ਵਿਚਾਰ
Editorial: ਇਟਲੀ ਵਿਚ ਸਾਡੇ ਪੰਜਾਬੀ ਪ੍ਰਵਾਸੀਆਂ ਦੀ ਗ਼ੁਲਾਮਾਂ ਵਾਲੀ ਜ਼ਿੰਦਗੀ
Editorial: ਇਟਲੀ ਤੇ ਭਾਰਤ ਵਿਚਕਾਰ ਇਕ ਸਮਝੌਤਾ ਲਾਗੂ ਹੈ ਜਿਸ ਤਹਿਤ ਹਰ ਸਾਲ ਸਿਰਫ਼ ਦਸ ਹਜ਼ਾਰ ਮਜ਼ਦੂਰ ਇਟਲੀ ਜਾ ਕੇ ਕੰਮ ਕਰ ਸਕਦੇ ਹਨ
Editorial: ਅੰਗਰੇਜ਼ਾਂ ਵੇਲੇ ਦੇ ਕਾਨੂੰਨਾਂ ਨੂੰ ਭਾਰਤੀ ਲੋੜ ਅਨੁਸਾਰ ਨਵਾਂ ਰੰਗ ਦੇ ਦਿਤਾ ਗਿਆ
Editorial:ਇਸ ਨਵੇਂ ਕਾਨੂੰਨ ਵਿਚ ਉਨ੍ਹਾਂ ਔਰਤਾਂ ਵਾਸਤੇ ਜਾਂ ਤਾਂ ਇਕ ਮਹਿਲਾ ਅਫ਼ਸਰ ਹੋਵੇਗੀ ਜਾਂ ਕੋਈ ਮਹਿਲਾ ਹੋਵੇਗੀ ਜੋ ਮਦਦ ਕਰ ਸਕੇਗੀ।
Editorial: ਮਨੀਪੁਰ ਵਿਚ ਦੋ ਫ਼ਿਰਕਿਆਂ ਦਾ ਆਪਸੀ ਵੈਰ
ਮਹੀਨੇ ਬੀਤ ਗਏ ਹਨ ਪਰ ਮਨੀਪੁਰ ਵਿਚ ਤਣਾਅ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ
Nijji Diary De Panne: ਸੱਚ ਕਹਿੰਦਾ ਹਾਂ ਜੇ ਹੋਰ ਕਿਸੇ ਕੌਮ ਦੇ ਸਾਧਾਰਣ ਬੰਦਿਆਂ ਨੇ ਉੱਚਾ ਦਰ ਵਰਗਾ ਅਜੂਬਾ ਤਿਆਰ ਕਰ ਵਿਖਾਇਆ ਹੁੰਦਾ ਤਾਂ...
Nijji Diary De Panne: ਹੁਣ ਉੱਚਾ ਦਰ ਬਣ ਕੇ ਤੁਹਾਡੇ ਸਾਹਮਣੇ ਤਿਆਰ ਖੜਾ ਹੈ ਗੋਲਕਾਂ ਤੇ ਸਰਕਾਰੀ ਖ਼ਜ਼ਾਨੇ ਨਾਲ ਬਣਾਈਆਂ ਵੱਡੀਆਂ ਭਾਂ ਭਾਂ ਕਰਦੀਆਂ ਇਮਾਰਤਾਂ ਵੀ ਵੇਖ ਲਉ
Editorial: ਬੇਰੁਜ਼ਗਾਰੀ : ਕਾਂਸਟੇਬਲਾਂ ਦੀਆਂ 17 ਹਜ਼ਾਰ ਨੌਕਰੀਆਂ ਲਈ 17 ਲੱਖ ਉਮੀਦਵਾਰ ਤੇ ਸਵਾ ਲੱਖ ਡਾਕਟਰ ਲਈ 23 ਲੱਖ
Editorial: ਸਾਡੀ ਕਿਉਂਕਿ 70 ਫ਼ੀਸਦੀ ਆਬਾਦੀ ਕਿਸਾਨੀ ਵਿਚ ਹੈ, ਸਰਕਾਰ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿਸਾਨੀ ਛੋਟਾ ਜਾਂ ਮੱਧਮ ਵਰਗ ਦਾ ਉਦਯੋਗ ਹੈ
Editorial: ਜਲੰਧਰ ਦੀ ਸੀਟ ਸਮੇਤ, ਪੰਜੇ ਸੀਟਾਂ ਦੀ ਆਪ, ਕਾਂਗਰਸ ਤੇ ਬੀਜੇਪੀ ਨੂੰ ਲੋੜ ਹੈ ਪਰ ਇਹ ਲੋੜ ਪੰਜਾਬੀਆਂ ਦਾ ਧੂੰ ਕੱਢ ਦੇਵੇਗੀ...
