ਵਿਚਾਰ
Punjab News: ਭਾਸ਼ਾ ਦੀ ਭੂਮਿਕਾ ਅਤੇ ਜੀਵਨ ਵਿਕਾਸ
ਭਾਸ਼ਾਵਾਂ ਸਮਾਜ ਦਾ ਨਿਰਮਾਣ ਕਰ ਵੱਖ-ਵੱਖ ਸਭਿਆਚਾਰਾਂ ਨੂੰ ਉਤਸਾਹਤ ਕਰ ਸਕਦੀਆਂ ਹਨ।
ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਵਲੋਂ ਸਤਿਕਾਰ ਉਸ ਤਰ੍ਹਾਂ ਦਾ ਹੀ ਹੁੰਦਾ ਹੈ ਜਿਵੇਂ ਦਾ....
ਦਰਅਸਲ ਸ਼ੁਰੂ ਤੋਂ ਹੀ ਬਾਬੇ ਨਾਨਕ ਵਲ ਪਿਠ ਕਰ ਕੇ ਚਲਣ ਦੀ ਆਦਤ ਸਾਨੂੰ ਪਈ ਹੋਈ ਹੈ ਅਤੇ ਅਸੀ ‘ਦੂਜਿਆਂ ਵਰਗੇ’ ਬਣ ਕੇ ਹੀ ਖ਼ੁਸ਼ ਹੋਣਾ ਸਿਖੇ ਹਾਂ।
Republic Day: ਸੰਵਿਧਾਨ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਤਾਕਿ ਦੇਸ਼ ਤੇ ਇਸ ਦੇ ਸਾਰੇ ਲੋਕ ਹੋਰ ਮਜ਼ਬੂਤ ਬਣ ਸਕਣ
ਬਾਬਾ ਸਾਹਿਬ ਦਾ ਆਖਿਆ ਹਰ ਲਫ਼ਜ਼ ਬੜਾ ਗਹਿਰੀ ਸੋਚ ਦਾ ਲਖਾਇਕ ਸੀ ਪਰ ਕੁੱਝ ਐਸੀਆਂ ਗੱਲਾਂ ਵੀ ਸਨ ਜੋ ਸ਼ਾਇਦ ਭਾਰਤੀਆਂ ਵਲੋਂ ਸਮਝੀਆਂ ਹੀ ਨਹੀਂ ਗਈਆਂ।
Editorial: ਪ੍ਰੋ. ਭੁੱਲਰ ਦੇ ਮਾਮਲੇ ਵਿਚ ਰਾਜਸੀ ਪਾਰਟੀਆਂ ਦੀ ਦੋਗਲੀ ਨੀਤੀ ਸਾਰੇ ਸਿੱਖ ਪੰਥ ਨੂੰ ਤਕਲੀਫ਼ ਪਹੁੰਚਾ ਰਹੀ ਹੈ
Editorial: ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਪ੍ਰੋ. ਭੁੱਲਰ ਵਿਰੁਧ ਸਨ ਤੇ ਮੰਨਦੇ ਸਨ ਕਿ ਪ੍ਰੋ. ਭੁੱਲਰ ਨੇ ਹੀ 1991 ’ਚ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰਵਾਇਆ ਸੀ।
ਸ਼੍ਰੋਮਣੀ ਕਮੇਟੀ ਜੇ ਸੁਲਤਾਨਪੁਰ ਲੋਧੀ ਘਟਨਾ ਲਈ ਭਗਵੰਤ ਮਾਨ ਨੂੰ ਦੋਸ਼ੀ ਮੰਨਦੀ ਤਾਂ ਇਹੀ ਦਲੀਲ ਬਰਗਾੜੀ ਮਾਮਲੇ 'ਚ ਕਿਊਂ ਲਾਗੂ ਨਹੀਂ ਕਰਦੀ?
Editorial: ਜਦ-ਜਦ ਪੰਜਾਬ ਪੁਲਿਸ ਕਿਸੇ ਵੀ ਗੁਰੂ ਘਰ ਜਿਥੇ ਗੁਰੂ ਦੀ ਹਾਜ਼ਰੀ ਹੈ, ਵਿਚ ਦਾਖ਼ਲ ਹੁੰਦੀ ਹੈ ਤੇ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ
Ram Mandhir: ਰਾਮ ਰਾਜ ਸ਼ੁਰੂ ਹੋਣ ਦੇ ਐਲਾਨ ਮਗਰੋਂ ਖ਼ੁਸ਼ੀਆਂ ਵੀ ਤੇ ਕੁੱਝ ਡਰ ਵੀ!
