ਵਿਚਾਰ
ਕਲਮ ਦੀ ਤਾਕਤ
ਸੁਣਿਆ ਹੈ ਬਹੁਤ ਤਾਕਤ ਹੁੰਦੀ ਹੈ, ਕਲਮ ਵਿਚ,
ਸ਼ੁਭ ਵਰਗਾ ਜਿਹੜਾ ਗਾਇਕ ਪੰਜਾਬ ਅਤੇ ਸਿੱਖਾਂ ਬਾਰੇ ਚਿੰਤਾ ਕਰੇ, ਉਹਨੂੰ ਬੋਲਣ ਨਾ ਦਿਉ!
ਇਕ ਸਿੱਖ ਅਪਣੇ ਹੱਕ ਦੀ ਗੱਲ ਵੀ ਕਰ ਲਵੇ ਤਾਂ ਸਾਰੇ ਸਿੱਖ ਕਟਹਿਰੇ ਵਿਚ ਖੜੇ ਕਰ ਦਿਤੇ ਜਾਂਦੇ ਹਨ
ਗੀਤਾਂ ਦੇ ਬਾਬਾ ਬੋਹੜ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲੇ ਨੂੰ ਯਾਦ ਕਰਦਿਆਂ
ਗੀਤਕਾਰ ਨੇ 2000 ਦੇ ਲਗਭਗ ਗੀਤ ਲਿਖੇ ਹਨ ਅਤੇ 1000 ਗੀਤਾਂ ਦੇ ਲਗਭਗ ਉਨ੍ਹਾਂ ਦੇ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ 41 ਕਿਤਾਬਾਂ ਉਨ੍ਹਾਂ ਦੀਆਂ ਪ੍ਰਕਾਸ਼ਤ ਹੋ ਚੁੱਕੀਆਂ ਹਨ
ਨਕਾਬਪੋਸ਼
ਚਿਹਰੇ ਉੱਤੇ ਚਿਹਰਾ ਅਕਸਰ, ਇੱਥੇ ਲੋਕ ਲਗਾ ਲੈਂਦੇ ਨੇ।
ਆਰਟੀਫ਼ਿਸ਼ਲ ਇੰਟੈਲੀਜੈਂਸ ਰਾਹੀਂ ਲੁੱਟਣ ਤੇ ਬਦਨਾਮ ਕਰਨ ਦਾ ਨਵਾਂ ਢੰਗ
ਸੋਸ਼ਲ ਮੀਡੀਆ ਵਿਚ ਲੋਕਾਂ ਨੇ ਇਸ ਜੋੜੀ ਦੀ ਨਕਲੀ ਵੀਡੀਉ ਨੂੰ ਅਸਲ ਕਹਿ ਕੇ ਵਿਚਾਰਿਆਂ ਦੀ ਉਹ ਬਦਨਾਮੀ ਕੀਤੀ ਕਿ ਉਸ ਨਾਲ ਉਹ ਦੋਵੇਂ ਬੁਰੀ ਤਰ੍ਹਾਂ ਟੁਟ ਗਏ।
ਮਾਂ-ਬੋਲੀ ਨੂੰ ਅੰਗਰੇਜ਼ੀ ਦੀ ਪੁੱਠ!
ਕਈ ਲੋਕ ਹੁਣ ਭਾਅ ਜੀ ਨੂੰ ਲਿਖਣ ‘ਪਾਜੀ’, ਹਾਲਤ ਅੱਜ ਪੰਜਾਬੀ ਦੀ ‘ਦਿੱਸ’ ਹੋ ਗਈ।
ਪੰਜਾਬ ਤੋਂ ਲੈ ਕੇ ਕੈਨੇਡਾ ਤਕ ਸਿੱਖਾਂ ਲਈ ਖ਼ੁਸ਼ ਹੋਣ ਵਾਲੀ ਕੋਈ ਗੱਲ ਨਹੀਂ
ਭਾਰਤ-ਕੈਨੇਡਾ ਦਾ ਕੂਟਨੀਤਕ ਰਿਸ਼ਤਾ ਬੁਰੀ ਤਰ੍ਹਾਂ ਟੁਟਦਾ ਜਾ ਰਿਹਾ ਹੈ
ਔਰਤਾਂ ਲਈ 33 ਫ਼ੀ ਸਦੀ ਰਾਖਵਾਂਕਰਨ ਪਰ ਕੀ ਰਾਖਵਾਂਕਰਨ ਔਰਤਾਂ ਨੂੰ ਸਚਮੁਚ ਕੋਈ ਫ਼ਾਇਦਾ ਵੀ ਦੇ ਸਕੇਗਾ?
ਬੀਜੇਪੀ ਸਰਕਾਰ ਨੇ ਇਹ ਬਿਲ ਲਿਆਉਣ ਦੀ ਕੋਸ਼ਿਸ਼ 2014 ਤੋਂ ਲੈ ਕੇ 2023 ਤਕ ਇਕ ਵਾਰ ਵੀ ਕੀਤੀ ਹੁੰਦੀ ਤਾਂ ਅੱਜ ਇਸ ਨੂੰ ਕੋਈ ਚੋਣ ਮੁਹਿੰਮ ਦਾ ਹਿੱਸਾ ਨਾ ਆਖ ਸਕਦਾ।
ਜੀ-ਟਵੰਟੀਆਂ ਦਾ ਲਾਭ?
ਲੱਗਾ ਫ਼ਿਕਰ ਹੈ ਹੁਣੇ ਈ ਲੀਡਰਾਂ ਨੂੰ, ਨਵੇਂ ਸਾਲ ਵਿਚ ਚੌਵੀ ਦੀ ਚੋਣ ਵਾਲਾ।