ਪੰਥਕ/ਗੁਰਬਾਣੀ
ਪ੍ਰਧਾਨ ਮੰਤਰੀ ਥੇਰੇਸਾ ਮਾਈ ਨੇ ਮਨਾਈ ਵਿਸਾਖੀ
ਪ੍ਰਧਾਨ ਮੰਤਰੀ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਸਿੱਖਾਂ ਦੁਆਰਾ ਕੀਤੇ ਗਏ ਯੋਗਦਾਨ ਨੂੰ ਯਾਦ ਕੀਤਾ |
ਵਿਸਾਖੀ ਮਨਾਉਣ 1700 ਭਾਰਤੀ ਸਿੱਖ ਪਾਕਿ ਪੁੱਜੇ
21 ਅਪ੍ਰੈਲ ਨੂੰ ਵਾਪਸ ਭਾਰਤ ਪੁੱਜੇਗਾ ਜੱਥਾ
'ਉੱਚਾ ਦਰ...' ਦੇ ਸਰਪ੍ਰਸਤ ਮੈਂਬਰ ਮਸਤਾਨ ਸਿੰਘ ਦਾ ਅੰਤਮ ਸਸਕਾਰ
ਦਿਮਾਗੀ ਦੌਰੇ ਕਾਰਨ ਲੰਮਾਂ ਸਮਾਂ ਬੀਮਾਰੀ ਨਾਲ ਜੂਝ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਬਣਾਇਆ ਨਵਾਂ ਫ਼ਰੰਟ
ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ 'ਚੋਂ ਕੱਢਣ ਦਾ ਉਪਰਾਲਾ
ਫ਼ਿਲਮ ਨਾਨਕ ਸ਼ਾਹ ਫ਼ਕੀਰ ਮਾਮਲਾ 'ਚੋਂ ਫ਼ਿਲਮ ਨਿਰਮਾਤਾ ਸਿੱਕਾ ਨੂੰ ਪੰਥ 'ਚੋਂ ਛੇਕਿਆ
ਸੰਗਤ 13 ਅਪ੍ਰੈਲ ਨੂੰ ਕਾਲੀਆਂ ਦਸਤਾਰਾਂ ਤੇ ਕਾਲੇ ਦੁਪੱਟੇ ਲੈ ਕੇ ਫ਼ਿਲਮ ਵਿਰੁਧ ਰੋਸ ਪ੍ਰਦਰਸ਼ਨ ਕਰੇ: ਲੌਂਗੋਵਾਲ
'ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ ਰੋਕਣ ਸਬੰਧੀ ਸ਼੍ਰੋਮਣੀ ਕਮੇਟੀ ਦੀਆਂ ਤਿੰਨ ਅਪੀਲਾਂ ਖ਼ਾਰਜ
ਅੱਜ ਦੇਸ਼ ਭਰ 'ਚ ਰਿਲੀਜ਼ ਹੋਵੇਗੀ ਵਿਵਾਦਤ ਫ਼ਿਲਮ
'ਨਾਨਕ ਸ਼ਾਹ ਫ਼ਕੀਰ' ਨੂੰ ਪ੍ਰਵਾਨਗੀ ਦੇ ਕੇ ਕੌਮ ਅਪਣੀ ਰੂਹਾਨੀ ਖ਼ੁਦਕੁਸ਼ੀ ਨਹੀਂ ਕਰੇਗੀ : ਜਾਚਕ
ਕਿਹਾ, ਗਿ. ਗੁਰਬਚਨ ਸਿੰਘ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਭੂਮਿਕਾ ਸ਼ੱਕੀ
ਮਨਾਵਾਂ ਦੇ ਧਾਰਮਕ ਬਾਣੇ ਵਿਰੁਧ ਬੋਲਣ ਵਾਲੇ ਮੁਲਾਜ਼ਮ ਲਾਈਨ ਹਾਜ਼ਰ
ਧਾਰਮਕ ਬਾਣੇ ਤੇ ਪੰਜ ਕਕਾਰਾਂ ਵਿਰੁਧ ਬੋਲਣ ਵਾਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ: ਮਨਾਵਾਂ
ਫ਼ਿਲਮ ਨਾਨਕ ਸ਼ਾਹ ਫ਼ਕੀਰ 'ਤੇ ਪਾਬੰਦੀ ਨਾ ਲੱਗੀ ਤਾਂ ਸਥਿਤੀ ਹਿੰਸਕ ਹੋਣ ਦੀ ਸੰਭਾਵਨਾ
ਨਾਨਕ ਸ਼ਾਹ ਫ਼ਕੀਰ ਫ਼ਿਲਮ ਦਾ ਮਸਲਾ ਗੰਭੀਰ ਬਣਿਆ
ਮਾਂਟਰੀਅਲ ਪੁਲਿਸ ਵਿਚ ਵੀ ਸਿੱਖਾਂ ਨੂੰ ਦਸਤਾਰ ਸਮੇਤ ਡਿਊਟੀ ਕਰਨ ਦੀ ਮਿਲੇ ਇਜਾਜ਼ਤ
ਕੌਂਸਲਰ ਮਾਰਵਿਨ ਰੌਟਰੈਂਡ ਦੇ ਮਤੇ 'ਚ ਮੁਸਲਿਮ ਔਰਤਾਂ ਨੂੰ ਹਿਜ਼ਾਬ ਪਹਿਨਣ ਦੀ ਖੁੱਲ੍ਹ ਦਿਤੇ ਜਾਣ ਦੀ ਵੀ ਵਕਾਲਤ ਕੀਤੀ ਹੈ।