ਵਿਚਾਰ
ਨਿਮਰਤਾ ਤੇ ਸਾਦਗੀ ਵਾਲੀ ਸ਼ਖ਼ਸੀਅਤ ਸਨ ਲਾਲ ਬਹਾਦੁਰ ਸ਼ਾਸਤਰੀ
ਨਹਿਰੂ ਦੀ ਮੌਤ ਤੋਂ ਬਾਅਦ ਸ਼ਾਸਤਰੀ ਜੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣੇ।
ਕੁੜੀਆਂ ਹੁਣ ਚਿੜੀਆਂ ਨਹੀਂ
ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ, ਟੱਕਰ ਦਿੰਦੀਆਂ ਬਾਜ਼ਾਂ ਨੂੰ।
ਧਰਤੀ ਦੀ ਨਾਯਾਬ ਫ਼ਬੀਲੀ ਅਮਾਨਤ ਕਸ਼ਮੀਰ (ਸ਼੍ਰੀਨਗਰ)
ਲਖਣਪੁਰ ਵਿਖੇ ਜੰਮੂ ਦਾ ਬੈਰੀਅਰ ਹੈ
‘ਪੰਥਕ’ ਅਖਵਾਉਣ ਵਾਲੇ ਲੋਕ ਤੇ ਪੰਥਕ ਜਥੇਬੰਦੀਆਂ ਵਾਲੇ ਕਦੇ ਵੀ ਪੰਥਕ ਅਖ਼ਬਾਰਾਂ ਦੀ ਔਖੀ ਘੜੀ ਵਿਚ ਉਨ੍ਹਾਂ ਦੇ ਹੱਕ ਵਿਚ ਨਹੀਂ ਨਿਤਰੇ
ਅਸੀ ਗੱਲ ਸ਼ੁਰੂ ਕਰਦੇ ਹਾਂ ਸਿੰਘ ਸਭਾ ਲਹਿਰ ਦੇ ਬਾਨੀਆਂ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿਤ ਸਿੰਘ ਵਲੋਂ ਸ਼ੁਰੂ ਕੀਤੇ ‘ਖ਼ਾਲਸਾ’ ਅਖ਼ਬਾਰ ਦੀ।
ਭੋਗ ‘ਤੇ ਵਿਸ਼ੇਸ਼: ਅਨੇਕਾਂ ਵਿਦਿਆਰਥੀਆਂ ਦੇ ਰਾਹ ਦਸੇਰੇ ਤੇ ਰੋਲ ਮਾਡਲ ਸਨ ਪ੍ਰੋ. ਬੀ.ਸੀ. ਵਰਮਾ -ਡਾ.ਗੁਰਪ੍ਰੀਤ ਸਿੰਘ ਵਾਂਡਰ
ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੀ ਤਰ੍ਹਾਂ ਹੀ ਨਿਮਰ ਅਤੇ ਪੜ੍ਹੇ-ਲਿਖੇ ਸਨ।
ਅਪਣੀ ਕਬਰ ਆਪੇ ਪੁੱਟੇ
ਬੀਜੇ ਬੀਅ ਜੋ ‘ਨਫ਼ਰਤ ਤੇ ਈਰਖਾ’ ਦੇ, ਉਸ ਹਾਕਮ ਨੂੰ ਜਨਤਾ ਕਿਉਂ ਝਲਦੀ ਏ।
ਅਪਣੀ ਮਾਂ ਬੋਲੀ ਦੀ ਕੋਈ ਰੀਸ ਨਹੀਂ...
ਹਰ ਭਾਸ਼ਾ ਦੀ ਇਕ ਲਿਪੀ ਹੁੰਦੀ ਹੈ। ਲਿਪੀ ਕਿਸੇ ਭਾਸ਼ਾ ਨੂੰ ਲਕੀਰਾਂ ਵਿਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ।
ਪੰਜਾਬ ਦੇ ਕਾਂਗਰਸੀਆਂ ਦੇ ਕੰਨ ਖਿੱਚ ਕੇ ਸਬਕ ਦਿਤਾ ਜਾ ਰਿਹੈ ਕਿ ਜਦ ਵੱਡੇ ਗੱਲ ਕਰ ਰਹੇ ਹੋਣ ਤਾਂ ਛੋਟੇ ਨਹੀਂ ਬੋਲਦੇ...
ਕੇਂਦਰ ਵਿਚ ਤਾਂ ਕਾਂਗਰਸੀ ਲੀਡਰਸ਼ਿਪ, ਮੂੰਹ ਖੋਲ੍ਹਣ ਸਮੇਂ ਬੜੀ ਸਿਆਣਪ ਦਾ ਵਿਖਾਵਾ ਕਰਦੀ ਵਿਖਾਈ ਦੇਂਦੀ
ਸਭਿਆਚਾਰਕ ਗੀਤਾਂ ਦਾ ਰਚੇਤਾ ਇੰਦਰਜੀਤ ਹਸਨਪੁਰੀ
ਇੰਦਰਜੀਤ ਹਸਨਪੁਰੀ ਦਾ ਵੀ ‘ਗੜਵਾ ਚਾਂਦੀ ਦਾ’ ਤਖ਼ੱਲਸ ਬਣ ਗਿਆ। ਇਸ ਗੀਤ ਨੇ ਹਸਨਪੁਰੀ ਨੂੰ ਤਾਂ ਗੀਤਕਾਰੀ ਦੇ ਅਸਮਾਨ ’ਤੇ ਪਹੁੰਚਾਇਆ
ਗੰਦੀਆਂ ਭੇਡਾਂ
ਕੁੱਲੜ ਪੀਜ਼ਾ ਵਾਲਿਆਂ ਦੇ ਸਾਹਮਣੇ ਵੀਡੀਉ ਕੀ ਆਈ, ਸਾਡੇ ਲੋਕ ਸਮਾਜ ਦੇ ਅਪਣਾ ਰੰਗ ਵਿਖਾਉਣ ਲੱਗੇ।