ਵਿਚਾਰ
ਅਣਤਰਾਸ਼ੇ ਹੀਰਿਆਂ ਦੀ ਦਰਦਮਈ ਦਾਸਤਾਨ
ਮੇਰੇ ਨਾਨਕੇ ਪਿੰਡ ਇਕ ਘਟਨਾ ਵਾਪਰੀ ਸੀ ਜਦ ਮੈਂ ਹਾਈ ਸਕੂਲ ਵਿਚ ਪੜ੍ਹਦੀ ਸੀ। ਸਾਡਾ ਡਰਾਇੰਗ ਦਾ ਪੇਪਰ ਸੀ ਕਿ ਸਕੂਲ ਵਿਚ ਅਚਾਨਕ ਰੌਲਾ ਪੈ ਗਿਆ, “ਅਤਿਵਾਦੀ ਆ ਗਏ,...
ਆਂਡਾ ਬਨਾਮ ਲੀਡਰ
ਸਿਰਲੇਖ ਪੜ੍ਹ ਕੇ ਤਾਂ ਆਪ ਆਖੋਗੇ ਕਿ ਆਂਡੇ ਅਤੇ ਲੀਡਰ ਦਾ ਕੀ ਸਬੰਧ ਹੈ? ਆਂਡਾ ਤਾਂ ਜਾਨਵਰ ਦੇਂਦੇ ਹਨ ਪਰ ਲੀਡਰ ਲੋਕਾਂ ਦੀ ਸੇਵਾ ਕਰ ਕੇ ਬਣਦਾ ਹੈ। ਜਿਹੜਾ ...
ਬਾਜ਼ੀ ਲੈ ਗਏ ਕੁੱਤੇ, ਤੈਥੋਂ ਉਤੇ
ਬਹਾਦਰ ਬੰਦੇ ਨੂੰ ਸ਼ੇਰ, ਚਲਾਕ ਨੂੰ ਲੂੰਮੜੀ ਤੇ ਬੇਵਕੂਫ਼ ਨੂੰ ਗਧਾ ਤਕ ਆਖ ਦਿਤਾ ਜਾਂਦਾ ਹੈ। ਕੁੱਤੇ ਨੂੰ ਜਿਸ ਨੇ ਵੀ 'ਬੁਰਕੀ' ਪਾ ਦਿਤੀ, ਉਸ ਅੱਗੇ ਪੂਛ ਹਿਲਾਉਣ ਲੱਗ ...
ਸਿਰਫ਼ ਨਾਂ ਹੀ ਬਦਲੇ ਹਨ, ਸੁਭਾਅ ਨਹੀਂ
ਨਾਂਹੀ ਬਦਲੇ ਹਨ, ਸੁਭਾਅ ਨਹੀਂ ਬਦਲਿਆ ਜਾਂ ਇੰਜ ਕਹੀਏ ਕਿ 'ਕੁਰਸੀ' ਉਹੀ ਹੈ, ਬੰਦੇ ਬਦਲੇ ਹਨ। ਬੰਦਿਆਂ ਦਾ ਸੁਭਾਅ ਪਹਿਲੇ ਬੰਦਿਆਂ ਵਰਗਾ ਹੀ ਹੈ। ਉਹੀ-ਉਹੀ-ਉਹੀ...
ਘਰਾਂ ਵਿਚ ਬੱਚਿਆਂ ਦਾ ਦੁਰਘਟਨਾਵਾਂ ਤੋਂ ਬਚਾਅ ਜ਼ਰੂਰੀ
ਅਸੀ ਜਾਣਦੇ ਹਾਂ ਕਿ ਬੱਚੇ ਸੱਭ ਨੂੰ ਪਿਆਰੇ ਹੁੰਦੇ ਹਨ, ਪਰ ਕਈ ਵਾਰ ਬੱਚੇ ਪਿਆਰ ਪਿਆਰ ਵਿਚ ਹੀ ਸ਼ਰਾਰਤੀ ਬਣ ਜਾਂਦੇ ਹਨ। ਤਾਂ ਉਹ ਘਰ ਵਿਚ ਹੀ ਕੁੱਝ ਅਜਿਹੀਆਂ...
