ਵਿਚਾਰ
ਪੰਜਾਬ ਦੇ ਰਾਏਪੇਰੀਅਨ ਅਧਿਕਾਰਾਂ ਦੀ ਅਣਦੇਖੀ ਕਰੇਗੀ ਸੁਪ੍ਰੀਮ ਕੋਰਟ ਵੀ?
ਸੁਪ੍ਰੀਮ ਕੋਰਟ ਵਿਚ ਦਲੀਲਾਂ ਦੀ ਬੋਛਾੜ ਹੋਣੀ ਚਾਹੀਦੀ ਸੀ ਜਿਥੇ ਅਦਾਲਤ ਸੁਣਨ ਲਈ ਮਜਬੂਰ ਹੁੰਦੀ ਕਿ ਇਹ ਸਮਝੌਤਾ ਤੇ ਮੰਗ ਗ਼ੈਰ ਕੁਦਰਤੀ ਹੀ ਨਹੀਂ, ਸੰਵਿਧਾਨ ਵਿਰੁਧ ਵੀ ਹੈ
ਲੋਕਾਂ ਦਾ ਹਮਦਰਦ ਅਤੇ ਕਈ ਪੁਸਤਕਾਂ ਦਾ ਰਚੇਤਾ ਜਗਰਾਜ ਧੌਲਾ
ਜ਼ਿੰਦਗੀ ਵਿਚ ਧੌਲੇ ਨੇ ਸਿਰਫ਼ 2 ਨਾਟਕ ਹੀ ਲਿਖੇ ਹਨ, ਪਰ ਉਨ੍ਹਾਂ ਬਤੌਰ ਬੈਕ ਸਿੰਗਰ ਦੇ ਤੌਰ ’ਤੇ ਵਾਹ ਪਾ ਲਿਆ।
ਮੋਢੀ
ਇੰਝ ਧੋਖਾ ਜਿਹਾ ਨਾ ਕਰ ਬਾਬਾ, ਹੁਣ ਹੋਰ ਨੀ ਹੁੰਦਾ ਜਰ ਬਾਬਾ।
ਯੂਆਪਾ ਕਾਨੂੰਨ ਪੱਤਰਕਾਰਾਂ ਉਤੇ ਲਾਗੂ ਕਰਨਾ ਤੇ ਜਨਤਾ ਦਾ ਚੁਪ ਰਹਿਣਾ ਲੋਕ-ਰਾਜ ਲਈ ਚੰਗੀ ਖ਼ਬਰ ਨਹੀਂ!
ਸਿਆਸਤਦਾਨਾਂ ਤੋਂ ਆਸ ਰਖਣਾ ਬੇਵਕੂਫ਼ੀ ਹੈ ਪਰ ਜੇ ਜਨਤਾ ਵੀ ਸਾਥ ਨਾ ਦੇਵੇ ਤਾਂ ਫਿਰ ਪੱਤਰਕਾਰ ਜਨਤਾ ਦੀ ਨਿਡਰ ਨਿਰਪੱਖ ਆਵਾਜ਼ ਬਣਨ ਦੀ ਸਮਰੱਥਾ ਕਿਵੇਂ ਬਰਕਰਾਰ ਰੱਖ ਸਕਣਗੇ
ਦੇਸ਼ ਆਜ਼ਾਦ!
ਕੁੱਝ ਸ਼ਾਹੀ ਜ਼ਿੰਦਗੀ ਜਿਉਣ ਇਥੇ, ਕੁੱਝ ਪੂਰੀ ਤਰ੍ਹਾਂ ਕੰਗਾਲ ਮੀਆਂ।
ਸਿੱਖਾਂ ਦੇ ਧਾਰਮਕ ਗ੍ਰੰਥਾਂ ’ਚ ਵਰਣਤ ਰੱਬਾਂ ਦਾ ਆਪਸੀ ਟਕਰਾਅ
ਕਿਸੇ ਨੇ ਰੱਬ ਸਤਵੇਂ ਅਕਾਸ਼ ਤੇ ਮਿੱਥ ਲਿਆ, ਕਿਸੇ ਨੇ ਸਮੁੰਦਰ ਵਿਚ ਸਮਾਧੀ ਲਾਈ ਬੈਠਾ ਮੰਨ ਲਿਆ ਤੇ ਕਿਸੇ ਨੇ ਕਿਤੇ ਤੇ ਕਿਸੇ ਨੇ ਕਿਤੇ।
ਬਿਹਾਰ ਵਿਚ ਜਾਤੀਗਤ ਮਰਦਮ ਸ਼ੁਮਾਰੀ ਨੇ ਕਲ ਦੇ ਭਾਰਤ ਦਾ ਇਕ ਨਵਾਂ ਨਕਸ਼ਾ ਉਲੀਕਿਆ
ਇਸ ਮਰਦਮਸ਼ੁਮਾਰੀ ਨਾਲ ਨਿਤੀਸ਼ ਕੁਮਾਰ ਨੇ ਭਾਰਤ ਦੇ ਸਾਹਮਣੇ ਉਸ ਦੀ ਸਹੀ ਤਸਵੀਰ ਰੱਖਣ ਦਾ ਕਦਮ ਚੁਕਿਆ ਹੈ।
ਆਪਸੀ ਫੁਟ
ਸਾਡੀ ਸੋਚ ਨੂੰ ਨੇਤਾ ਖਾ ਗਏ, ਵੋਟਾਂ ਨੂੰ ਖਾ ਗਈ ਆਪਸੀ ਫੁੱਟ।
ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ ਫੁੱਲਾਂ ਵਾਲਾ ਝੋਲਾ
ਝੋਲਾ ਮਜ਼ਬੂਤ ਮੋਟੇ ਕਪੜੇ ਦਾ ਬਣਾ ਉਸ ਉਪਰ ਫੁੱਲ, ਵੇਲ ਬੂਟੀਆਂ ਪਾ ਕੇ ਕੁੜੀਆਂ ਤਿਆਰ ਕਰਦੀਆਂ ਸਨ।
ਸੰਵਿਧਾਨ ਵਿਚ ‘ਜ਼ਿੰਮੇਵਾਰੀ’ ਨੂੰ ਹੋਰ ਚੀਜ਼ਾਂ ਤੋਂ ਉਪਰ ਰੱਖਣ ਵਿਚ ਚੂਕ ਗਿਆ ਭਾਰਤ!
ਗਾਂਧੀ ਨੇ ਇਕ ਨਾਗਰਿਕ ਦੇ ਹੱਕਾਂ ਅਧਿਕਾਰਾਂ ਤੋਂ ਪਹਿਲਾਂ ਉਸ ਦੀ ਜ਼ਿੰਮੇਵਾਰੀ, ਸੰਵਿਧਾਨ ਵਿਚ ਦਰਜ ਕਰਨੀ ਸੀ।