ਵਿਚਾਰ
ਪੰਜਾਬ ਵਿਚ ਹੀ ਦਸਤਾਰ ਦਾ ਨਿਰਾਦਰ ਜਦ ਦੋ ਨੌਜੁਆਨਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦੇਵੇ....!
ਐਸ.ਐਚ.ਓ. ਨੇ ਇਕ ਸਿੱਖ ਨੌਜੁਆਨ ਦੀ ਦਸਤਾਰ ਦਾ ਏਨਾ ਨਿਰਾਦਰ ਕੀਤਾ ਕਿ ਨੌਜੁਆਨ ਨੇ ਨਦੀ ਦੇ ਪੁਲ ’ਤੇ ਪੱਗ ਰੱਖ ਕੇ ਆਪ ਨਦੀ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਕਿਰਤੀ ਮਜ਼ਦੂਰ
ਜ਼ਿੰਦ ਨਿਮਾਣੀ ਕੂਕਦੀ ਰੋਵੇ ਕੁਰਲਾਵੇ,
ਕੀ ਵਿਧਾਨ ਪ੍ਰੀਸ਼ਦ (ਅੱਪਰ ਹਾਊਸ) ਨੂੰ ਦੁਬਾਰਾ ਲਿਆਉਣ ਦਾ ਪੰਜਾਬ ਨੂੰ ਕੋਈ ਲਾਭ ਵੀ ਹੋਵੇਗਾ?
ਪੰਜਾਬ ਵਿਚ 1970 ਤੋਂ ਪਹਿਲਾਂ ਵੀ ਵਿਧਾਨ ਪ੍ਰੀਸ਼ਦ ਹੁੰਦੀ ਸੀ ਪਰ ਇਸ ਨੂੰ ਅਕਾਲੀ ਸਰਕਾਰ ਵਲੋਂ ਖ਼ਤਮ ਕੀਤਾ ਗਿਆ ਸੀ
ਰਿਸ਼ਤੇ...
ਵੀਰਨੋ ਪੰਜਾਬੀਉ! ਰਿਸ਼ਤੇ ਬਚਾ ਲਉ। ਬੋਲ-ਚਾਲ ’ਚੋਂ ਅੰਗਰੇਜ਼ੀ ਨੂੰ ਘਟਾ ਲਉ।
ਪੰਜਾਬੀ ਜ਼ੁਬਾਨ ਦਾ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਕਵੀ ਸੀ ਉਸਤਾਦ ਦਾਮਨ
ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦੈ, ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,
ਪੰਜਾਬ ਦੇ ਕਾਂਗਰਸੀ ਜੇ ਵਖਰੀ ਡਗਰ ਤੇ ਚਲਦੇ ਰਹੇ ਤਾਂ ਸੱਭ ਤੋਂ ਵੱਧ ਨੁਕਸਾਨ ਅਪਣਾ ਹੀ ਕਰਨਗੇ
ਰਾਸ਼ਟਰੀ ਗਠਜੋੜ ਵਲੋਂ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਤੇ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਦੀ ਤਰਕੀਬ ਲੱਭਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ
ਦਾਜ ਦੇ ਲੋਭੀ
ਦਾਜ ਦੇ ਲੋਭੀ
ਭਾਰਤ 'ਚ ਜਾਤ-ਪਾਤ ਦੇ ਖ਼ਾਤਮੇ ਦੀ ਸਿੱਧੀ ਜਹੀ ਮੰਗ ਵਿਚ ‘ਸਨਾਤਨ’ ਧਰਮ ਨੂੰ ਖ਼ਤਮ ਕਰ ਦੇਣ ਦੀ ਗੱਲ ਦੇਸ਼ ਲਈ ਖ਼ਤਰਿਆਂ ਭਰਪੂਰ ਹੈ
ਤਾਮਿਲ ਲੋਕ ਵੀ ਜਾਤ-ਪਾਤ ਦੀ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹਨ ਪਰ ਬਾਕੀ ਸੂਬਿਆਂ ਖ਼ਾਸ ਕਰ ਕੇ ਉੱਤਰ ਤੋਂ ਬਿਹਤਰ ਸਥਿਤੀ ਵਿਚ ਹਨ।
ਸਮਾਂ
ਸਮਾਂ ਕਿਸੇ ਦਾ ਨਹੀਂ ਲਿਹਾਜ਼ ਕਰਦਾ,
‘ਬੇਟੀ ਬਚਾਉ’ ਦੀ ਥਾਂ ਹੁਣ ‘ਪੰਜਾਬ ਦੇ ਬੇਟੇ ਬਚਾਉ’ ਮੁਹਿੰਮ ਚਲਾਉਣ ਦੀ ਲੋੜ
ਇਥੇ ਨਸ਼ੇ ਅਤੇ ਵਿਦੇਸ਼ ਵਿਚ ‘ਹਾਰਟ ਅਟੈਕ’ ਪੰਜਾਬੀ ਬੇਟਿਆਂ ਨੂੰ ਖ਼ਤਮ ਕਰ ਰਹੇ ਨੇ