ਅੱਜ ਦੇ ਦਿਨ ਇਕ ਬੜੀ ਲੰਮੀ ਲੜਾਈ ਦਾ ਅੰਤ ਵੇਖ ਰਹੇ ਹਾਂ ਜਿਸ ਵਿਚ 500 ਸਾਲ ਪਹਿਲਾਂ ਮੰਦਰ ਢਾਹਿਆ ਗਿਆ ਸੀ ਤੇ ਫਿਰ ਸੰਨ 92 ਵਿਚ ਉਹੀ ਮਸਜਿਦ ਢਾਹ ਦਿਤੀ ਗਈ ਸੀ।
Simmarpal Singh: ਅਰਜਨਟਾਈਨਾ ਵਿਚ ਮੁੰਗਫਲੀ ਦਾ ਬਾਦਸ਼ਾਹ ਸਿਮਰਪਾਲ ਸਿੰਘ
ਅਰਜਨਟੀਨਾ ਵਿਚ ਸਿੰਗਾਪੁਰ ਦੀ ਇਕ ‘ਓਲੇਮ ਇੰਟਰਨੈਸ਼ਨਲ’ ਕੰਪਨੀ ਦਾ ਡਾਇਰੈਕਟਰ ਅਤੇ ਸੀ.ਈ.ਓ. ਹੈ।
Punjab News: ਈਸਾਈਅਤ ਦਾ ਫੈਲ ਰਿਹਾ ਮੱਕੜ-ਜਾਲ ਕੇਵਲ ਪਖੰਡ, ਝੂਠ ਅਤੇ ਸਾਡੇ ‘ਕਰਾਮਾਤੀ’ ਬਾਬਿਆਂ ਵਾਲੇ ਰਾਹ 'ਤੇ ਚਲ ਕੇ
‘ਪੰਜ ਪਿਆਰਿਆਂ ਦੀ ਧਰਤੀ’ ਹੁਣ ‘ਪਗੜੀਧਾਰੀ ਈਸਾਈਆਂ’ ਨੇ ਹੜੱਪ ਲਈ...
Editorial: ਇਸਰੋ ਨੇ ਚੰਨ ਸੂਰਜ ਯਾਤਰਾ ਨੂੰ ਲੈ ਕੇ ਭਾਰਤ ਨੂੰ ਵਾਹਵਾਹ ਦਿਵਾਈ ਪਰ ਹਵਾਈ ਸੇਵਾ ਉਲਟਾ ਕੰਮ ਕਰ ਰਹੀ ਹੈ!
ਧੁੰਦ ਦੇ ਚਲਦਿਆਂ ਯਾਤਰੀਆਂ ਨੂੰ ਵਿਖਾ ਦਿਤਾ ਗਿਆ ਹੈ ਕਿ ਸੁਖ ਸਹੂਲਤਾਂ ਦੇ ਮਾਮਲੇ ਵਿਚ ਰੇਲ ਤੇ ਹਵਾਈ ਜਹਾਜ਼ ਦਾ ਅੰਤਰ ਖ਼ਤਮ ਕਰ ਦਿਤਾ ਗਿਆ ਹੈ।
Chandigarh Mayor Election: ਚੰਡੀਗੜ੍ਹ ਵਿਚ ‘ਇੰਡੀਆ’ ਪਾਰਟੀਆਂ ਦੀ ਤਾਕਤ ਤਾਂ ਨਜ਼ਰ ਆ ਗਈ ਭਾਵੇਂ ਨਤੀਜਾ ਕੁੱਝ ਵੀ ਨਿਕਲੇ
ਜੇਕਰ ‘ਆਪ’ ਅੱਜ ਮੈਦਾਨ ਵਿਚ ਨਾ ਹੁੰਦੀ ਤਾਂ ਮੁਮਕਿਨ ਹੀ ਨਹੀਂ ਸੀ ਕਿ ਕਾਂਗਰਸ ਇਸ ਤਰ੍ਹਾਂ ਮੇਅਰ ਦੀ ਕੁਰਸੀ ਵਾਸਤੇ ਕਦੇ ਲੜਾਈ ਲਈ ਮੈਦਾਨ ਵਿਚ ਉਤਰਦੀ ਵੀ।