ਵਿਚਾਰ
ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼: ਬਹਾਦਰੀ ਦੀ ਮਿਸਾਲ ਸਨ ਸ਼ਹੀਦ ਭਗਤ ਸਿੰਘ
ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿਚ ਹੋਇਆ।
ਸ਼ਹੀਦ ਦਿਵਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ਤੋਂ ਸਿੱਖੋ ਇਹ ਪੰਜ ਵੱਡੀਆਂ ਗੱਲਾਂ
23 ਮਾਰਚ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਨ 1931 ਵਿਚ ਇਸ ਦਿਨ, ਤਿੰਨ ਮਹਾਨ ਇਨਕਲਾਬੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ...
ਗੈਸ ਸਿਲੰਡਰ : ਗੈਸ ਸਿਲੰਡਰ ਹੋਇਆ ਮਹਿੰਗਾ, ਕਿਵੇਂ ਰੋਟੀ ਹੋਊ ਤਿਆਰ ਬੇਲੀ...
ਦਿਨ ਆਉਣਗੇ ਮੁੜ ਕੇ ਚੰਗੇ ਲੋਕੋ, ਐਵੇਂ ਕਹਿੰਦੀ ਰਹੀ ਸਰਕਾਰ ਬੇਲੀ...
ਸਿੱਖ ਮੁੱਦਿਆਂ ਨੂੰ ਲੈ ਕੇ ਹਰ ਹਾਈਂ ਮਾਈਂ ਨੂੰ ਅੰਦੋਲਨ ਤੇ ਸੰਘਰਸ਼ ਛੇੜਨ ਦਾ ਹੱਕ ਨਾ ਦਿਉ!
ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਤੇ ਹਰ ਪ੍ਰਕਾਰ ਦੇ ਅਕਾਲੀਆਂ ਲਈ ਸੋਚਣ ਦਾ ਸਮਾਂ
ਰੌਸਨੀਆਂ ਦੀ ਭਾਲ : ਐ ਦੇਸ਼ ਮੇਰੇ ਭਾਵੇਂ ਮੰਦੜਾ ਹਾਲ ਹੈ, ਹਨੇਰੇ ਵਿਚੋਂ ਰੌਸਨੀਆਂ ਦੀ ਭਾਲ ਹੈ...
ਕੋਈ ਤਰਸ ਰਿਹਾ ਦੋ ਟੁੱਕਾਂ ਨੂੰ, ਕੋਈ ਹੋਇਆ ਮਾਲੋ ਮਾਲ ਹੈ
ਵੇਖਣਾ ਪੰਜਾਬ ਨੂੰ ਦੂਜਾ ਕਸ਼ਮੀਰ ਬਣਾਉਣਾ ਚਾਹੁਣ ਵਾਲੇ, ਸਾਡੀਆਂ ਨਾਲਾਇਕੀਆਂ ਕਾਰਨ ਕਾਮਯਾਬ ਨਾ ਹੋ ਜਾਣ...
ਪੰਜਾਬ ਛੱਡੋ, ਹੁਣ ਸਾਰੇ ਦੇਸ਼ ਵਿਚ ਅੰਮ੍ਰਿਤਪਾਲ ਨੂੰ ਫੜਨ ਦੀ ਗੱਲ ਹੋ ਰਹੀ ਹੈ।
ਟਿੱਪ ਟਿੱਪ ਮੀਂਹ ਪੈਂਦਾ : ਗਰਮੀ ਤੋਂ ਬਾਅਦ ਸ਼ੁਰੂ ਹੋਈ ਬਰਸਾਤ, ਟਿੱਪ ਟਿੱਪ ਮੀਂਹ ਪੈਂਦਾ ਰਿਹਾ ਸਾਰੀ ਰਾਤ...
ਸੁਬ੍ਹਾ-ਸੁਬ੍ਹਾ ਦੇਖੀ ਡੱਡੂਆਂ ਦੀ ਭਰਮਾਰ...
ਅਕਾਲ ਤਖਤ ਦਾ ‘ਜਥੇਦਾਰ’ ਉਹ ਜੋ ਪੂਰਾ ਸੱਚ ਬੋਲੇ (2)
ਗਿ. ਹਰਪ੍ਰੀਤ ਸਿੰਘ ਅੱਧਾ ਸੱਚ ਬੋਲ ਕੇ ਤੇ ਬਾਦਲਾਂ ਵਲ ਵੇਖ ਕੇ ਰੁਕ ਜਾਂਦੇ ਹਨ ਤੇ ਬਾਦਲਾਂ ਦੀ ਵਕਾਲਤ ਕਰਨ ਲੱਗ ਪੈਂਦੇ ਹਨ...
ਰੰਗਲੇ ਪੰਜਾਬ ਨੇ : ਮੈਂ ਇਕਦਮ ਉਠ ਕੇ ਬੈਠ ਗਿਆ, ਮੈਨੂੰ ਉਠਾਇਆ ਮੇਰੇ ਖ਼ੁਆਬ ਨੇ...
ਸਾਂਝੀਵਾਲਤਾ ਦਾ ਪ੍ਰਤੀਕ ਮੈਂ ਸੁਣਿਆ, ਸੋਨੇ ਦੀ ਚਿੜੀ ਵਾਲੇ ਇਹਦੇ ਹਿੱਸੇ ਖ਼ਿਤਾਬ ਨੇ..
ਅਸੀਂ ਗੁਰੂ ਤੇ ਪੰਥ ਨਾਲ ਦਗ਼ਾ ਕਮਾਉਣ ਵਾਲਿਆਂ ਦੇ ਨਾਲ ਖੜੇ ਨਹੀਂ ਹੋ ਸਕਦੇ
ਇਹ ਗੱਲ ਸੰਕੇਤ ਦਿੰਦੀ ਹੈ ਕਿ ਉਹ ਜਾਣਦੇ ਸਨ ਕਿ ਕੁੱਝ ਮਾੜਾ ਹੋਣ ਜਾ ਰਿਹਾ ਹੈ ਤੇ ਉਹ ਅਪਣੀ ਗਵਾਹੀ ਦੇਣੋਂ ਬਚਣ ਵਾਸਤੇ ਬਾਹਰ ਭੱਜ ਗਏ