12 ਜੂਨ ਦੀ ਅਮਰੀਕੀ-ਉੱਤਰ ਕੋਰੀਆ ਮਿਲਣੀ ਨਾਲ ਹੀ ਕੋਰੀਆਈ ਖ਼ਿੱਤੇ ਵਿਚ ਅਸ਼ਾਂਤੀ ਦੇ ਬੱਦਲ ਛੱਟ ਸਕਦੇ ਹਨ
ਸਾਲ 2017 ਦੌਰਾਨ ਅਮਰੀਕਾ ਤੇ ਉੱਤਰੀ ਕੋਰੀਆ ਵਿਚਕਾਰ ਤਿੱਖੀ ਸ਼ਬਦੀ ਜੰਗ ਚਲਦੀ ਰਹੀ। ਉੱਤਰੀ ਕੋਰੀਆ ਵਲੋਂ 2006 ਤੋਂ ਪ੍ਰਮਾਣੂ ਪ੍ਰੀਖਣ ਸ਼ੁਰੂ ਕਰ ਕੇ ਸਤੰਬਰ ...
ਸਰਕਾਰੀ ਸਕੂਲ
ਸਰਕਾਰੀ ਸਕੂਲ
ਪ੍ਰਣਬ ਮੁਖਰਜੀ ਨੂੰ ਆਰ.ਐਸ.ਐਸ. ਦੇ ਵਿਹੜੇ ਵਿਚ ਬੁਲਾ ਕੇ 'ਹਿੰਦੂਤਵੀ' ਸੰਸਥਾ ਕੀ ਸਾਬਤ ਕਰਨਾ ਸੀ?
ਜੋ ਤਸਵੀਰ ਦਿਸ ਰਹੀ ਹੈ, ਉਸ ਦੇ ਮੁਕਾਬਲੇ ਅਸਲ ਤਸਵੀਰ ਕੁੱਝ ਹੋਰ ਹੀ ਜਾਪਦੀ ਹੈ। ਆਰ.ਐਸ.ਐਸ. ਧੁਰ ਅੰਦਰ ਤੋਂ ਘਬਰਾਈ ਹੋਈ ਹੈ ਜੋ ਅਪਣੀ ਪਛਾਣ ਵਾਸਤੇ...
ਮੋਟੂ ਪਤਲੂ
ਅਪਣੇ ਬੱਚਿਆਂ ਲਈ ਨਾ ਕਿਸੇ ਕੋਲ ਵੇਲਾ, ਲੋਕੀਂ ਕੰਮਾਂ ਵਿਚ ਹੋਈ ਏਨੇ ਗਲਤਾਨ ਜਾਂਦੇ, ਪ੍ਰਾਈਵੇਟ ਸਕੂਲਾਂ ਵਿਚ ਅਪਣੇ ਭੇਜ ਬੱਚੇ, ਕਈ ਅਜਿਹੇ ਵਿਚ ਹੀ ਸਮਝੀ ...
ਖੇਤੀ ਵਿਚ ਲੈਂਡ ਸੀਲਿੰਗ, ਠੇਕਾ ਸਿਸਟਮ, ਮੁਫ਼ਤ ਬਿਜਲੀ ਤੇ ਵਿਚਾਰ ਕਰਨ ਦੀ ਲੋੜ
ਮੈਂ ਬਚਪਨ ਵਿਚ ਅਪਣੇ ਪਿੰਡ ਆਲਮਪੁਰ ਰਹਿੰਦਾ ਹੁੰਦਾ ਸੀ। ਸੰਨ 1964 ਵਿਚ ਅਠਵੀਂ ਕਰਨ ਤੋਂ ਬਾਅਦ ਮੈਂ ਦਸਵੀਂ ਲਈ ਸਮਾਣੇ ਤੇ ਕਾਲਜ ਵਿਚ ਪੜ੍ਹਨ ਲਈ ਪਟਿਆਲੇ ਗਿਆ। ਸਾਡੇ...