ਵਿਚਾਰ
ਚੰਨ ਬਨਾਮ ਧਰਤੀ
ਚੰਦਰਯਾਨ ਦੀ ਸਫ਼ਲਤਾ ਦੇਖ ਕੇ ਜੀ, ਜਨਤਾ ਬਹੁਤ ਹੀ ਖ਼ੁਸ਼ੀ ਮਨਾ ਰਹੀ ਐ।
ਨੌਜੁਆਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤੇ ਉਹ ਖ਼ੁਦਕੁਸ਼ੀਆਂ ਕਰਨ ਲੱਗ ਜਾਂਦੇ ਹਨ...
ਸਾਨੂੰ ਸਿਆਸੀ ਪਾਰਟੀਆਂ ਨੇ ਮੁਫ਼ਤਖ਼ੋਰੀ ਦੀ ਐਸੀ ਆਦਤ ਪਾ ਦਿਤੀ ਹੈ ਕਿ ਅਸੀ ਉਨ੍ਹਾਂ ਵਾਅਦਿਆਂ ਵਲ ਵੇਖ ਕੇ ਹੀ ਵੋਟਾਂ ਪਾਉਣ ਲੱਗ ਜਾਂਦੇ ਹਾਂ।
ਆਜ਼ਾਦੀ
ਆਜ਼ਾਦੀ ਨੂੰ ਹੋ ’ਗੇ ਪੰਝਤਰ ਸਾਲ ਬੇਲੀ, ਨਾ ਸੁਧਰਿਆ ਦੇਸ਼ ਦਾ ਹਾਲ ਬੇਲੀ।
ਸਕੂਲਾਂ ਵਿਚ ਦੂਜੇ ਧਰਮ ਪ੍ਰਤੀ ਨਫ਼ਰਤ ਫੈਲਾਉਣ ਵਾਲੇ ਇਹ ਅਧਿਆਪਕ!
ਨਫ਼ਰਤ ਦੀ ਜਿਹੜੀ ਲਹਿਰ ਮੁਸਲਮਾਨਾਂ ਵਿਰੁਧ ਪੱਛਮ ਵਿਚ ਚੱਲੀ ਸੀ, ਉਹ ਹੁਣ ਭਾਰਤ ਦੇ ਆਮ ਆਦਮੀ ਦੇ ਦਿਮਾਗ਼ ਵਿਚ ਵਸ ਗਈ ਹੈ
ਹੜ੍ਹਾਂ ਦੀ ਤਬਾਹੀ
ਪੰਜਾਬ ਵਿਚ ਹੜ੍ਹਾਂ ਦੇ ਕਹਿਰ ਨੇ ਬੁਰੀ ਤਬਾਹੀ ਮਚਾਈ
‘ਪੰਥ’ ਨੂੰ ਬੇਦਾਵਾ ਦੇ ਕੇ ‘ਪੰਜਾਬੀ ਪਾਰਟੀ’ ਬਣਿਆ ਬਾਦਲ ਅਕਾਲੀ ਦਲ ਪੰਥਕ ਸੋਚ ਵਾਲਿਆਂ ਨਾਲ ਨਫ਼ਰਤ ਕਿਉਂ ਕਰਦੈ?
ਪੰਥਕ ਰਾਜਨੀਤੀ ਬਾਰੇ ਸਪੋਕਸਮੈਨ ਦੀ ਹਰ ਪੇਸ਼ੀਨਗੋਈ ਸਹੀ ਸਾਬਤ ਕਿਉਂ ਹੋਈ?
ਕੰਮ ਕਮੀਨੇ ਕਰਦੇ ਲੋਕ: ਬੇਈਮਾਨੀਆਂ ਕਰਦੇ ਲੋਕ, ਫਿਰ ਵੀ ਸੱਚੇ ਬਣਦੇ ਲੋਕ
ਅੱਗ ਲਾਉਣੇ ਕਈ ਡੱਬੂ ਕੁੱਤੇ, ਅੱਗ ਲਾ ਕੰਧੀਂ ਚੜ੍ਹਦੇ ਲੋਕ।
ਨਹਿਰੂ ਦੀ ‘ਇਸਰੋ’ ਜਿੰਨੀ ਸਫ਼ਲਤਾ ਦੇਸ਼ ਨੂੰ ਦਿਵਾ ਸਕੀ ਹੈ, ਓਨੀ ਕੋਈ ਹੋਰ ਸੰਸਥਾ ਨਹੀਂ ਦਿਵਾ ਸਕੀ। ਕਿਉਂ ਭਲਾ?
ਇਸਰੋ ਨੇ ਜਿਸ ਲਗਨ ਤੇ ਜਿਸ ਪੇਸ਼ੇਵਾਰਾਨਾਂ ਢੰਗ ਨਾਲ ਚੰਦਰਯਾਨ-3 ਨੂੰ ਚੰਨ ’ਤੇ ਉਤਾਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਉਸ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ
ਕਾਵਾਂ ਰੌਲੀ: ਰਾਜਨੀਤੀ ਦੇ ਰੰਗ ਵੇਖ ਲਉ, ਬਦਲੇ ਹੋਏ ਢੰਗ ਵੇਖ ਲਉ
ਮਸਲੇ ਦੀ ਕੋਈ ਗੱਲ ਨੀ ਕਰਦਾ, ਸੰਸਦ ਵਿਚ ਹੁੰਦੀ ਜੰਗ ਵੇਖ ਲਉ।
ਮਨੁੱਖਤਾ ਨੂੰ ਜ਼ਿੰਦਾ ਰੱਖਣ ਲਈ ਕਿਸਾਨ ਦੀ ਲੋੜ ਸੱਭ ਤੋਂ ਜ਼ਿਆਦਾ ਪਰ ਉਸ ਦੀ ਕੋਈ ਕੀਮਤ ਹੀ ਨਹੀਂ ਸਮਝੀ ਜਾਂਦੀ
ਸੱਭ ਤੋਂ ਵੱਡੀ ਤ੍ਰਾਸਦੀ ਹੈ ਕਿ ਉਸ ਕਿਸਾਨ ਨੂੰ ਵੀ ਅਪਣੀ ਕੀਮਤ ਨਹੀਂ ਪਤਾ ਕਿਉਂਕਿ ਕਿਸਾਨ ਆਗੂ ਹੀ ਅਪਣੀ ਕੀਮਤ ਨੂੰ ਨਹੀਂ ਸਮਝ ਰਹੇ।