ਵਿਚਾਰ
ਬਾਬਰੀ ਮਸਜਿਦ-ਰਾਮ ਮੰਦਰ ਵਿਵਾਦਤ ਝਗੜਾ- ਭਾਜਪਾ ਦੀ ਸਿਆਸੀ ਲਾਹਾ ਲੈਣ ਦੀ ਤਰਕੀਬ
ਮਾਰਚ 2002 ਵਿਚ, ਦੇਸ਼ ਦੀ ਸਰਬਉਚ ਅਦਾਲਤ ਸੁਪਰੀਮ ਕੋਰਟ ਨੇ ਇਸ ਅਸਥਾਨ ਤੇ ਹਰ ਧਾਰਮਕ ਗਤੀਵਿਧੀ ਕਰਨ ਤੇ ਰੋਕ ਲਗਾ ਦਿਤੀ........
ਰਾਫ਼ੇਲ ਦਾ ਸੱਚ : ਅਰਬਾਂ ਦਾ ਲਾਭ ਲੈਣ ਵਾਲਿਆਂ ਨੂੰ ਸੱਚ ਮੰਨਿਆ ਜਾਵੇ ਜਾਂ ਜੇ.ਪੀ.ਸੀ. ਦੀ ਜਾਂਚ ਨਾਲ?
ਇਰੀਕ ਟਰੇਪੀਅਰ ਆਖਦੇ ਹਨ ਕਿ ਉਨ੍ਹਾਂ ਅੰਬਾਨੀ ਦੀ ਕੰਪਨੀ ਨੂੰ ਇਸ ਲਈ ਚੁਣਿਆ ਕਿਉਂਕਿ ਉਹ ਕਾਬਲ ਸੀ.......
ਕਵਿਤਾ
ਮੈਂ ਗੁਰੂਆਂ ਪੀਰਾਂ ਦੀ ਬੋਲੀ, ਪੰਜਾਬੀ ਅੱਜ ਰੋਨੀ ਆਂ।
ਘਪਲੇ ਜਿਨ੍ਹਾਂ ਰਾਹੀਂ ਪੰਜਾਬ ਨੂੰ ਲੁਟਿਆ ਜਾਂਦਾ ਰਿਹਾ ਹੈ
ਪੰਜਾਬ ਸਿਰ ਜਿਹੜਾ ਕਰਜ਼ਾ ਚੜ੍ਹਿਆ ਹੋਇਆ ਹੈ, ਉਹ ਪੰਜਾਬ ਨੂੰ ਅੱਗੇ ਨਹੀਂ ਵਧਣ ਦੇ ਰਿਹਾ।
ਇਕ ਸਾਥੀ ਹੋਵੇ
ਫੁੱਲ ਗੁਲਾਬ ਦੀ ਮਹਿਕ ਜਿਹਾ, ਰਾਂਝਣ ਦੇ ਸਾਹ ਦੀ ਸਹਿਕ ਜਿਹਾ।
ਅਕਾਲੀ ਦਲ ਦੀਆਂ ਵਾਗਾਂ ਫੜਨ ਦਾ ਹੱਕਦਾਰ ਕੌਣ?
ਬਾਦਲ ਦਲ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨੂੰ ਬਰਗਾੜੀ ਗੋਲੀ ਕਾਂਡ ਬਾਬਤ ਵਿਸ਼ੇਸ਼ ਜਾਂਚ ਟੀਮ ਵਲੋਂ ਬੁਲਾਇਆ ਗਿਆ ਹੈ.........
ਮੈਨੂੰ ਦਾਜ ਵਿਚ
ਮੈਨੂੰ ਦਾਜ ਵਿਚ ਦੇਵੀਂ ਨਾ ਤੂੰ ਕਾਰ ਬਾਬਲਾ, ਬਸ ਵਿਦਿਆ ਦਾ ਕਰ ਦੇ ਉਪਕਾਰ ਬਾਬਲਾ।
ਨਿੰਮ ਦਾ ਘੋਟਣਾ
ਜ਼ਿੰਦਗੀ ਵਿਚ ਕਈ ਵਾਰ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਮਨ ਵਿਚ ਘਰ ਕਰ ਜਾਂਦੀਆਂ ਹਨ.......
ਅਫ਼ੀਮ ਦੀ ਆਮਦ ਤੋਂ ਬਾਅਦ ਕਿਥੇ ਖੜਾ ਹੋਵੇਗਾ ਸਾਡਾ ਪੰਜਾਬ
ਇਨ੍ਹਾਂ ਭੈੜੇ ਨਸ਼ਿਆਂ ਨੂੰ ਬੰਦ ਕਰਨ ਦਾ ਅਹਿਦ ਲੈਣ ਵਾਲੀ ਪੰਜਾਬ ਸਰਕਾਰ ਇਨ੍ਹਾਂ ਨਸ਼ਿਆਂ ਨੂੰ ਖ਼ਤਮ ਕਰਨ ਤੋਂ ਬਾਅਦ ਹੋਰ ਨਸ਼ੇ ਜਿਵੇਂ ਕਿ ਅਫ਼ੀਮ ਦੀ ਖੁੱਲ੍ਹ ਕਿਵੇਂ....
ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰੀ ਤੇ ਸੁਖਬੀਰ ਦਾ ਸਪੋਕਸਮੈਨ ਵਿਰੁਧ ਉਬਾਲ
ਇਕ ਸ਼ਾਤਰ ਦਿਮਾਗ਼ ਇਨਸਾਨ ਜਦੋਂ ਅਪਣੀਆਂ ਮੱਕਾਰੀ ਭਰੀਆਂ ਚਾਲਾਂ ਚਲਦਾ ਹੈ ਤਾਂ ਕੁੱਝ ਕੁ ਗੱਲਾਂ ਤਾਂ ਜਨਤਾ ਦੇ ਸਾਹਮਣੇ ਆ ਹੀ ਜਾਂਦੀਆਂ ਹਨ........