Editorial: ਜਲੰਧਰ ਜ਼ਿਮਨੀ ਚੋਣ ਨੂੰ ਮੌਜੂਦਾ ਸਰਕਾਰ ਵਾਸਤੇ ਇਕ ਇਮਤਿਹਾਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
Editorial: ਟਕਸਾਲੀ ਅਕਾਲੀਆਂ ਦੀ ਬਗ਼ਾਵਤ-ਪਾਰਟੀ ਨੂੰ ਪੰਥ ਦੀ ਸਿਪਾਹ ਸਾਲਾਰ ਬਣਾਉਣ ਲਈ ਜਾਂ ਬਾਦਲਾਂ ਵਾਂਗ, ਸੱਤਾ ਪ੍ਰਾਪਤੀ ਲਈ ਹੀ?
Editorial: : ਬਾਦਲ ਪ੍ਰਵਾਰ ਦੀ ਹੋਂਦ ਤਾਂ ਖ਼ਤਰੇ ਵਿਚ ਹੈ ਹੀ, ਨਾਲ-ਨਾਲ ਸਾਡੀ ਹੋਂਦ ਵੀ ਖ਼ਤਰੇ ਵਿਚ ਹੈ।’’
Editorial: ਗਰਮੀ ਦਾ ਪ੍ਰਕੋਪ ਘੱਟ ਕਰਨ ਲਈ ਸਾਨੂੰ ਛੋਟੇ ਛੋਟੇ ਕਦਮ ਚੁੱਕਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ!
Editorial: ਪਿਛਲੇ ਜਿਹੜੇ ਦੋ ਜਾਂ ਤਿੰਨ ਦਹਾਕੇ ਰਹੇ ਹਨ, ਉਨ੍ਹਾਂ ਵਿਚ ਇਨਸਾਨ ਦੀ ਹਰ ਹਰਕਤ ਨੇ ਕੁਦਰਤ ਨੂੰ ਨੁਕਸਾਨ ਪਹੁੰਚਾਇਆ ਹੈ
Arvind Kejriwal: ਕੇਜਰੀਵਾਲ ਹਊਆ ਕਿਉਂ ਬਣ ਗਿਆ ਹੈ ਕੇਂਦਰ ਦੇ ਤਾਜਦਾਰਾਂ ਵਾਸਤੇ? ਵਿਰੋਧੀ ਪਾਰਟੀਆਂ ਨੂੰ ਆਪ ਇਹ ਮਾਮਲਾ ਹੱਥਾਂ.......
ਅਰਵਿੰਦ ਕੇਜਰੀਵਾਲ ਬਹੁਤ ਥੋੜੇ ਸਮੇਂ ਵਿਚ ਇਕ ਅਜਿਹੀ ਸਿਆਸੀ ਤਾਕਤ ਬਣ ਗਏ ਹਨ ਜੋ ਰਵਾਇਤੀ ਪਾਰਟੀਆਂ ਨੂੰ ਚੁਨੌਤੀ ਦੇ ਚੁੱਕੇ ਹਨ।
Nijji Diary De Panne: ਮਾਸਟਰ ਤਾਰਾ ਸਿੰਘ ਤੋਂ ਬਾਅਦ ਸਿਆਸੀ ਸਿੱਖ ਲੀਡਰਸ਼ਿਪ ਦਾ ਭੋਗ ਪੈ ਗਿਆ?
Nijji Diary De Panne: ਸਿੱਖਾਂ ਨੇ ਅਪਣੇ ਚੰਗੇ ਨੇਤਾਵਾਂ ਨਾਲ ਸਦਾ ਹੀ ਮਾੜੀ ਕੀਤੀ ਜਦਕਿ ਖ਼ੁਫ਼ੀਆ ਏਜੰਸੀਆਂ ਨਾਲ ਰਲੇ ਨੇਤਾਵਾਂ ਨੂੰ ਚੁੱਕੀ ਫਿਰਦੇ ਰਹੇ