਵਾਲ ਨਾਲ ਵਿਸ਼ੇਸ਼ ਗੱਲਬਾਤ
ਪੰਜਾਬੀ ਰੋਲੀ ਇਸ ਦੇ ਅਪਣੇ ਹਾਕਮ ਪੁੱਤਰਾਂ ਨੇ!
ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰ ਮੁੱਖ ਮੰਤਰੀ ਬਣ ਕੇ ਪੰਜਾਬੀ ਅਤੇ ਸਿੱਖੀ ਦੋਹਾਂ ਨੂੰ ਰੋਲ ਕੇ ਰੱਖ ਦਿਤਾ।
ਦਸਵੰਧ ਮੇਰੇ ਵੀਰੋ! ਲੋੜਵੰਦਾਂ ਲੇਖੇ ਲਾਉ!!
ਸਾਥੀਉ! ਇਸ ਬਜ਼ੁਰਗ ਬੀਬੀ ਦਾ ਪਤੀ ਵੀ ਦੁਨੀਆਂ ਤੋਂ ਚਲਾ ਗਿਆ ਅਤੇ ਪੁੱਤ ਦੀ ਇਕ ਦੁਰਘਟਨਾ ਵਿਚ ਮੌਤ ਹੋ ਗਈ
ਮੇਰੇ ਪਿੰਡ ਦੇ ਬਾਬੇ- ਬਾਬਾ ਠਾਣਾ, ਬਾਬਾ ਠੂਠਾ, ਬਾਬਾ ਇੰਦਰ ਵੈਦ ਤੇ ਬਾਬਾ ਭਗਤਾ ਸਾਧ
ਇਕ ਕੀਮਤੀ ਚੀਜ਼ ਜੋ ਕਿ ਪਿੰਡਾਂ ਵਿਚ ਹੁਣ ਆਖ਼ਰੀ ਸਾਹਾਂ 'ਤੇ ਹੈ, ਉਹ ਹਨ ਪਿੰਡਾਂ ਦੇ ਬਜ਼ੁਰਗ।